DJJohal.Com

Akhian Nimanian by Amrinder Gill, Ammy Virk, Pari Pandher
download Amrinder Gill, Ammy Virk, Pari Pandher  Akhian Nimanian mp3 Single Tracks song

Album: Akhian Nimanian

Singer: Amrinder Gill, Ammy Virk, Pari Pandher

Music: Amrinder Gill

Lyrics: Nimma Loharka

Label: Rhythm Boyz

Released: 2023-04-17

Duration: 03:48

Downloads: 370447

Get This Song Get This Song
song Download in 320 kbps
Share On

Akhian Nimanian Song Lyrics

ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ (ਜਾਣੀਆਂ, ਜਾਣੀਆਂ) ਅੱਖੀਆਂ
ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ ਦੂਰੀ
ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ
ਦੀਦਾਰ ਦੀਆਂ ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ
ਕਹਾਣੀਆਂ ਪਿਆਰ ਦੀਆਂ ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ
ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ ਇਹ ਤਾਂ
ਸਾਡਾ ਰੱਬ ਜਾਣਦਾ ਤੇਰੇ ਆਂ ਮੁਰੀਦ, ਸੱਜਣਾ ਜਿਊਣ ਦਾ
ਸਹਾਰਾ ਹੋ ਗਈ ਸਾਨੂੰ ਤੇਰੀ ਦੀਦ, ਸੱਜਣਾ ਸੱਚੀ
ਅਜਕਲ ਨੀ ਹੋਵੇ ਨਾ ਜੇ ਗੱਲ ਨੀ ਔਖਾ ਹਰ
ਪਲ ਇਹ ਸਹਾਰ ਦੀਆਂ ਅੱਖੀਆਂ ਨਿਮਾਣੀਆਂ ਮਰ ਮੁੱਕ
ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ ਦੂਰੀ ਨਹੀਓਂ ਸਹਿੰਦੀਆਂ, ਟਿਕ
ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
(ਦੀਦਾਰ ਦੀਆਂ) ਸੱਜਣਾ, ਪਿਆਰ ਆਂ ਅਸੀਂ ਕੀਤੀ ਤੇਰੇ
ਨਾਂ ਜ਼ਿੰਦਗੀ ਜੇ ਤੂੰ ਸਾਡੇ ਕੋਲ਼ ਹੀ ਰਹੇ ਜ਼ਿੰਦਗੀ
ਐ ਤਾਂ ਜ਼ਿੰਦਗੀ ਲੈ ਜਾਂਦੀ ਭੁੱਖ ਨੀ, ਟੁੱਟ
ਜਾਂਦੇ ਦੁੱਖ ਨੀ ਜਦੋਂ ਤੇਰਾ ਮੁੱਖ ਇਹ ਨਿਹਾਰਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ ਆਸਾਂ ਬਸ
ਰਹਿੰਦੀਆਂ ਦੀਦਾਰ ਦੀਆਂ ਦਿਲ ਦੀ ਕੀ ਗੱਲ ਕਰੀਏ?
ਓਦੋਂ ਸਾਡੀ ਰੂਹ ਖਿਲ ਜਾਏ ਮਿਲੇ ਤਾਂ ਤੂੰ ਇੰਜ
ਲਗਦਾ ਜਿਵੇਂ ਸੱਭ ਕੁਝ ਮਿਲ ਜਾਏ ਨਾਲ਼-ਨਾਲ਼ ਰੱਖ
ਤੂੰ, ਛੱਡ ਦਈਂ ਨਾ ਹੱਥ ਤੂੰ ਕਰਦਈਂ ਨਾ ਵੱਖ,
ਇਹ ਪੁਕਾਰਦੀਆਂ ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ
ਕਹਾਣੀਆਂ ਪਿਆਰ ਦੀਆਂ ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ
ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ ਅੱਖੀਆਂ ਨਿਮਾਣੀਆਂ
ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ ਦੂਰੀ ਨਹੀਓਂ
ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ
ਦੀਆਂ

Related Songs

» Sohan Vich (Amrinder Gill) » Asi Gabru Punjabi (Amrinder Gill) » Dildarian (Amrinder Gill) » Ki Samjiye (Amrinder Gill) » Wakh Ho Jana (Gurnam Bhullar) » Ishq (Amrinder Gill) » That Girl (Amrinder Gill, Dr Zeus) » Laazmi Dil Da Kho Jaana (Amrinder Gill, Jatinder Shah, Kumaar) » Tera Mera Naa (Amrinder Gill, Labh Janjua, Rana Ranbir) » Havaa (Amrinder Gill, Dr Zeus)