DJJohal.Com

Bina Mangeon Slaah by Satinder Sartaaj
download Satinder Sartaaj  Bina Mangeon Slaah mp3 Single Tracks song

Album: Bina Mangeon Slaah

Singer: Satinder Sartaaj

Music: Jatinder Shah

Lyrics: Satinder Sartaaj

Label: Firdaus Production

Released: 2022-01-28

Duration: 06:55

Downloads: 58395

Get This Song Get This Song
song Download in 320 kbps
Share On

Bina Mangeon Slaah Song Lyrics

ਬਿਨਾਂ ਮੰਗਿਓ ਸਲਾਹ ਨੀ ਦੇਣੀ ਚਾਹੀਦੀ, ਓ ਹੋ, ਬਿਨਾਂ
ਮੰਗਿਓ ਸਲਾਹ ਨੀ ਦੇਣੀ ਚਾਹੀਦੀ, ਕਦਰ ਇੱਦਾਂ ਘੱਟ ਜਾਂਦੀਏ
ਹੋ, ਬਿਨਾਂ ਮੰਗਿਓ ਸਲਾਹ ਨੀ ਦੇਣੀ ਚਾਹੀਦੀ, ਕਦਰ ਇੱਦਾਂ
ਘੱਟ ਜਾਂਦੀਏ ਹੋ, ਐਵੇਂ ਈ ਰੋਜ਼ ਹੀ ਜੇ ਜਾ
ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ ਇੱਜ਼ਤ
ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ
ਹੱਟ ਜਾਂਦੀਏ ਹੋ, ਇੱਕ-ਦੋ ਮਹੀਨੀਆਂ ਦੀ ਯਾਰੀ ਵੀ
ਕੀ ਕਰਨੀ? ਰੋਜ਼-ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ?
(ਤਿਆਰੀ ਵੀ ਕੀ ਕਰਨੀ?) ਇੱਕ-ਦੋ ਮਹੀਨੀਆਂ ਦੀ ਯਾਰੀ
ਵੀ ਕੀ ਕਰਨੀ? ਰੋਜ਼-ਰੋਜ਼ ਨਵੇਂ ਦੀ ਤਿਆਰੀ ਵੀ ਕੀ
ਕਰਨੀ? ਜੀ ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ
ਓ, ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ, ਜੀ
ਇਕ ਨਾਲ ਵੀ ਕੱਟ ਜਾਂਦੀਏ ਹੋ, ਐਵੇਂ ਈ
ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ
ਹੋਣੋਂ ਹੱਟ ਜਾਂਦੀਏ ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ
ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ ਹੋ, ਪਾਰ
ਤੂੰ ਨਿਗਾਹਾਂ ਨਾਲ ਵੇਖ ਲਈ ਤੇ ਜਾਣ ਲਈ ਕਿਹੜਾ
ਕਿੰਨਾ ਜੋਗਾ ਉਹਦਾ ਮੁੱਲ ਪਹਿਚਾਣ ਲਈ ਪਾਰ ਤੂੰ
ਨਿਗਾਹਾਂ ਨਾਲ ਵੇਖ ਲਈ ਤੇ ਜਾਣ ਲਈ ਕਿਹੜਾ ਕਿੰਨਾ
ਜੋਗਾ ਉਹਦਾ ਮੁੱਲ ਪਹਿਚਾਣ ਲਈ ਤੂੰ ਦੇਖੀਂ ਪੱਥਰ ਨਾ
ਬੋਝੇ ਵਿੱਚ ਪਾ ਲਵੀਂ ਕਮੀਜ਼ ਐਦਾਂ ਫੱਟ ਜਾਂਦੀਏ ਤੂੰ
ਦੇਖੀਂ ਪੱਥਰ ਨਾ ਬੋਝੇ ਵਿੱਚ ਪਾ ਲਵੀਂ ਕਮੀਜ਼ ਐਦਾਂ
ਫੱਟ ਜਾਂਦੀਏ ਹੋ, ਐਵੇਂ ਈ ਰੋਜ਼ ਹੀ ਜੇ
ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ
ਹੋਣੋਂ ਹੱਟ ਜਾਂਦੀਏ ਡਾਢੀਆਂ ਦੇ ਸਾਹਵੇਂ ਕਦੀ ਆਖਰਾਂ
ਵਿਖਾਈਏ ਨਾ ਕਦੀ ਵੀ ਕੁਦਰਤਾਂ ਦੇ ਨਾਲ ਮੱਠੇ ਧਾਈਏ
ਨਾ ਡਾਢੀਆਂ ਦੇ ਸਾਹਵੇਂ ਕਦੀ ਆਖਰਾਂ ਵਿਖਾਈਏ ਨਾ
ਕਦੀ ਵੀ ਕੁਦਰਤਾਂ ਦੇ ਨਾਲ ਮੱਠੇ ਧਾਈਏ ਨਾ ਜਿਹੜੇ
ਰੁਕ ਨਾ ′ਚੋਂ ਕਰੀ, ਯਾਰੋ, ਉਹਨਾਂ ਨੂੰ ਹਨੇਰੀ ਜਿਹੜੋ
ਪੱਟ ਜਾਂਦੀਏ ਹੋ, ਜਿਹੜੇ ਰੁਕ ਨਾ 'ਚੋਂ ਕਰੀ, ਯਾਰੋ,
ਉਹਨਾਂ ਨੂੰ ਹਨੇਰੀ ਜਿਹੜੋ ਪੱਟ ਜਾਂਦੀਏ ਹੋ, ਐਵੇਂ
ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ
ਇੱਜ਼ਤ ਹੋਣੋਂ ਹੱਟ ਜਾਂਦੀਏ ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ
ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ ਕਿੰਨਾ
ਕੁਝ ਸਿੱਖਿਆਂ ਤੇ ਕੀ-ਕੀ ਹੈ ਬਣਾ ਲਿਆ ਰੱਬ ਨੂੰ
ਵੀ ਬਾਹੋ ਪਰ ਸਾਹਮਣੇ ਬਿਠਾ ਲਿਆ ਕਿੰਨਾ ਕੁਝ
ਸਿੱਖਿਆਂ ਤੇ ਕੀ-ਕੀ ਹੈ ਬਣਾ ਲਿਆ ਰੱਬ ਵੀ ਹੀ
ਬਾਹੋ ਪਰ ਸਾਹਮਣੇ ਬਿਠਾ ਲਿਆ ਮੈਂ ਹੈਰਾਨ ਹਾਂ ਮਿੱਠੀ
ਜੀ ਰਸ ਗੰਨੇ ਦੀ - ਹੋ ਹੋ, ਮੈਂ ਹੈਰਾਨ
ਹਾਂ ਮਿੱਠੀ ਦੀ ਰਸ ਗੰਨੇ ਦੀ, ਦਾਰੂ ′ਚ ਕਿੱਦਾਂ
ਵੱਟ ਜਾਂਦੀਏ ਹੋ, ਐਵੇਂ ਈ ਰੋਜ਼ ਹੀ ਜੇ
ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ
ਹੋਣੋਂ ਹੱਟ ਜਾਂਦੀਏ ਉਹਦੀਆਂ ਇਸ਼ਾਰਿਆਂ ਤੇ ਬਿਨਾਂ ਪੱਤਾ
ਝੁਲੇ ਨਾ ਲੱਗ ਜਾਂਦੇ ਗੁਣ ਤਾਕੀ ਲੇਖਾਂ ਵਾਲੀ ਖੁੱਲ੍ਹੇ
ਨਾ ਉਹਦੀਆਂ ਇਸ਼ਾਰਿਆਂ ਤੇ ਬਿਨਾਂ ਪੱਤਾ ਝੁਲੇ ਨਾ
ਲੱਗ ਜਾਂਦੇ ਗੁਣ ਤਾਕੀ ਲੇਖਾਂ ਵਾਲੀ ਖੁੱਲ੍ਹੇ ਨਾ ਜਦੋਂ
ਹੋ ਜਾਵੇਂ ਸਵੱਲੀ ਨਿਗ੍ਹਾ ਮੌਲਾ ਦੀ ਹੋ, ਜਦੋਂ ਹੋ
ਜਾਵੇਂ ਸਵੱਲੀ ਨਿਗ੍ਹਾ ਮੌਲਾ ਦੀ ਤਾਂ ਭਾਜੀ ਵੀ ਪਲਟ
ਜਾਂਦੀਏ ਐਵੇਂ ਈ ਰੋਜ਼ ਹੀ ਜੇ ਜਾ ਕੇ
ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ ਇੱਜ਼ਤ ਹੋਣੋਂ
ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ
ਜਾਂਦੀਏ ਫ਼ਖ਼ਰਾਂ ਦੇ ਵਾਂਗ ਨੀਵਾਂ ਹੋ ਜਾ Sartaaj
ਤੂੰ ਜਿੰਨਾਂ ਲੱਖਾਂ ਤਾਰੇ ਹੋ ਜਾ ਉਹਨਾਂ ਦਾ ਮੁਹਤਾਜ
ਤੂੰ ਫ਼ਖ਼ਰਾਂ ਦੇ ਵਾਂਗ ਨੀਵਾਂ ਹੋ ਜਾ Sartaaj
ਤੂੰ ਜਿੰਨਾਂ ਲੱਖਾਂ ਤਾਰੇ ਹੋ ਜਾ ਉਹਨਾਂ ਦਾ ਮੁਹਤਾਜ
ਤੂੰ ਹੋ, ਜਿਹੜੀ ਰੂਹ ਨੇ ਕਮਾਈਆਂ ਰੱਬੀ ਦੌਲਤਾਂ ਜਿਹਾ
ਨੂੰ ਉਹੀ ਖੱਟ ਜਾਂਦੀਏ ਹੋ, ਜਿਹੜੀ ਰੂਹ ਨੇ ਕਮਾਈਆਂ
ਰੱਬੀ ਦੌਲਤਾਂ ਜਿਹਾ ਨੂੰ ਉਹੀ ਖੱਟ ਜਾਂਦੀਏ ਜੀ
ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ
ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ ਇੱਜ਼ਤ ਹੋਣੋਂ ਹੱਟ ਜਾਂਦੀਏ,
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ ਨਾ...
ਨਾ ਨਾ ਨਾ, ਨਾ

Related Songs

» Sajjan Raazi (Satinder Sartaaj) » Ve Haaniyaan (Danny, Avvy Sra, Sagar) » Tere Bin (Rabbi Shergill) » Udaarian (Satinder Sartaaj) » Ikko Mikke Title Track (Satinder Sartaaj) » Main Teri Ho Gayi (Millind Gaba, Aditi Budhathoki) » Kooch Na Karin (Azhar Abbas) » Bapu Tere Karke (Amar Sandhu) » Bapu Zimidar (Jassi Gill) » Mann Bharrya (B Praak)