DJJohal.Com

Bekadraa by Sippy G
download Sippy G  Bekadraa mp3 Single Tracks song

Album: Bekadraa

Singer: Sippy G

Music: Desi Routz

Lyrics: Maninder Kailey

Label: T-Series

Released: 2022-02-09

Duration: 06:23

Downloads: 3277159

Get This Song Get This Song
song Download in 320 kbps
Share On

Bekadraa Song Lyrics

ਮਨਾ ਕੇ ਵੇਖ ਲਿਆ, ਹਸਾ ਕੇ ਵੇਖ ਲਿਆ ਖੇਲ
ਇਸ਼ਕੇ ਦਾ ਬਹੁਤ ਮੈਂ ਖੇਲ ਲਿਆ ਰੱਬ ਜਾਣਦਾ ਐ
ਅੱਗੇ ਕੀ ਹੋਵੇਗਾ ਉਹਦੇ ਲਈ ਖੁਦ ਨੂੰ ਮਿਟਾ ਕੇ
ਵੇਖ ਲਿਆ ਮੈਂ ਵੀ ਵੇਖੂੰ ਮੇਰੇ ਬਾਝੋਂ ਕਿੰਨੇ
ਦਿਨ ਕਿੱਥੇ ਉਹ ਜਾਵੇਗਾ (ਕਿੱਥੇ ਉਹ ਜਾਵੇਗਾ) ਜੇ
ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ ਉਹ ਆਪ ਆਵੇਗਾ ਜੇ
ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ ਉਹ ਆਪ ਆਵੇਗਾ
ਉਹ ਰੁੱਸਿਆ ਜਿੰਨੀ ਵਾਰੀ, ਹਰ ਵਾਰ ਮਨਾਇਆ ਮੈਂ ਪਲਕਾਂ
ਉੱਤੇ ਬਿਠਾ ਕੇ ਦਿਲਦਾਰ ਬਣਾਇਆ ਮੈਂ ਉਹ ਰੁੱਸਿਆ
ਜਿੰਨੀ ਵਾਰੀ, ਹਰ ਵਾਰ ਮਨਾਇਆ ਮੈਂ ਪਲਕਾਂ ਉੱਤੇ ਬਿਠਾ
ਕੇ ਦਿਲਦਾਰ ਬਣਾਇਆ ਮੈਂ ਉਹਦਾ ਹਰ ਇੱਕ ਬੋਲ
ਹੱਸ ਕੇ ਮੈਂ ਜਰਿਆ ਇੰਜ ਜਾਪੇ ਜਿਵੇਂ ਪਿਆਰ ਬਸ
ਮੈਂ ਹੀ ਕਰਿਆ (ਮੈਂ ਹੀ ਕਰਿਆ) ਇਹ ਦੇਖਣਾ
ਕਿ ਨਾਲ਼ ਮੇਰੇ ਉਹ ਰਹਿੰਦਾ ਯਾ ਕਿਤੇ ਹੋਰ ਲਾਵੇਗਾ
(ਹੋਰ ਲਾਵੇਗਾ) ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ ਨਾ ਕਰੀਏ ਦੂਰ ਗਿਲੇ, ਦਿਲਾਂ
ਵਿੱਚ ਫ਼ਰਕ ਤਾਂ ਪੈ ਜਾਂਦਾ ਲੰਘ ਜਾਵੇ ਜੇ ਸਮਾਂ
ਤਾਂ ਸੱਜਣ ਮੰਨ ਤੋਂ ਲੈ ਜਾਂਦਾ ਨਾ ਕਰੀਏ
ਦੂਰ ਗਿਲੇ, ਦਿਲਾਂ ਵਿੱਚ ਫ਼ਰਕ ਤਾਂ ਪੈ ਜਾਂਦਾ ਲੰਘ
ਜਾਵੇ ਜੇ ਸਮਾਂ ਤਾਂ ਸੱਜਣ ਮੰਨ ਤੋਂ ਲੈ ਜਾਂਦਾ
ਰੁੱਸਣੇ ਦੀ ਯਾਰਾ ਇੱਕ ਹੱਦ ਹੁੰਦੀ ਐ ਸੁੱਕੇ
ਨੈਣਾਂ ਦੀ ਪਿਆਸ ਓਦੋਂ ਵੱਧ ਹੁੰਦੀ ਐ (ਵੱਧ ਹੁੰਦੀ
ਐ) ਨਾਰਾਜ਼ਗੀ ਨੂੰ ਭੁੱਲਦਾ ਮੇਰੇ ਕਰਕੇ ਉਹ ਯਾ
ਮੈਨੂੰ ਭੁਲਾਵੇਗਾ? (ਮੈਨੂੰ ਭੁਲਾਵੇਗਾ) ਜੇ ਉਹਨੂੰ ਮੇਰੇ ਨਾਲ਼
ਮੁਹੱਬਤ ਹੋਵੇਗੀ ਉਹ ਆਪ ਆਵੇਗਾ ਜੇ ਉਹਨੂੰ ਮੇਰੇ ਨਾਲ਼
ਮੁਹੱਬਤ ਹੋਵੇਗੀ ਉਹ ਆਪ ਆਵੇਗਾ ਉਹ ਸੋਨਾ ਨਹੀਂ
ਹੁੰਦੀ, ਹਰ ਚੀਜ਼ ਚਮਕਦੀ ਜੋ ਤੂੰ ਉਹਦੇ ਵੱਲ ਤੁਰ
ਜਾਵੇ, ਤੈਨੂੰ ਹੈ ਤੱਕਦੀ ਜੋ ਉਹ ਸੋਨਾ ਨਹੀਂ
ਹੁੰਦੀ, ਹਰ ਚੀਜ਼ ਚਮਕਦੀ ਜੋ ਤੂੰ ਉਹਦੇ ਵੱਲ ਤੁਰ
ਜਾਵੇ, ਤੈਨੂੰ ਹੈ ਤੱਕਦੀ ਜੋ ਇਹ ਦੁਨੀਆ ਚਲਾਕ,
ਦਿਲ ਜੇਬਾਂ ਨਾ′ ਜੁੜੇ ਤੇਰੇ ਨਾਲ਼ ਬੁਰਾ ਨਾ ਹੋਵੇ,
ਹੋਸ਼ ਰਹਿੰਦੇ ਨੇ ਉੜੇ (ਰਹਿੰਦੇ ਨੇ ਉੜੇ) ਗਲਤੀ
ਦਾ ਅਹਿਸਾਸ ਹੋਣਾ Kailey ਨੂੰ ਜਦ ਪਿਆਰ ਬੁਲਾਵੇਗਾ (ਪਿਆਰ
ਬੁਲਾਵੇਗਾ) ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ ਉਹ
ਆਪ ਆਵੇਗਾ ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ ਉਹ
ਆਪ ਆਵੇਗਾ ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ

Related Songs

» Roi Na (Ninja) » Rog (Ladi Singh) » Taang Sajjna Di (Harbhajan Mann) » Ishqbazian (Balraj) » Baagi Jatt (Gurinder Rai) » Dil Da Mass (Kawaljeet Neeru) » Je Lai Ae (Sabar Koti) » Desi Jatt (Love Randhawa) » Chaa (Gurkirpal Surapuri) » Tere Bare (Aashu)