Album: Ajnabi
Singer: Bohemia
Music: Bohemia
Lyrics: Bohemia
Label: GK. Digital
Released: 2021-11-18
Duration: 02:50
Downloads: 295694
ਹੁਣ ਲਿੱਖਾਂ ਕੀ-ਕੀ? ਯਾਦਾਂ ′ਚ ਮੁੱਕੀ ਬਾਰੀਕੀ ਨਾਲੇ ਹੁਣ
ਲੱਗਣ ਨਾ ਤੀਖੀ ਗੱਲਾਂ 'ਚ ਜਿਹੜੀ ਵੀ ਨਿੱਕੀ-ਨਿੱਕੀ ਯਾਦਾਂ
′ਚ ਸ਼ਕਲ ਤੇਰੀ ਦਿਖੇ ਮੈਨੂੰ ਫਿੱਕੀ-ਫਿੱਕੀ Photo ਹੁਣ
ਤੇਰੀ ਜਦੋਂ ਦੇਖਾਂ ਲਗੇ ਦਿੱਖੀ-ਦਿੱਖੀ ਗੱਲਾਂ ਕਰਦੇ ਸੀ ਅਸੀਂ
ਸਾਰੀ-ਸਾਰੀ ਰਾਤ ਹੁਣ ਕੋਈ ਗੱਲ ਤੇਰੀ ਇੱਕ ਵੀ ਨੀਂ
ਮੈਨੂੰ ਯਾਦ ਅਜਨਬੀ, ਅਜਨਬੀ, ਅਜਨਬੀ, ਅਜਨਬੀ ਦੱਸ ਹੁਣ
ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿੱਖਾਂ ਕੀ-ਕੀ? ਅਜਨਬੀ,
ਸਾਡੀ ਕਹਾਣੀ ਦਾ ਕੀ ਹੋਇਆ? ਨਾਲ ਤੇਰੇ ਬੀਤੀ ਜਿਹੜੀ
ਜਵਾਨੀ ਦਾ ਕੀ ਹੋਇਆ? ਅਜਨਬੀ, ਅਜਨਬੀ, ਅਜਨਬੀ, ਅਜਨਬੀ
ਅੱਜ ਮੈਂ ਤੇਰੇ ਬਾਰੇ ਸੋਚ ਕੇ ਨਹੀਂ ਰੋਇਆ ਸਾਡੀ
ਟੌਰ ਸੀ ਪੂਰੀ, ਮਸ਼ਹੂਰ ਸੀ ਜੋੜੀ ਤੇਰੇ ਘਰ ਸੀ
ਰੌਲਾ, ਸਾਡੀ ਦੋਸਤੀ ਪੂਰੀ ਮੇਰੀ ਗੱਲਾਂ ਜ਼ਰੂਰੀ ਨਹੀਂ
ਤੇਰੀ ਗੱਲਾਂ ਹੋਈ ਪੂਰੀ ਨਹੀਂ ਤੇਰੇ-ਮੇਰੇ 'ਚ ਹੋਰ ਕੋਈ
ਦੂਰੀ ਨਹੀਂ ਸੀ ਪਰ, ਫ਼ੇਰ ਵੀ धीरे-धीरे से
हम बन गए अजनबी, अजनबी, अजनबी, अजनबी ਦੱਸ ਹੁਣ
ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿੱਖਾਂ ਕੀ-ਕੀ?
धीरे-धीरे से हम बन गए ਦੱਸ ਹੁਣ ਤੇਰੇ ਬਾਰੇ
ਅੱਜ ਮੈਂ ਬਹਿ ਕੇ ਲਿੱਖਾਂ ਕੀ-ਕੀ? अजनबी, अजनबी, अजनबी,
अजनबी ਹਾਂ, ਗੀਤ ਲਿੱਖੇ ਤੇਰੇ ਬਾਰੇ ਚਲੇ ਪੁਰਾਣੇ
ਹੋ ਗਏ ਤੂੰ ਸੁਣੇ ਨੀ ਸੁਣੇ, ਲੋਕੀ ਮੇਰੇ ਦੀਵਾਣੇ
ਹੋ ਗਏ Video 'ਚ ਤੇਰੀ Story ਕਿ ਤੇਰੇ ਨੈਣ
ਦੇਖਣ ਸੋਚਾਂ ਤੂੰ ਵੀ ਕਦੀ ਵੇਖੀ ਕਿ ਬੱਸ Fans
ਵੇਖਣ? ਅਜਨਬੀ, ਦੱਸ ਮੈਨੂੰ ਕੌਣ ਸੀ ਤੂੰ? ਮੇਰੇ
ਖ਼ਿਆਲਾਂ ′ਚ ਤੂੰ ਹੁਣ ਜਿਵੇਂ ਖੰਡਰਾਂ ′ਚ ਰੂਹ ਹੁਣ
ਅਸੀਂ ਜਿਵੇਂ ਅੰਬਰਾਂ 'ਚ ਰਹਿੰਦੇ ਚੰਦ ′ਤੇ ਤਾਰੇ ਦੂਰੋਂ
ਲੱਗਣ ਨੇੜੇ ਪਰ ਕਿੰਨੇ ਦੂਰ ਸਾਰੇ ਦਰਿਆਵਾਂ ਵਾਂਗੂ
ਮਿਲੇ ਪਰ ਪਹਾੜਾਂ ਵਾਂਗੂ ਹਿਲੇ ਨਹੀਂ ਕਲੀਆਂ ਵਾਂਗੂ ਲਗੇ
ਪਰ ਗੁਲਾਬਾਂ ਵਾਂਗੂ ਖਿਲੇ ਨਹੀਂ ਅਜਨਬੀ, ਅਜਨਬੀ, ਅਜਨਬੀ
ਇੱਕ ਦੂਜੇ ਨਾਲ ਲੜੇ ਆਪਾਂ ਕਿਦੇ ਲਈ? ਤੂੰ ਰੋਈ
'ਜ਼ਾਰ-′ਜ਼ਾਰ, Police ਆਈ ਬਾਹਰ ਵੇ, ਮੈਨੂੰ ਗਿਰਫ਼ਤਾਰ ਕਰਨ ਨੂੰ
ਤੈਆਰ ਮੈਂ ਪੁੱਛਾਂ ਤੇਰੇ ਤੂੰ ਕਿੱਥੇ ਗਿਆ ਤੇਰਾ
ਪਿਆਰ? ਤੂੰ ਰੋਈ, ਮੈਥੋਂ ਪੁੱਛੇ ਰਾਜੇ ਕਦੋਂ ਤੂੰ ਬਣੇਗਾ
Rap-star? Huh? धीरे-धीरे से हम बन गए अजनबी,
अजनबी, अजनबी, अजनबी धीरे-धीरे से हम बन गए (ਯਾਦਾਂ
'ਚ ਤੂੰ ਨੀਂ, ਕੋਈ ਸ਼ਖਸ ਮੇਰੀ ਯਾਦਾਂ ′ਚ) (ਯਾਦਾਂ
'ਚ ਤੂੰ ਨੀਂ, ਕੋਈ ਅਕਸ ਮੇਰੀ ਯਾਦਾਂ 'ਚ) अजनबी,
अजनबी, अजनबी, अजनबी