Album: Akh
Singer: Kamal Khan
Music: Kamal Khan
Lyrics: Kamal Khan
Label: Kamal Khan
Released: 2022-04-20
Duration: 01:06
Downloads: 1887
(Young Army) ਤੈਨੂੰ ਤੱਕਦੇ ਹੀ ਯਾਰਾਂ ਮੈਂ ਮਰਗੀ
ਤੇਰੇ ਤੇ ਤੈਨੂੰ ਤੱਕਦੇ ਹੀ ਯਾਰਾਂ ਮੈਂ ਮਰਗੀ ਤੇਰੇ
ਤੇ ਤੇਰੀ ਅੱਖ ਨਸ਼ੀਲੀ ਤੇਰੀ ਅੱਖ ਨਸ਼ੀਲੀ ਹਾਂ
ਕੁੱਝ ਕਰਗੀ ਮੇਰੇ ਤੇ ਤੈਨੂੰ ਤੱਕਦੇ ਹੀ ਯਾਰਾਂ
ਮੈਂ ਮਰਗੀ ਤੇਰੇ ਤੇ ਤੈਨੂੰ ਤੱਕਦੇ ਹੀ ਯਾਰਾਂ ਮੈਂ
ਮਰਗੀ ਤੇਰੇ ਤੇ ਤੇਰੇ ਬਿਨ ਜੀ ਨੀ ਲੱਗਦਾ
(ਲੱਗਦਾ) ਰਾਤਾਂ ਦਾ ਹਨੇਰਾ ਠੱਗਦਾ (ਠੱਗਦਾ) ਆਜਾ ਵੇਂ ਆਜਾ
ਸੱਜਣਾ ਆਜਾ ਵੇਂ ਆਜਾ ਸੱਜਣਾ ਕੀ ਏ ਭਰੋਸਾ ਪੱਲ
ਦਾ ਤੇਰੇ ਬਿਨ ਜੀ ਨੀ ਲੱਗਦਾ ਰਾਤਾਂ ਦਾ
ਹਨੇਰਾ ਠੱਗਦਾ ਤੇਰੇ ਬਿਨ ਜੀ ਨੀ ਲੱਗਦਾ