Album: Aarsi
Singer: Satinder Sartaaj
Music: Jatinder Shah
Lyrics: Satinder Sartaaj
Label: Saga Music
Released: 2018-09-17
Duration: 03:19
Downloads: 616228
ਆਰਸੀ, ਆਰਸੀ, ਆਰਸੀ ਨੀ ਮਾਏ ਬੋਲਦਾ ਪਿਆਰ ਨਾਲ਼ ਆਰਸੀ,
ਆਰਸੀ, ਆਰਸੀ ਨੀ ਮਾਏ ਬੋਲਦਾ ਪਿਆਰ ਨਾਲ਼ ਬੋਲਦਾ
ਪਿਆਰ ਨਾਲ ਫ਼ਾਰਸੀ ਨੀ ਮਾਏ ਬੋਲਦਾ ਪਿਆਰ ਨਾਲ਼ ਬੋਲਦਾ
ਪਿਆਰ ਨਾਲ ਫ਼ਾਰਸੀ ਨੀ ਮਾਏ ਬੋਲਦਾ ਪਿਆਰ ਨਾਲ਼
ਹੋ, ਜਦੋਂ ਮੁੰਡਿਆ ਵੇ ਤੇਰਾ ਪਿਆ ਸੀ ਛੁਰਾਰਾ ਹੋ,
ਜਦੋਂ ਮੁੰਡਿਆ ਵੇ ਤੇਰਾ ਪਿਆ ਸੀ ਛੁਰਾਰਾ ਕਾਲਜ ਤੋਂ
ਟੋਲੀ ਕਾਹਤੋਂ ਆਈ, ਮੁੰਡਿਆ? ਸੱਚੋ-ਸੱਚੀ ਦੱਸੀਂ ਰਾਂਝਣਾ ਵੇ
ਪਹਿਲਾਂ ਤਾਂ ਨਈਂ ਹੀਰ ਕੋਈ ਬਣਾਈ, ਮੁੰਡਿਆ ਸੱਚੋ-ਸੱਚੀ ਦੱਸੀਂ
ਰਾਂਝਣਾ ਵੇ ਪਹਿਲਾਂ ਤਾਂ ਨਈਂ ਹੀਰ ਕੋਈ ਬਣਾਈ, ਮੁੰਡਿਆ
ਸੱਚੋ-ਸੱਚੀ ਦੱਸੀਂ ਰਾਂਝਣਾ ਵੇ ਹੋ, ਚਿੱਟੇ ਕੁੜਤੇ ′ਤੇ
ਫੁੱਲ ਦਰਿਆਈ ਦਾ ਤੈਨੂੰ ਇਸ਼ਕ ਲਗਾ ਪਰਜਾਈ ਦਾ, ਵੇ
ਸਾਡਾ ਸੰਗ ਛੋੜ ਦੇ ਜੀ ਵੇ ਢੋਲਾ, ਢੋਲ
ਜਾਨੀ ਸਾਡੀ ਗਲੀ ਆਈ ਨਾ ਵੇ ਮਿਹਰਬਾਨੀ, ਆਏ-ਹਾਏ ਸਾਡੀ
ਗਲੀ ਆਈ ਨਾ ਵੇ ਮਿਹਰਬਾਨੀ ਹੋ, ਜੇ ਮੁੰਡਿਆ
ਵੇ ਤੂੰ ਹੱਲ ਨਈਂ ਜੋੜਨਾ ਹੋ, ਜੇ ਮੁੰਡਿਆ ਵੇ
ਤੂੰ ਹੱਲ ਨਈਂ ਜੋੜਨਾ ਮੈਂ ਵੀ ਨਈਂ ਧਰਨੀ ਦਾਲ਼,
ਮੁੰਡਿਆ ਰੋਟੀ ਖਾਈਂ ਮਿਰਚਾਂ ਦੇ... ਖਾਈਂ ਮਿਰਚਾਂ ਦੇ
ਨਾਲ਼, ਮੁੰਡਿਆ ਰੋਟੀ ਖਾਈਂ ਮਿਰਚਾਂ ਦੇ... ਖਾਈਂ ਮਿਰਚਾਂ ਦੇ
ਨਾਲ਼, ਮੁੰਡਿਆ ਰੋਟੀ ਖਾਈਂ ਮਿਰਚਾਂ ਦੇ... ਹੋ, ਰਾਂਝਾ
ਤਾਂ ਮੇਰਾ ਸਹੀਓ ਫ਼ੁੱਲਾਂ ਦਾ ਸ਼ੋਂਕੀ ਹੋ, ਰਾਂਝਾ ਤਾਂ
ਮੇਰਾ ਸਹੀਓ ਫ਼ੁੱਲਾਂ ਦਾ ਸ਼ੋਂਕੀ ਫ਼ੁੱਲਾਂ ਦੀ ਸੇਜ ਵਿਛਾਉਂਦਾ
ਨੀ ਪੱਲਾ ਡੋਰੀਏ ਦਾ ਮਾਰ ਕੇ... ਡੋਰੀਏ ਦਾ
ਮਾਰ ਕੇ ਜਗਾਉਂਦਾ ਨੀ ਪੱਲਾ ਡੋਰੀਏ ਦਾ ਮਾਰ ਕੇ...
ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਪੱਲਾ ਡੋਰੀਏ ਦਾ
ਮਾਰ ਕੇ... ਹੁਣ ਪੈ ਗਈਆਂ ਤਕਾਲ਼ਾਂ ਵੇ, ਹੁਣ
ਪੈ ਗਈਆਂ ਤਕਾਲ਼ਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ, ਕੱਢਾਂ
ਉਤੋਂ-ਉਤੋਂ ਗਾਲ਼ਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ, ਕੱਢਾਂ ਉਤੋਂ-ਉਤੋਂ
ਗਾਲ਼ਾਂ ਵੇ