DJJohal.Com

California Love by Cheema Y, Gur Sidhu
download Cheema Y, Gur Sidhu  California Love mp3 Single Tracks song

Album: California Love

Singer: Cheema Y, Gur Sidhu

Music: Gur Sidhu

Lyrics: Cheema Y

Label: Brown Town Music

Released: 2023-01-30

Duration: 02:55

Downloads: 28055016

Get This Song Get This Song
song Download in 48 kbps song Download in 128 kbps song Download in 192 kbps song Download in 320 kbps
Share On

California Love Song Lyrics

ਸ਼ੀਸ਼ੇ Down ਕਰਵਾਉਂਦੀਆਂ ਨੇ ਹੱਸ-ਹੱਸ ਆਉਂਦੀਆਂ, ਤੇ ਪੁੱਛਣ Slang
ਵਿੱਚ, 'ਕਿਵੇਂ ਆ?' Label′an 'ਚੋਂ Label Blue, ਸੋਹਣੀਏ ਨੀ
ਜਦੋਂ ਪੀਨੇ ਆਂ ਤੇ ਪਾਣੀ ਵਾਂਗੂ ਪੀਨੇ ਆਂ
੪੦ ਕਿੱਲਿਆਂ ਦੀ ਖੇਤੀ, ਅੱਧੀ ਠੇਕੇ ਉੱਤੇ ਦਿੱਤੀ ਮੁੰਡੇ
ਸੋਹਣੀਏ ਪੰਜਾਬ ਦੇ ਈ ਜਾਏ ਨੇ ਲੋਕੀ ਤਾਂ
ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ ਨੇ
ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ
Vancouver ′ਚ ਲਾਏ ਨੇ (Gur Sidhu Music)
ਓਥੇ ਉੱਗਣਗੇ ਬੀਜ ਬਿੱਲੋ Poppy ਦੇ, ਕੁੜੇ ਨੀ Yuba
City ਨਾਲ਼ ਕੀਲੇ ਨੂੰ ਕਨਾਲ ਲੱਗਿਆ ਕਿੱਦਾਂ Call ਦੱਸ
ਕਰਾਂ ਤੇਰੀ Pick ਮੈਂ, ਰਕਾਨੇ ਮੇਰੀ ਉਂਗਲ਼ ਦੇ ਉੱਤੇ
ਕਾਲ਼ਾ ਮਾਲ ਲੱਗਿਆ ਘੋੜੇ-ਘੂੜੇ ਹੁਣੇ ਆਏ ਡੱਬਾਂ ਵਿੱਚ
ਪਹਿਲਾਂ ਦੋਵਾਂ ਹੱਥਾਂ ਨਾਲ਼ ਦਾਤਰ ਚਲਾਏ ਨੇ ਲੋਕੀ
ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ
ਨੇ ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ
ਬੂਟੇ Vancouver 'ਚ... (Gur Sidhu Music) ਹੋ, ਛੇ-ਛੇ
Foot ਜੱਟ, ਦਿੰਦੇ ਕਿਸੇ ਨੂੰ ਨਾ Fuck Top ਛੇਵਾਂ
ਉੱਤੇ ਰੱਖਦੇ ਆਂ ਅੱਖ ਨੀ Circle ਛੋਟਾ, ਕੰਮਕਾਰ ਬੜਾ
ਮੋਟਾ Third Party ਨਾ' ਮਿਲਦੀ ਨਾ ਮੱਤ ਨੀ
American Dollar ਕਮਾਈ ਜਾਨੇ ਆਂ ਖੁੱਲ੍ਹਾ ਖਰਚਣ, ਸੋਹਣੀਏ, Dubai
ਜਾਨੇ ਆਂ 'ਛੱਡ ਦੇਣਾ ਧੰਦਾ,' ਬਿੱਲੋ, ਕਹੀ ਜਾਨੇ ਆਂ
ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਨੇ ਆਂ
Book Hummer ਕਰਾਈ, ਜਿਹੜੀ ਠਾਲ਼ੂਗੀ ਤਬਾਹੀ ਪੈਸੇ ਸੱਜਰੇ Truck
ਉੱਤੇ ਲਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ
ਅਫ਼ੀਮ ਅਸੀਂ ਬੂਟੇ California ਲਾਏ ਨੇ ਓ, ਲੋਕੀਂ ਤਾਂ
ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver ′ਚ ਲਾਏ
ਨੇ ਓ, ਮੁੱਲਾਂਪੁਰ ਦਾਖਾ ਤੋਂ ਦੁਰਾਹੇ ਸੋਹਣੀਏ ਨੀ
ਖੰਨੇ ਕਰਦੇ ਆਂ ਯਾਰ Wait ਚਿਰ ਦੀ ਬੜੀ ਇੱਕੋ
ਗੱਲ ਬਾਰ-ਬਾਰ ਜਾਨੇ ਓ ਕਰੀ ਵੀਰੇ, ਝਾਂਜਰਾਂ ਤੋਂ ਉੱਤੇ
ਵੀ ਆ ਦੁਨੀਆ ਬੜੀ ਓ, ਨਾਗਣੀ ਦੇ ਬਣਦੇ
ਨੇ Dealer, ਕੁੜੇ ਨੀ ਕੁੜੀਆਂ ਵੀ ਆਂ ਨੇ Chemical
ਪਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ California ਲਾਏ ਨੇ ਓ, ਲੋਕੀ ਤਾਂ ਮੰਗਾਉਂਦੇ
ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver ′ਚ ਲਾਏ ਨੇ
ਜਾਲੀ ਕਰਦੇ ਵਪਾਰ, ਬਿੱਲੋ, ਕਾਹਦੇ ਆਂ Star ਐਵੇਂ
ਬਿਨਾਂ ਗੱਲੋਂ ਮਾਰਦੇ ਆਂ ਛਾਲ਼ਾਂ ਨੀ ੧੦ ਲੱਖ ਹੁੰਦੇ
ਆਂ View ਓਹਨਾਂ ਦੇ ਥੱਲੇ ਨੌ ਲੱਖ ਹੁੰਦੀਆਂ ਨੇ
ਗਾਲ਼ਾਂ ਨੀ ਮੱਲ ਤਰਜਾਂ 'ਤੇ ਲੈਨਾ, ਜਿਵੇਂ ਕੀਤਾ
ਐ ਬਿਆਨਾ ਕਲਾਕਾਰੀ ਨੂੰ ਹੀ ਘੱਟ ਇਹਨਾਂ ਪਾਏ ਨੇ
ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ
California ਲਾਏ ਨੇ ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ
ਅਫ਼ੀਮ ਅਸੀਂ ਬੂਟੇ Vancouver ′ਚ ਲਾਏ ਨੇ (Gur
Sidhu Music)

Related Songs

» Hass Hass (Diljit Dosanjh, Sia, Greg Kurstin) » Daru Badnaam (Param Singh, Param Singh & Kamal Kahlon with Pratik Studio, Kamal Kahlon) » Suit Punjabi (Jass Manak) » Daku (Chani Nattan) » Bapu Tere Karke (Amar Sandhu) » White Brown Black (Avvy Sra, Karan Aujla, Jaani) » 295 (Sidhu Moose Wala) » Ve Haaniyaan (Danny, Avvy Sra, Sagar) » Phulkari (Karan Randhawa, Simar Kaur) » Amplifier (Imran Khan)