Album: 99 Mashukan
Singer: Sunanda Sharma
Lyrics: Jaani
Label: Sky Digital
Released: 2022-08-05
Duration: 02:57
Downloads: 250449
ਓ, ਪਤਾ ਲੱਗ ਗਈਆਂ ਗੱਲਾਂ ਸਾਰੀਆਂ ਮੇਰੇ ਪਹਿਲੇ ਪਿਆਰ
ਦੀਆਂ ਓ, ਪਤਾ ਲੱਗ ਗਈਆਂ ਗੱਲਾਂ ਸਾਰੀਆਂ ਮੇਰੇ ਪਹਿਲੇ
ਪਿਆਰ ਦੀਆਂ ਹਾਏ, ਅੱਲਾਹ... ਹਾਏ, ਅੱਲਾਹ, ਮੈਂ ਮਰ
ਗਈ ਵੇ ਨੌਂ-ਨੌਂ ਮਸ਼ੂਕਾਂ ਯਾਰ ਦੀਆਂ ਹਾਏ, ਅੱਲਾਹ, ਮੈਂ
ਮਰ ਗਈ ਵੇ ਨੌਂ-ਨੌਂ ਮਸ਼ੂਕਾਂ ਯਾਰ ਦੀਆਂ ਇੱਕ
ਚੰਡੀਗੜ੍ਹ, ਇੱਕ ਲੁਧਿਆਣੇ ਬਾਕੀ ਸੁਣਿਆ ਬਾਹਰ ਦੀਆਂ ਹਾਏ, ਅੱਲਾਹ...
ਵੇ ਬਹਿ ਕੇ ਸੁਣ ਮੇਰੀ ਗੱਲ, ਸੋਹਣਿਆ, ਹਿੱਲੀ
ਕਾਹਤੋਂ ਜਾਨੈ? ਮੈਂ ਜਾਣ ਦੀਆਂ ਤੂੰ ਹਰ ਦੂਜੇ ਦਿਨ
ਦਿੱਲੀ ਕਾਹਤੋਂ ਜਾਨੈ? ओ, जिस को Love You लिख
रहे थे, वो जनाब कौन थे? ਮੈਂ ਰੰਗੇ ਹੱਥੀਂ
ਫ਼ੜ ਲਿਆ ਤੈਨੂੰ Chatting ਕਰ ਦਿਆ Phone ′ਤੇ
ਵੇ ਤੂੰ ਚਾਰ ਦੇ ਮੈਨੂੰ, ਐ ਕੁੜੀਆਂ ਤੈਨੂੰ ਚਾਰ
ਦੀਆਂ ਹਾਏ, ਅੱਲਾਹ... ਹਾਏ, ਅੱਲਾਹ, ਮੈਂ ਮਰ ਗਈ
ਵੇ ਨੌਂ-ਨੌਂ ਮਸ਼ੂਕਾਂ ਯਾਰ ਦੀਆਂ ਹਾਏ, ਅੱਲਾਹ, ਮੈਂ ਮਰ
ਗਈ ਵੇ ਨੌਂ-ਨੌਂ ਮਸ਼ੂਕਾਂ ਯਾਰ ਦੀਆਂ ਇੱਕ ਚੰਡੀਗੜ੍ਹ,
ਇੱਕ ਲੁਧਿਆਣੇ ਬਾਕੀ ਸੁਣਿਆ ਬਾਹਰ ਦੀਆਂ ਹਾਏ, ਅੱਲਾਹ...
ਓਏ, ਕਿਹੜੀ ਕੁੜੀ ਐ ਤੇਰੇ 'ਤੇ ਜੋ ਟੋਣਾ ਪੜ੍ਹ
ਦਿੰਦੀ ਐ ਹਾਏ, ਘੁੰਗਰਾਲੇ ਤੇਰੇ ਵਾਲ, Jaani, ਸਿੱਧੇ ਕਰ
ਦਿੰਦੀ ਐ ਓਏ, ਜੀਹਦੇ ਨਾਲ ਤੂੰ ਰੋਨੈ Gym ਵੇ
ਨਵੀਂ ਕਬੂਤਰੀ ਤੇਰੀ ਤੇ ਕੱਲ੍ਹ ਜੀਹਨੂੰ Propose ਮਾਰਿਆ, ਸਹੇਲੀ
ਨਿਕਲੀ ਮੇਰੀ ਨਿੱਤ ਨਵੀਂ-ਨਵੀਂ ਖੁਸ਼ਬੂ ਛੱਡ ਦੀਆਂ, Jaani,
Seat′an ਤੇਰੀ Car ਦੀਆਂ ਹਾਏ, ਅੱਲਾਹ... ਹਾਏ, ਅੱਲਾਹ,
ਮੈਂ ਮਰ ਗਈ ਵੇ ਨੌਂ-ਨੌਂ ਮਸ਼ੂਕਾਂ ਯਾਰ ਦੀਆਂ ਹਾਏ,
ਅੱਲਾਹ, ਮੈਂ ਮਰ ਗਈ ਵੇ ਨੌਂ-ਨੌਂ ਮਸ਼ੂਕਾਂ ਯਾਰ ਦੀਆਂ
ਇੱਕ ਚੰਡੀਗੜ੍ਹ, ਇੱਕ ਲੁਧਿਆਣੇ ਬਾਕੀ ਸੁਣਿਆ ਬਾਹਰ ਦੀਆਂ
ਹਾਏ, ਅੱਲਾਹ...