DJJohal.Com

Beimaan by Inder Chahal
download Inder Chahal  Beimaan mp3 Single Tracks song

Album: Beimaan

Singer: Inder Chahal

Music: Rajat Nagpal

Label: Inder Chahal

Released: 2020-01-25

Duration: 03:09

Downloads: 1425809

Get This Song Get This Song
song Download in 320 kbps
Share On

Beimaan Song Lyrics

ਹੋ, ਕਰ ਉਮਰਾਂ ਦਾ ਵਾਦਾ ਅੱਜ ਲਿਖ ਕੇ ਤਰੀਕ
ਵੇ ਸਮਾਂ ਵੱਖ ਵੀ ਜੇ ਕਰੂ, ਅਸੀਂ ਕਰਾਂਗੇ ਉਡੀਕ
ਵੇ ਦੁਨੀਆਂ ਨੂੰ ਅਸੀਂ ਦੋ ਦਿਸੀਏ ਪਰ ਇੱਕ
ਸਾਡੇ ਵਿੱਚ ਜਾਨ ਹੋਵੇ ਆ, ਗਲ਼ ਲੱਗ ਕੇ
ਮਿਲ਼ ਜਾਈਏ ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ ਆ, ਗਲ਼
ਲੱਗ ਕੇ ਮਿਲ਼ ਜਾਈਏ ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
ਤੂੰ ਦਿਲ ਬਣੀਂ, ਮੈਂ ਧੜਕਣ ਤੇਰੀ, ਕਸਮਾਂ ਦੀ
ਤਾਂ ਲੋੜ ਨਹੀਂ ਪਿਆਰ ਰੂਹਾਂ ਦਾ ਹੋਵੇ ਵੇ, ਜਿਸਮਾਂ
ਦੀ ਥਾਂ ਥੋੜ੍ਹ ਨਹੀਂ ਤੂੰ ਦਿਲ ਬਣੀਂ, ਮੈਂ ਧੜਕਣ
ਤੇਰੀ, ਕਸਮਾਂ ਦੀ ਤਾਂ ਲੋੜ ਨਹੀਂ ਪਿਆਰ ਰੂਹਾਂ ਦਾ
ਹੋਵੇ ਵੇ, ਜਿਸਮਾਂ ਦੀ ਥਾਂ ਥੋੜ੍ਹ ਨਹੀਂ ਝੂਠ
ਨਾ ਹੋਵੇ ਗੱਲ-ਗੱਲ ′ਤੇ ਪੱਕੀ ਪੱਥਰਾਂ ਜਿਹੀ ਜੁਬਾਨ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ ਜਿਹੜਾ ਪਹਿਲਾਂ
ਛੱਡੇ, ਬੇਈਮਾਨ ਹੋਵੇ ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ Faridkot ਵਿੱਚ ਵੱਸਣਾ
ਚਾਹੁੰਦੀ, ਜਿੱਦਾਂ ਵੀ ਮੈਂ ਰਹਿ ਲੂੰਗੀ ਸੁੱਚਾ ਯਾਰ ਲੇਖਾਂ
'ਚ ਲਿਖਾਉਣਾ, ਜਨਮ ਦੁਬਾਰਾ ਲੈ ਲੂੰਗੀ Faridkot ਵਿੱਚ ਵੱਸਣਾ
ਚਾਹੁੰਦੀ, ਜਿੱਦਾਂ ਵੀ ਮੈਂ ਰਹਿ ਲੂੰਗੀ ਸੁੱਚਾ ਯਾਰ ਲੇਖਾਂ
′ਚ ਲਿਖਾਉਣਾ, ਜਨਮ ਦੁਬਾਰਾ ਲੈ ਲੂੰਗੀ ਬਣੇ ਇਤਿਹਾਸ
ਇਸ ਸੱਚੇ ਪਿਆਰ ਦਾ ਵਿੱਚ ਤੇਰਾ-ਮੇਰਾ ਹੀ ਬਸ ਨਾਮ
ਹੋਵੇ ਆ, ਗਲ਼ ਲੱਗ ਕੇ ਮਿਲ਼ ਜਾਈਏ ਜਿਹੜਾ
ਪਹਿਲਾਂ ਛੱਡੇ, ਬੇਈਮਾਨ ਹੋਵੇ ਆ, ਗਲ਼ ਲੱਗ ਕੇ ਮਿਲ਼
ਜਾਈਏ ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ ਮੈਂ ਨਾ
ਤੈਨੂੰ ਇੱਕ ਗੱਲ ਦੱਸਾਂ ਮੈਂ ਨਾ ਤੇਰੇ ਤੋਂ ਅੱਜ
ਤਕ ਕਦੇ ਕੁੱਝ ਨਹੀਂ ਲੁਕੋਇਆ ਪਰ ਇਹ ਦਿਲ ਜਿੰਨੇ
ਵਾਰ ਵੀ ਹੋਇਆ ਨਾ ਬੇਈਮਾਨ ਬਸ ਤੇਰੇ ਲਈ ਹੀ
ਹੋਇਆ

Related Songs

» Nishaniya (Inder Chahal) » Suit Gulabi (Inder Chahal, Smayra) » Bewafa (Inder Chahal, Goldboy) » 3 Saal (Satvir Sidhu, Inder Chahal) » Sangdi (Gupz Sehra, Inder Chahal) » Kinnia Choriyan (Inder Chahal) » Maapea Di Dhee (Inder Chahal) » Sohna Ho Gya (Inder Chahal) » Sohna Lagdaa (Inder Chahal, Sharry Nexus) » Teri Lod Nahi (Inder Chahal)