Album: Beqadra
Singer: Sharat Sinha
Label: Sharat Sinha
Released: 2019-09-23
Duration: 03:47
Downloads: 33712
ਦਿਲਦਾਰੀਆਂ ਦੇ ਨਾਲ ਯਾਰੀ ਲਾਕੇ ਬੜਾ ਪਛਤਾਏ ਬਿਨ ਤੇਰੇ
ਜਿੰਦੜੀ ਜਿੰਦੜੀ ਮੇਰੀ ਦੇ ਵਿੱਚ ਉਹ ਸੁੱਖ ਨਾ ਆਏ
ਦਿਲ ਦੀ ਕਹਾਣੀ ਕਾਹਨੂੰ ਤੂੰ ਨਾ ਜਾਣੀ ਐਂ
ਵੱਸਣਾ ਸਾਂ ਦਿਲ ਵਿੱਚ ਹੁਣ ਤੂੰ ਕਿਉਂ ਅਣਜਾਣੀ ਐਂ?
ਬੇਕ਼ਦਰਾ, ਜਾਣੀਆਂ ਨਾ, ਇਸ਼ਕ ਮੇਰੇ ਦੀਆਂ ਤੂੰ ਕ਼ਦਰਾਂ
ਬੇਕ਼ਦਰਾ, ਜਾਣੀਆਂ ਨਾ, ਇਸ਼ਕ ਮੇਰੇ ਦੀਆਂ ਤੂੰ ਕ਼ਦਰਾਂ ਬੇਕ਼ਦਰਾ,
ਜਾਣੀਆਂ ਨਾ, ਇਸ਼ਕ ਮੇਰੇ ਦੀਆਂ ਤੂੰ ਕ਼ਦਰਾਂ ਦਿਲ
ਤੇਰੇ ਨਾਲ ਲਾਕੇ ਮਿਲਿਆ ਨੀ ਦੂਰੀਆਂ ਰੱਬ ਨੂੰ ਮੈਂ
ਹਰ ਪਲ ਕਹਿੰਦਾ ਆਸਾਂ ਕਰ ਦੇ ਪੂਰੀਆਂ ਦਿਲ
ਤੇਰੇ ਨਾਲ ਲਾਕੇ ਮਿਲਿਆ ਨੀ ਦੂਰੀਆਂ ਰੱਬ ਨੂੰ ਮੈਂ
ਹਰ ਪਲ ਕਹਿੰਦਾ ਆਸਾਂ ਕਰ ਦੇ ਪੂਰੀਆਂ ਹੋਈ ਕੀ
ਖ਼ਤਾ? ਕਿਉਂ ਹੋਇਆ ਮੇਰੇ ਤੋਂ ਜੁਦਾ ਤੂੰ? ਜਾਣੀਆਂ ਨੇ
ਕਿਉਂ ਦਿਲ ਮੇਰੇ ਦੀ ਮਜਬੂਰੀਆਂ? ਅੱਖੀਆਂ ′ਚੋਂ ਰੁਕਦਾ
ਨਾ ਮੇਰੇ ਹੁਣ ਪਾਣੀ ਐਂ ਵੱਸਣਾ ਸਾਂ ਦਿਲ ਵਿੱਚ
ਹੁਣ ਤੂੰ ਕਿਉਂ ਅਣਜਾਣੀ ਐਂ? ਬੇਕ਼ਦਰਾ, ਜਾਣੀਆਂ ਨਾ,
ਇਸ਼ਕ ਮੇਰੇ ਦੀਆਂ ਤੂੰ ਕ਼ਦਰਾਂ ਬੇਕ਼ਦਰਾ, ਜਾਣੀਆਂ ਨਾ, ਇਸ਼ਕ
ਮੇਰੇ ਦੀਆਂ ਤੂੰ ਕ਼ਦਰਾਂ ਬੇਕ਼ਦਰਾ, ਜਾਣੀਆਂ ਨਾ, ਇਸ਼ਕ ਮੇਰੇ
ਦੀਆਂ ਤੂੰ ਕ਼ਦਰਾਂ ਜਾਗ-ਜਾਗ ਲੰਘਦੀਆਂ ਰਾਤਾਂ ਕੱਢੀਆਂ ਸਜ਼ਾਵਾਂ
ਨੇ ਪਿਆਰ ਨਾਲ਼ 'ਕੀ ਬਣਿਆਂ ਤੇਰੈ?' ਪੁੱਛਦੀਆਂ ਵਫ਼ਾਵਾਂ ਨੇ
ਜਾਗ-ਜਾਗ ਲੰਘਦੀਆਂ ਰਾਤਾਂ ਕੱਢੀਆਂ ਸਜ਼ਾਵਾਂ ਨੇ ਪਿਆਰ ਨਾਲ਼
'ਕੀ ਬਣਿਆਂ ਤੇਰੈ?' ਪੁੱਛਦੀਆਂ ਵਫ਼ਾਵਾਂ ਨੇ ਦਿਨ-ਰਾਤ ਮੰਗਣਾ ਤੈਨੂੰ,
ਥੱਕ ਗਈਆਂ ਦੁਆਵਾਂ ਨੇ ਸੁਣੀਆਂ ਨਹੀਂ ਤੇਰੇ ਦਿਲ ਨੇ
ਮੇਰੀਆਂ ਸਦਾਵਾਂ ਨੇ ਦਿਲ ਦੀ ਕਹਾਣੀ ਕਾਹਨੂੰ ਤੂੰ
ਨਾ ਜਾਣੀ ਐਂ ਵੱਸਣਾ ਸਾਂ ਦਿਲ ਵਿੱਚ ਹੁਣ ਤੂੰ
ਕਿਉਂ ਅਣਜਾਣੀ ਐਂ? ਬੇਕ਼ਦਰਾ, ਜਾਣੀਆਂ ਨਾ, ਇਸ਼ਕ ਮੇਰੇ
ਦੀਆਂ ਤੂੰ ਕ਼ਦਰਾਂ ਬੇਕ਼ਦਰਾ, ਜਾਣੀਆਂ ਨਾ, ਇਸ਼ਕ ਮੇਰੇ ਦੀਆਂ
ਤੂੰ ਕ਼ਦਰਾਂ ਬੇਕ਼ਦਰਾ, ਜਾਣੀਆਂ ਨਾ, ਇਸ਼ਕ ਮੇਰੇ ਦੀਆਂ ਤੂੰ
ਕ਼ਦਰਾਂ