Album: Bapu
Singer: Maheninder Lotey
Music: Ronni
Lyrics: Kersi Mistry
Label: Lowkey Records
Released: 2017-06-06
Duration: 03:27
Downloads: 10927
ਬਾਪੂ ਟੌਹਰ ਨਾਲ ਆਖੇ ਮੁੰਡਾ ਕਾਲਜ ਹੈ ਪੜ੍ਹਦਾ ।
ਪਰ ਉਹ ਪਤੰਦਰ ਦਾ ਕਾਲਜ ਹੀ ਨੀ ਵੜ ਦਾ।
ਓਹਨੇ ਯਾਰ ਕਈ ਬਣਾਏ ਨਾਲੇ ਖਰਚੇ ਵਧਾਏ। ਓਹਨੇ ਯਾਰ
ਕਈ ਬਣਾਏ ਨਾਲੇ ਖਰਚੇ ਵਧਾਏ। ਖੂੰਜੇ ਲਾ ਦਿੱਤੀ ਬਾਪੂ
ਦੀ ਕਮਾਈ । ਜੀ ਬਾਪੂ ਸਾਡਾ ਖਿਝਦਾ ਫਿਰੇ ।
ਮੁੰਡਾ ਮਨ ਲਾ ਕੇ ਕਰੇ ਨਾ ਪੜ੍ਹਾਈ । ਜੀ
ਬਾਪੂ ਸਾਡਾ ਖਿੱਝਦਾ ਫਿਰੇ । ਮੁੰਡਾ ਮਨ ਲਾ ਕੇ
ਕਰੇ ਨਾ ਪੜ੍ਹਾਈ । ਜੀ ਬਾਪੂ ਸਾਡਾ ਖਿੱਝਦਾ ਫਿਰੇ
। ਬਾਪੂ ਦੀਆਂ ਆਸਾਂ ਉੱਤੇ ਪਾਣੀ ਜਾਵੇ ਫੇਰਦਾ
। ਰਾਹ ਜਾਂਦੀ ਹਰ ਇਕ ਕੁੜੀ ਨੂੰ ਉਹ ਛੇੜ
ਦਾ । ਬਾਪੂ ਦੀਆਂ ਆਸਾਂ ਉੱਤੇ ਪਾਣੀ ਜਾਵੇ ਫੇਰਦਾ
। ਰਾਹ ਜਾਂਦੀ ਹਰ ਇਕ ਕੁੜੀ ਨੂੰ ਉਹ ਛੇੜ
ਦਾ । ਪਿੱਛੇ ਕੁੜੀਆ ਦੇ ਜਾਵੇ ਤੇ ਚਲਾਨ ਵੀ
ਕਟਾਵੇ। ਪਿੱਛੇ ਕੁੜੀਆ ਦੇ ਜਾਵੇ ਤੇ ਚਲਾਨ ਵੀ ਕਟਾਵੇ।
ਦੁਖੀ ਕੀਤੇ ਓਹਨੇ ਖੰਨੇ ਦੇ ਸਿਪਾਹੀ। ਜੀ ਬਾਪੂ ਸਾਡਾ
ਖਿੱਝਦਾ ਫਿਰੇ । ਮੁੰਡਾ ਮਨ ਲਾ ਕੇ ਕਰੇ ਨਾ
ਪੜ੍ਹਾਈ । ਜੀ ਬਾਪੂ ਸਾਡਾ ਖਿਝਦਾ ਫਿਰੇ । ਮੁੰਡਾ
ਮਨ ਲਾ ਕੇ ਕਰੇ ਨਾ ਪੜ੍ਹਾਈ । ਜੀ ਬਾਪੂ
ਸਾਡਾ ਖਿੱਝਦਾ ਫਿਰੇ । ਟੈਟ ਹੀ ਕੇ ਅੱਧੀ
ਅੱਧੀ ਰਾਤ ਘਰੇ ਵੜਦਾ। ਬਿਨਾ ਗਲੋਂ ਸਾਰੇ ਹੀ ਟਬਰ
ਨਾਲ ਲੜਦਾ । ਟੈਟ ਹੀ ਕੇ ਅੱਧੀ ਅੱਧੀ ਰਾਤ
ਘਰੇ ਵੜਦਾ। ਬਿਨਾ ਗਲੋਂ ਸਾਰੇ ਹੀ ਟਬਰ ਨਾਲ ਲੜਦਾ
। ਟੈਟ ਹੀ ਕੇ ਅੱਧੀ ਅੱਧੀ ਰਾਤ ਘਰੇ ਵੜਦਾ।
ਬਿਨਾ ਗਲੋਂ ਸਾਰੇ ਹੀ ਟਬਰ ਨਾਲ ਲੜਦਾ । ਹੋਇਆ
ਬਾਪੂ ਫਿਰੇ ਦੁਖੀ ਕਿੰਨੇ ਮੱਤ ਦਿੱਤੀ ਪੁੱਠੀ। ਫਿਰੇ ਦੁਖੀ
ਕਿੰਨੇ ਮੱਤ ਦਿੱਤੀ ਪੁੱਠੀ। ਜਿੰਦ ਬਾਪੂ ਦੀ ਹੈ ਫਿਕਰਾ
ਚ ਪਾਈ। ਜੀ ਬਾਪੂ ਸਾਡਾ ਖਿੱਝਦਾ ਫਿਰੇ । ਮੁੰਡਾ
ਮਨ ਲਾ ਕੇ ਕਰੇ ਨਾ ਪੜ੍ਹਾਈ । ਜੀ ਬਾਪੂ
ਸਾਡਾ ਖਿਝਦਾ ਫਿਰੇ । ਮੁੰਡਾ ਮਨ ਲਾ ਕੇ ਕਰੇ
ਨਾ ਪੜ੍ਹਾਈ । ਜੀ ਬਾਪੂ ਸਾਡਾ ਖਿੱਝਦਾ ਫਿਰੇ ।
ਖੰਨੇ ਕੋਲ ਪਿੰਡ ਇਕ ਯਾਰ ਓਹਦਾ ਦਸਿਆ ।
ਅਗਲੀ ਸਵੇਰ ਬਾਪੂ ਓਹਦੇ ਕੋਲ ਨਸਿਆ । ਖੰਨੇ ਕੋਲ
ਪਿੰਡ ਇਕ ਯਾਰ ਓਹਦਾ ਦਸਿਆ । ਅਗਲੀ ਸਵੇਰ ਬਾਪੂ
ਓਹਦੇ ਕੋਲ ਨਸਿਆ । ਜਿਹਦੇ ਨਾਲ ਗੂੜੀ ਯਾਰੀ ਗਲ
ਮਨੇ ਓਹਦੀ ਸਾਰੀ ਨਾਲ ਗੂੜੀ ਯਾਰੀ ਗਲ ਮਨੇ ਓਹਦੀ
ਸਾਰੀ । ਗਲ ਮਹੇਨ ਨੂੰ ਭੱਟੀ ਨੇ ਸਮਝਾਈ। ਜੀ
ਫ਼ਰਸਟ ਡਵੀਜਨ ਹੈ ਆਈ। ਫ਼ਰਸਟ ਡਵੀਜਨ ਹੈ ਆਈ। ਜੀ
ਫੇਰ ਬਾਪੂ ਖੁਸ਼ ਹੋ ਗਿਆ । ਮੁੰਡਾ ਮਨ ਲਾ
ਕੇ ਕਰੇ ਨਾ ਪੜ੍ਹਾਈ । ਜੀ ਬਾਪੂ ਫੇਰ ਬਾਪੂ
ਖੁਸ਼ ਹੋ ਗਿਆ । ਮੁੰਡਾ ਮਨ ਲਾ ਕੇ ਕਰੇ
ਨਾ ਪੜ੍ਹਾਈ ।