DJJohal.Com

Aadat by Ninja
download Ninja  Aadat mp3 Single Tracks song

Album: Aadat

Singer: Ninja

Music: Goldboy

Lyrics: Nirmaan

Label: Malwa Records

Released: 2015-07-20

Duration: 04:07

Downloads: 45512101

Get This Song Get This Song
song Download in 320 kbps
Share On

Aadat Song Lyrics

ਤੂੰ ਵਾਅਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ
ਭਰ ਦਊਂ ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ
ਪੈਰਾਂ ਵਿੱਚ ਧਰ ਦਊਂ ਨਾ ਤੂੰ ਵਾਅਦਾ ਪੂਰਾ
ਕੀਤਾ, ਨਾ ਤੂੰ ਚੰਨ ਹੀ ਲੈ ਆਇਆ ਮੇਰੇ ਕਮਲ਼ੇ
ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ? ਕੀ
ਦੱਸ ਮਜਬੂਰੀ ਪੈ ਗਈ ਆ? ਦਿਲ ਮੇਰਾ ਵੀ
ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ
ਪੈ ਗਈ ਆ ਦਿਲ ਮੇਰਾ ਵੀ ਕਰਦੈ ਛੱਡ ਦਾਂ,
ਪਰ ਤੇਰੀ ਆਦਤ ਪੈ ਗਈ ਆ ਕੈਸੀ ਇਹ
ਦੂਰੀਆਂ? ਕੋਈ ਹੱਲ ਹੀ ਨਹੀਂ ਅੱਜ ਵੀ ਤੂੰ ਆਇਆ
ਨਾ, ਤੂੰ ਆਉਣਾ ਕੱਲ੍ਹ ਵੀ ਨਹੀਂ ਚਿੱਠੀਆਂ ਵੀ ਪਾਈਆਂ
ਮੈਂ, ਤੂੰ ਤਾਂ ਪੜ੍ਹੀਆਂ ਹੀ ਨਹੀਂ ਕਾਹਦਾ ਇਹ ਮਿਲ਼ਨਾ
ਜੇ ਗੱਲਾਂ ਕਰੀਆਂ ਹੀ ਨਹੀਂ? ਸੋਚ-ਸੋਚ ਦਿਨ ਮੁੱਕ
ਜਾਂਦੇ, ਵੇ ਤੇਰੇ ਲਾਰੇ ਨਹੀਂ ਮੁੱਕਦੇ ਲੱਖ ਮਨਾ ਲਿਆ
ਦਿਲ ਨੂੰ ਮੈਂ ਵੇ, ਮੇਰੇ ਹੰਝੂ ਨਹੀਂ ਰੁਕਦੇ ਵੇ
ਹੁਣ ਮੇਰੀ ਜਾਣ ′ਤੇ ਪੈ ਗਈ ਆ ਦਿਲ
ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ
ਗਈ ਆ ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ
ਤੇਰੀ ਆਦਤ ਪੈ ਗਈ ਆ ਦਿਲ ਮੇਰਾ ਵੀ ਕਰਦੈ
ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਛੱਡ ਦਿਲਾਂ ਮੇਰਿਆ ਜੇ ਉਹਦਾ ਸਰ ਹੀ ਗਿਆ ਕੀਹਨੇ
ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ? ਗੱਲ ਮੇਰੀ
ਚੁਭੂਗੀ, ਜ਼ਰਾ ਸੁਣ ਕੇ ਤਾਂ ਜਾ ਅੱਜ ਮੇਰੀ ਗੱਲ
ਦਾ ਗੁੱਸਾ ਕਰਕੇ ਤਾਂ ਜਾ ਦੁੱਖ ਤੇਰੇ ਸਾਰੇ
ਰੱਖ ਲੈਣੇ, ਵੇ ਤੇਰੇ ਹਾਸੇ ਨਹੀਂ ਰੱਖਣੇ Nirmaan, ਤੇਰੇ
ਮੈਂ ਦਿੱਤੇ ਹੋਏ ਦਿਲਾਸੇ ਨਹੀਂ ਰੱਖਣੇ ਨਾ ਤੇਰੇ ਲਈ
ਜ਼ਰੂਰੀ ਰਹਿ ਗਈ ਆ ਦਿਲ ਮੇਰਾ ਵੀ ਕਰਦੈ
ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ ਦਿਲ
ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ
ਗਈ ਆ ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ
ਤੇਰੀ ਆਦਤ ਪੈ ਗਈ ਆ

Related Songs

» Oh Kyu Ni Jaan Ske (Ninja) » Mann Bharrya (B Praak) » Kaash (Gulam Jugni) » Main Teri Ho Gayi (Millind Gaba, Aditi Budhathoki) » Narazgi (Aarsh Benipal) » Koi Si (Afsana Khan, Nirmaan) » Sad Song (Armor Yuvii) » Koi Aaye Na Rabba (Rochak, B Praak, Rochak Kohli) » Rim Jhim (Khan Saab) » Bapu Tere Karke (Amar Sandhu)