Album: Byaan
Singer: Satinder Sartaaj
Music: Satinder Sartaaj
Lyrics: Satinder Sartaaj
Label: Saga Music
Released: 2022-09-07
Duration: 10:07
Downloads: 6079
ਹਾਂ ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ ਕੁਝ
ਲੋਕ ਨਾਲ ਬਲੀਦਾਨ ਦਿੰਦੇ ਨੇ ਕੁਝ ਲੋਕ ਤਲਾ
ਹੀ ਬਿਆਨ ਦਿੰਦੇ ਨੇ ਕੁਝ ਲੋਕ ਨਾਲ ਬਲੀਦਾਨ ਦਿੰਦੇ
ਨੇ ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ ਕੁਝ
ਲੋਕ ਤੀਰ ਤੇ ਕਮਾਨ ਹੁੰਦੇ ਨੇ ਕੁਝ ਲੋਕ
ਕੱਲਾ ਹੀ ਬਿਆਨ ਦਿੰਦੇ ਨੇ ਕੁਝ ਲੋਕ ਨਾਲ ਬਲੀਦਾਨ
ਦਿੰਦੇ ਨੇ ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ... ਹੋ! ਤਾਕੀ ′ਚ
ਬਿਠਾ ਕੇ ਦੂਰੋਂ ਛੱਲਾ ਵੇਚਦੇ ਤਾਕੀ 'ਚ ਬਿਠਾ ਕੇ
ਦੂਰੋਂ ਛੱਲਾ ਵੇਚਦੇ ਕੁਝ ਲੋਕ ਮੋਇਆ ਦੀਆਂ ਖੱਲਾ ਵੇਚਦੇ
ਤਾਕੀ ′ਚ ਬਿਠਾ ਕੇ ਦੂਰੋਂ ਛੱਲਾ ਵੇਚਦੇ ਕੁਝ ਲੋਕ
ਮੋਇਆ ਦੀਆਂ ਖੱਲਾ ਵੇਚਦੇ ਮੇਰੇ ਜਿਹੇ ਵਿਚਾਰੇ, ਦੇਖੋ,
ਕੱਲਾ ਵੇਚਦੇ ਮੇਰੇ ਜਿਹੇ ਵਿਚਾਰੇ, ਦੇਖੋ, ਕੱਲਾ ਵੇਚਦੇ ਸੱਚ
ਲੋਕੀ ਸੱਚ ਦਾ ਸਮਾਨ ਦਿੰਦੇ ਨੇ ਕੁਝ ਲੋਕ
ਕੱਲਾ ਹੀ ਬਿਆਨ ਦਿੰਦੇ ਨੇ ਕੁਝ ਲੋਕ ਨਾਲ ਬਲੀਦਾਨ
ਦਿੰਦੇ ਨੇ ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ ਹੁੰਦੇ ਨੇ ਰੱਬ
ਦਾ ਨਹੀਂ ਡਰ, ਕਿੱਦਾਂ ਦਾਵਾਂ ਕਰਦੇ! ਜੀ ਲੋੜ ਬੰਦੇ
ਨਾਲ ਹੀ ਚਲਾਵਾਂ ਕਰਦੇ ਓਏ, ਰੱਬ ਦਾ ਨਹੀਂ ਡਰ,
ਕਿੱਦਾਂ ਦਾਵਾਂ ਕਰਦੇ! ਜੀ ਲੋੜ ਬੰਦੇ ਨਾਲ ਹੀ ਚਲਾਵਾਂ
ਕਰਦੇ ਦੋਹਤੇ ਦਾਨੀ ਹੋਣ ਦਾ ਦਿਖਾਵਾਂ ਕਰਦੇ ਬਹੁਤ
ਘੱਟ 'ਚ ਅਸਲ ਦਾਨ ਦਿੰਦੇ ਨੇ ਦੋਹਤੇ ਦਾਨੀ ਹੋਣ
ਦਾ ਦਿਖਾਵਾਂ ਕਰਦੇ ਬਹੁਤ ਘੱਟ 'ਚ ਅਸਲ ਦਾਨ ਦਿੰਦੇ
ਨੇ ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ ਕੁਝ ਲੋਕ ਤੀਰ
ਹੀ ਫੜਾ ਕੇ ਤੋੜਦੇ ਕੁਝ ਲੋਕ ਤੀਰ ਤੇ ਕਮਾਨ
ਦਿੰਦੇ ਨੇ ਕੂੜ ਵਿੱਚ ਸੱਚ ਜਿਹਨੂੰ ਆਂਡਾਂ ਡੋਲਣਾ
ਢਾਡੀਆਂ ਦਾ ਦਾਦੇ ਹੋਕੇ ਭੇਦ ਖੋਲਣਾ ਜੀ ਕੂੜ ਵਿੱਚ
ਸੱਚ ਜਿਹਨੂੰ ਆਂਡਾਂ ਡੋਲਣਾ ਜੀ ਢਾਡੀਆਂ ਦਾ ਦਾਦੇ ਹੋਕੇ
ਭੇਦ ਖੋਲਣਾ ਜਿਹਨੂੰ ਆਉਂਦਾ ਕਦਮਾਂ ਨਾਲ ਬੋਲਣਾ ਉਹਨੂੰ ਲੋਕ
ਕੰਮਾਂ ਨੂੰ ਜ਼ੁਬਾਨ ਦਿੰਦੇ ਨੇ ਜਿਹਨੂੰ ਆਉਂਦਾ ਕਦਮਾਂ
ਨਾਲ ਬੋਲਣਾ ਉਹਨੂੰ ਲੋਕ ਕੰਮਾਂ ਨੂੰ ਜ਼ੁਬਾਨ ਦਿੰਦੇ ਨੇ
ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ ਕੁਝ ਲੋਕ
ਨਾਲ ਜ਼ਰਾ ਤਾੜੀ ਮਾਰ ਦਿਓ ਯਾਦ ਰੱਖੀ ਜੰਮਦੇ
ਨੀ ਨਿੱਤ ਸੂਰਮੇ ਹੋਣੀ ਕੋਲ਼ੋਂ ਹੋਣੇ ਦਿਓ ਜਿੱਤ ਸੂਰਮੇ
ਹੋ ਯਾਦ ਰੱਖੀ ਜੰਮਦੇ ਨੀ ਨਿੱਤ ਸੂਰਮੇ ਹੋਣੀ
ਕੋਲ਼ੋਂ ਹੋਣੇ ਦਿਓ ਜਿੱਤ ਸੂਰਮੇ ਮੌਤ ਮੂਹਰੇ ਗਾਉਂਦੇ ਨੇ
ਕਬਿੱਤ ਸੂਰਮੇ ਦੇਖ ਜੋ ਇਮਾਨ ਵੱਢੇ ਜਾਣ ਦਿੰਦੇ ਨੇ
ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ ਕੁਝ
ਲੋਕ ਨਾਲ ਬਲੀਦਾਨ ਦਿੰਦੇ ਨੇ ਕੁਝ ਲੋਕ ਤੀਰ ਹੀ
ਫੜਾ ਕੇ ਤੋੜਦੇ ਕੁਝ ਲੋਕ ਤੀਰ ਤੇ ਕਮਾਨ ਦਿੰਦੇ
ਨੇ ਸ਼ਾਇਰਾਂ ਦੀ ਸੋਚ ਤੋਂ ਸਮੇਟ ਹੁੰਦੇ ਨਹੀਂ
ਕੇ ਸਮੇਂ ਵਾਲੀ ਚਾਟ ਲਪੇਟ ਹੁੰਦੇ ਨਹੀਂ ਸ਼ਾਇਰਾਂ ਦੀ
ਸੋਚ ਤੋਂ ਸਮੇਟ ਹੁੰਦੇ ਨਹੀਂ ਕੇ ਸਮੇਂ ਵਾਲੀ ਚਾਟ
ਲਪੇਟ ਹੁੰਦੇ ਨਹੀਂ ਉਹੋ Sartaaj ਕਦੇ ਮੇਟ ਹੁੰਦੇ
ਨਹੀਂ ਕੁਝ ਲੋਕ ਇਹੋ ਜਿਹੇ ਨਿਸ਼ਾਨ ਦਿੰਦੇ ਨੇ ਉਹੋ
Sartaaj ਕਦੇ ਮੇਟ ਹੁੰਦੇ ਨਹੀਂ ਕੁਝ ਲੋਕ ਇਹੋ ਜਿਹੇ
ਨਿਸ਼ਾਨ ਦਿੰਦੇ ਨੇ ਕੁਝ ਲੋਕ ਕੱਲਾ ਹੀ ਬਿਆਨ
ਦਿੰਦੇ ਨੇ ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ ਕੁਝ
ਲੋਕ ਤੀਰ ਹੀ ਫੜਾ ਕੇ ਤੋੜਦੇ ਕੁਝ ਲੋਕ ਤੀਰ
ਤੇ ਕਮਾਨ ਦਿੰਦੇ ਨੇ