Album: Beauty Overloaded
Singer: Johny Seth
Music: Johny Seth
Lyrics: Johny Seth
Label: T-Series
Released: 2019-09-13
Duration: 03:34
Downloads: 189411
ਤੇਰੀ Beauty Overloaded, ਮੇਰਾ ਕਰਦੀ ਬੁਰਾ ਹਾਲ ਅੱਖੀਓਂ ਸੇ
ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ ਅੱਖੀਓਂ ਸੇ
ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ ਨੀ ਤੂੰ
ਲੜਕੀ ਬੜੀ... ਹੁਸਨ ਤੇਰੇ ਨੇ ਮੱਤ ਮਾਰੀ, ਸੋਹਣੀਏ
ਮੈਨੂੰ ਲੱਗਦੀ ਨਾ ਕੋਈ ਹੋਰ ਪਿਆਰੀ, ਸੋਹਣੀਏ ਹੁਸਨ ਤੇਰੇ
ਨੇ ਮੱਤ ਮਾਰੀ, ਸੋਹਣੀਏ ਮੈਨੂੰ ਲੱਗਦੀ ਨਾ ਕੋਈ ਹੋਰ
ਪਿਆਰੀ, ਸੋਹਣੀਏ ਮੁੰਡੇ Crazy ਹਾਏ ਤੇਰੇ ਬਾਰੇ ਉਤੋਂ
ਪਾਗਲ ਹੋ ਗਏ ਸਾਰੇ On Your Tik-tok, Tik-tok ਚਾਲ
(On Your-, ਚਾਲ) ਤੇਰੀ Beauty Overloaded, ਮੇਰਾ ਕਰਦੀ
ਬੁਰਾ ਹਾਲ ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ
ਬੜੀ ਕਮਾਲ ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ
ਬੜੀ ਕਮਾਲ ਨਖਰੇ ਤੇਰੇ ਨੇ ਦਿਲ Fuse ਕਰਤਾ
ਤੇਰੇ ਪਿੱਛੇ ਕਈਆਂ ਨੂੰ Refuse ਕਰਤਾ ਨਖਰੇ ਤੇਰੇ ਨੇ
ਦਿਲ Fuse ਕਰਤਾ ਮੈਂ ਤੇਰੇ ਪਿੱਛੇ ਕਈਆਂ ਨੂੰ Refuse
ਕਰਤਾ ਦੱਸ ਮੁੱਕਣੇ ਕਦ ਤੇਰੇ ਲਾਰੇ? 24/7 ਸੋਚਾਂ
ਤੇਰੇ ਬਾਰੇ ਦਿਨ ਗਿਣ-ਗਿਣ ਕੱਟਦਾ ਮੈਂ ਸਾਲ (ਦਿਨ ਗਿਣ-ਗਿਣ
ਕੱਟਦਾ ਮੈਂ ਸਾਲ) ਤੇਰੀ Beauty Overloaded, ਮੇਰਾ ਕਰਦੀ
ਬੁਰਾ ਹਾਲ ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ
ਬੜੀ ਕਮਾਲ ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ
ਬੜੀ ਕਮਾਲ ਜੇ ਲੱਗਦਾ ਐ ਡਰ ਤੇਰੇ ਤੈਨੂੰ
Mom-dad ਦਾ ਤੂੰ ਫ਼ਿਕਰ ਨਾ ਕਰ ਮੇਰੇ Attitude Bad
ਦਾ ਜੇ ਲੱਗਦਾ ਐ ਡਰ ਤੇਰੇ ਤੈਨੂੰ Mom-dad ਦਾ
ਤੂੰ ਫ਼ਿਕਰ ਨਾ ਕਰ ਮੇਰੇ Attitude Bad ਦਾ
Johny ਛੱਡ ਦਊ ਤੱਖਤ ਹਜ਼ਾਰੇ ਸਾਊ ਬਣ ਜੂ ਹਾਏ
ਤੇਰੇ ਮਾਰੇ ਤੈਨੂੰ ਵਿਆਹ ਲੂੰ ਇਕਤਾ ਨਾਲ (ਤੈਨੂੰ ਵਿਆਹ
ਲੂੰ ਇਕਤਾ ਨਾਲ) ਤੇਰੀ Beauty Overloaded, ਮੇਰਾ ਕਰਦੀ
ਬੁਰਾ ਹਾਲ ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ
ਬੜੀ ਕਮਾਲ ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ
ਬੜੀ ਕਮਾਲ ਲੜਕੀ ਬੜੀ ਕਮਾਲ