Album: Awaaz Reprise Version
Singer: Arpan Bawa
Music: B Praak
Lyrics: Jaani
Label: Junglee Music
Released: 2018-08-24
Duration: 03:05
Downloads: 974878
ਤੇਰੀ ਅੱਖੀਆਂ ′ਚ ਨੂਰ ਕਿੰਨਾ ਸਾਰਾ ਗੱਲਾਂ 'ਚ ਸੁਕੂੰ
ਸੀ, ਸੱਜਣਾ ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ ਬੁਲਾਇਆ
ਮੈਨੂੰ ਤੂੰ ਸੀ, ਸੱਜਣਾ ਤੇਰੀ ਅੱਖੀਆਂ ′ਚ ਨੂਰ
ਕਿੰਨਾ ਸਾਰਾ ਗੱਲਾਂ 'ਚ ਸੁਕੂੰ ਸੀ, ਸੱਜਣਾ ਮੈਨੂੰ ਲਗਿਆ
ਅੱਲਾਹ ਨੇ ਅਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਓ, ਜਿੰਨਾ ਸੋਚ ਨਾ ਸਕੇ ਤੂੰ ਓਨਾ ਪਿਆਰ
ਕਰਦੇ ਆਂ ਤੇਰੀ ਗੱਲ ਹੋਰ ਐ ਸੱਜਣਾ, ਅਸੀ ਤਾਂ
ਤੇਰੇ ਪੈਰਾਂ ਵਰਗੇ ਆਂ ਮੇਰੇ ਨੇੜੇ-ਨੇੜੇ ਰਹਿ ਤੂੰ, ਤੇਰੀ
ਮਿੰਨਤਾਂ ਕਰਦੇ ਆਂ ਮੇਰੇ ਨੇੜੇ-ਨੇੜੇ ਰਹਿ ਤੂੰ, ਤੇਰੀ ਮਿੰਨਤਾਂ
ਕਰਦੇ ਆਂ ਤੇਰੀ ਗੱਲ ਹੋਰ ਐ ਸੱਜਣਾ, ਅਸੀ ਤਾਂ
ਤੇਰੇ ਪੈਰਾਂ ਵਰਗੇ ਆਂ ਮੇਰੇ ਪਹਿਲੇ ਦਿਨ ਦਿਲ
ਉਤੇ ਛਪਿਆ ਤੇਰਾ ਸੋਹਣਾ ਮੂੰਹ ਸੀ, ਸੱਜਣਾ ਮੈਨੂੰ ਲਗਿਆ-ਲਗਿਆ,
ਮੈਨੂੰ ਲਗਿਆ-ਲਗਿਆ ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ ਮੈਨੂੰ ਲਗਿਆ ਅੱਲਾਹ ਨੇ
ਅਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ, ਸੱਜਣਾ ਸੱਜਣਾ, ਸੱਜਣਾ,
ਸੱਜਣਾ, ਸੱਜਨਾ ਕੀ ਦਿਨ, ਕੀ ਦੁਪਿਹਰ, ਕੀ ਸ਼ਾਮ,
ਕੀ ਰਾਤ ਕੀ ਹਰ ਵੇਲੇ ਤੇਲੀ ਗੱਲਾਂ ਹੱਥ-ਪੈਰ ਮੇਰੇ
ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ ਕੀ ਦਿਨ,
ਕੀ ਦੁਪਿਹਰ, ਕੀ ਸ਼ਾਮ, ਕੀ ਰਾਤ ਕੀ ਹਰ ਵੇਲੇ
ਤੇਲੀ ਗੱਲਾਂ ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ
ਚੱਲਾਂ ਹੱਥ-ਪੈਰ ਮੇਰੇ ਕੰਬਦੇ ਦੋਨੋਂ... ਮੈਨੂੰ ਹੱਥ ਲਾਇਆ
ਜਦੋਂ ਪਿਆਰ ਨਾਲ ਤੂੰ ਕੰਬਾ ਲੂ-ਲੂ ਸੀ, ਸੱਜਣਾ ਮੈਨੂੰ
ਲਗਿਆ-ਲਗਿਆ, ਮੈਨੂੰ ਲਗਿਆ-ਲਗਿਆ ਮੈਨੂੰ ਲਗਿਆ ਅੱਲਾਹ ਨੇ ਅਵਾਜ਼
ਮਾਰੀ ਬੁਲਾਇਆ ਮੈਨੂੰ ਤੂੰ ਸੀ, ਸੱਜਣਾ ਮੈਨੂੰ ਲਗਿਆ ਅੱਲਾਹ
ਨੇ ਅਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ, ਸੱਜਣਾ