Album: Aa Mil Yaar
Singer: Satinder Sartaaj
Label: Finetone Cassette Industries
Released: 2022-06-02
Duration: 09:24
Downloads: 3482
ਚੜ੍ਹ ਬਾਗ਼ੀਂ ਕੋਇਲ ਕੂਕਦੀ ਨਿੱਤ ਸੋਜ਼ ਅਲਮ ਦੇ ਫੂਕਦੀ
ਹੋ ਮੈਨੂੰ ਤੱਤੜੀ ਕੋ ਸ਼ਾਮ ਵਿਸਾਰਿਆ ਹੋ! ਸਾਨੂੰ ਆ
ਮਿਲ ਯਾਰ ਪਿਆਰਿਆ ਸਾਨੂੰ ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਸਾਨੂੰ ਆ ਮਿਲ ਯਾਰ
ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਸਾਨੂੰ ਆ
ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਸਾਨੂੰ
ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ
ਕਰਲੈ ਚਾਅਵਰ ਚਾਰ ਦਿਹਾੜੇ ਓੜਕ ਤੂੰ ਉੱਠ ਜਾਣਾ
ਸ਼ਹਿਰ ਖ਼ਮੋਸ਼ਾਂ ਦੇ ਚੱਲ ਵੱਸੀਏ ਜਿੱਥੇ ਮੁਲਕ ਸਮਾਣਾ
ਜਿਸ ਠਾਣੇ ਦਾ ਮਾਣ ਕਰੇਂ ਤੂੰ ਓਹ ਤੇਰੇ ਨਾਲ਼
ਨਹੀਂ ਜਾਣਾ ਵੇ ਤੂੰ, ਆ ਵੇ ਤੂੰ, ਆ ਵੇ
ਤੂੰ ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ
ਨੇ ਮਾਰਿਆ ਵੇ ਤੂੰ ਆ ਮਿਲ ਯਾਰ ਪਿਆਰਿਆ ਸਾਨੂੰ
ਹਿਜ਼ਰ ਤੇਰੇ ਨੇ ਮਾਰਿਆ, ਸਾਨੂੰ ਆ ਇਸ਼ਕ ਅਸਾਂ
ਨਾਲ਼ ਕੇਹੀ ਕੀਤੀ ਲੋਕ ਪ੍ਰੇਂਦੇ ਤਾਨੇ ਦਿਲ ਦੀ ਵੇਦਣ
ਕੋਈ ਨਾ ਜਾਣੇ ਅੰਦਰ ਦੇਸ ਬਿਗਾਨੇ ਜਿਸ ਤਨ
ਲੱਗਦੀ ਸੋਹੀ ਜਾਣੇ ਦੂਜਾ ਕੋਈ ਨਾ ਜਾਣੇ ਵੇ ਤੂੰ,
ਆ ਵੇ ਤੂੰ, ਆ ਵੇ ਤੂੰ ਆ ਮਿਲ
ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਤੂੰ
ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ,
ਸਾਨੂੰ ਆ ਕਰੋ ਕਮਾਈ ਮੇਰੇ ਭਾਈ ਇਹੋ ਵਕਤ
ਕਮਾਣੇ ਦਾ ਪੌ ਸਤਾਰਾ ਪੈਂਦੇ ਨੇ ਹੁਣ ਦਮ ਨਾ
ਬਾਜ਼ੀ ਹਾਰਣ ਦਾ ਉਜੜੀ ਖੇਡ ਛਪਣ ਗਈਆਂ ਨਰਦਾਂ
ਝਾੜੂ ਕੌਣ ਉਠਾਵੇਂਗਾ ਤੂੰ? ਆ... ਆ! ਆ ਮਿਲ
ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਤੂੰ
ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ,
ਸਾਨੂੰ ਆ ਪਲ਼ ਦਾ ਵਾਸਾ ਵੱਸਣ ਐਥੇ ਰਹਿਣ
ਨੂੰ ਅੱਗੇ ਡੇਰਾ ਏ ਲੈ-ਲੈ ਭਾਂਵੇ ਘਰ ਨੂੰ ਚੱਲੀਂ
ਇਹੋ ਵੇਲਾ ਤੇਰਾ ਏ ਓਥੇ ਹੱਥ ਨਾ ਲੱਗਦਾ
ਕੁੱਝ ਵੀ ਐਥੋਂ ਹੀ ਲੈ ਜਾਵੇਂਗਾ ਤੂੰ ਆ ਵੇ
ਤੂੰ, ਆ ਵੇ ਤੂੰ ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਸਾਨੂੰ ਆ ਮਿਲ
ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ, ਵੇ ਤੂੰ
ਆ ਟੇਢੀ ਪੱਗੜੀ, ਅੱਕੜ ਚੱਲੇਂ, ਜੁੱਤੀ ਪੈਰ ਅੜਾਈਆਂ
ਈੰ ਖਾਂਵੇ ਮਾਸ, ਚੜ੍ਹਾਵੇਂ ਬੀੜੇ, ਅੰਗ ਪੁਸ਼ਾਕ ਲਗਾਈਆਂ ਈਂ
ਪਲਦਾ ਹੈਂ ਤੂੰ ਜੰਮਦਾ ਬੱਕਰਾ ਆਪੇ-ਆਪ ਕਹਾਂਵੇਂਗਾ ਤੂੰ
ਆ ਵੇ ਤੂੰ, ਆ ਵੇ ਤੂੰ ਆ ਮਿਲ
ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਸਾਨੂੰ
ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ
ਹੋ ਜਾ ਰਾਹ ਸ਼ਰਾ ਦਾ ਪਕੜੇਗਾ, ਤਾਂ ਓਟ
ਮੁਹੰਮਦ ਹੋਵੇਗੀ ਕਹਿੰਦੀ ਹੈ ਪਰ ਕਰਦੀ ਨਾਹੀਂ, ਇਹੋ ਖ਼ਲਕ
ਤਰੋਵੇਗੀ ਰਾਹ ਸ਼ਰਾ ਦਾ ਪਕੜੇਗਾ ਤਾਂ ਓਟ ਮੁਹੰਮਦ ਹੋਵੇਗੀ
ਕਹਿੰਦੀ ਹੈ ਪਰ ਕਰਦੀ ਨਾਹੀਂ, ਇਹੋ ਖ਼ਲਕ ਤਰੋਵੇਗੀ
ਹੁਣ ਸੁੱਤਿਆਂ ਤੈਨੂੰ ਕੌਣ ਜਗਾਵੇ ਜਾਗਦਿਆਂ ਪਛਤਾਵੇਂਗਾ ਤੂੰ ਆ
ਵੇ ਤੂੰ, ਆ ਵੇ ਤੂੰ ਆ ਮਿਲ ਯਾਰ
ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਤੂੰ ਆ
ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ, ਵੇ
ਤੂੰ ਆ ਜੇ ਤੂੰ ਸਾਡੇ ਆਖੇ ਲੱਗੇਂ ਹੋ!
ਹੋ... ਜੇ ਤੂੰ ਸਾਡੇ ਆਖੇ ਲੱਗੇਂ, ਤੈਨੂੰ ਤਖ਼ਤ
ਬਹਾਂਵਾਂਗੇ ਕਿ ਜਿਸਨੂੰ ਸਾਰਾ ਆਲਮ ਢੂੰਡੇ ਓਹ ਤੇਰੇ ਕੋਲ਼
ਬਹਾਂਵਾਂਗੇ ਜੇ ਤੂੰ ਸਾਡੇ ਆਖੇ ਲੱਗੇਂ, ਤੈਨੂੰ ਤਖ਼ਤ ਬਹਾਂਵਾਂਗੇ
ਜਿਸਨੂੰ ਸਾਰਾ ਆਲਮ ਢੂੰਡੇ ਤੈਨੂੰ ਆਣ ਮਿਲਾਵਾਂਗੇ ਜੋਧੀ
ਹੋ ਕੇ ਜੋਧ ਕਮਾਵੇਂ ਲੈ ਪੀਯਾ ਗੱਲ ਲਾਵੇਂਗਾ ਤੂੰ
ਆ ਵੇ ਤੂੰ, ਆ ਵੇ ਤੂੰ ਆ ਮਿਲ
ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਤੂੰ
ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ,
ਵੇ ਤੂੰ ਆ ਨਦੀਓਂ ਪਾਰ ਹੈ ਮੁਲਕ ਸੱਜਣ
ਦਾ ਲੋਰ ਲਹਿਰ ਨੇ ਘੇਰੀ ਸਤਿਗੁਰ ਬੇੜੀ ਫੜੀ ਖਲੋਤੇ
ਤੈਂ ਕਿਓਂ ਲਾਈ ਦੇਰੀ? ਆ ਮਿਲ ਯਾਰ ਸਾਰ
ਲੈ ਮੇਰੀ ਜਾਨ ਦੁੱਖਾਂ ਨੇ ਘੇਰੀ ਵੇ ਤੂੰ, ਆ
ਵੇ ਤੂੰ, ਆ ਵੇ ਤੂੰ ਆ ਮਿਲ ਯਾਰ
ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਤੂੰ ਆ
ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ, ਵੇ
ਤੂੰ ਆ ਹੋ, ਬੁੱਲ੍ਹਾ ਸ਼ਾਹ ਜੇ ਚੱਲਣਾ ਏ
ਤਾਂ ਚੱਲ ਕਿਹਾ ਚਿਰ ਲਾਇਆ? ਕਿ ਜੱਕੋਂ ਤੱਕੋਂ ਕੀ
ਕਰਨੈ? ਜਾਂ ਵਤਨੋਂ ਦਫ਼ਤਰ ਆਇਆ ਬੁੱਲ੍ਹਾ ਸ਼ਾਹ ਜੇ
ਚੱਲਣਾ ਏ ਤਾਂ ਚੱਲ ਕਿਹਾ ਚਿਰ ਲਾਇਆ ਈ? ਜੱਕੋਂ
ਤੱਕੋਂ ਕੀ ਕਰਨੈ? ਜਾਂ ਇਹ ਵਤਨੋਂ ਦਫ਼ਤਰ ਆਇਆ ਈ
′ਵਾਜ ਦਿਆਂ ਖ਼ਤ ਅਕਲ ਗਈ ਹੁਣ ਰੋ-ਰੋ ਹਾਲ
ਵਜਾਂਵੇਂਗਾ ਤੂੰ ਆ, ਆ! ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ ਵੇ ਤੂੰ ਆ ਮਿਲ
ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ, ਵੇ ਤੂੰ
ਆ ਹੋ, ਚੜ੍ਹ ਬਾਗ਼ੀਂ ਕੋਇਲ ਕੂਕਦੀ ਨਿੱਤ ਸੋਜ਼
ਅਲਮ ਦੇ ਫੂਕਦੀ ਹੋ ਮੈਨੂੰ ਤੱਤੜੀ ਕੋ ਸ਼ਾਮ ਵਸਾਰਿਆ
ਹੋ! ਸਾਨੂੰ ਆ ਮਿਲ ਯਾਰ ਪਿਆਰਿਆ ਵੇ ਤੂੰ
ਆ ਮਿਲ ਯਾਰ ਪਿਆਰਿਆ ਸਾਨੂੰ ਹਿਜ਼ਰ ਤੇਰੇ ਨੇ ਮਾਰਿਆ
ਵੇ ਤੂੰ ਆ, ਵੇ ਤੂੰ ਆ, ਵੇ ਤੂੰ ਆ