Album: Court Case
Singer: Sukhdev Sukha
Music: Ravi Bal
Lyrics: Sarvinder Dhaliwal
Label: Music Waves
Released: 2019-11-15
Duration: 03:24
Downloads: 1055
ਜੱਟ ਬਾਂਹ ਜਿਹਦੀ ਫੜੇ ਉਥੇ ਹਿਕ ਤਾਣ ਖੜੇ ਜੱਟ
ਬਾਂਹ ਜਿਹਦੀ ਫੜੇ ਉਥੇ ਹਿਕ ਤਾਣ ਖੜੇ ਤੈਨੂੰ ਲੈਜੂਗਾ
ਉਡਾ ਕੇ ਦੂਰ ਨੀ 2× ਨੀ ਪਿਆਰ ਵਾਲਾ ਪਾਠ
ਪੜ੍ਹਾ ਗੇ 2× ਹੋਜੂ ਦਰਜ ਮਾਮਲਾ ਜੇ ਠਾਣੇ ਕਚਹਿਰੀਆਂ
ਚ ਕੇਸ ਲੜਾ ਗੇ 2× ਚੱਲ ਪਿਆਰ ਵਾਲੇ ਰਾਹ
ਨਾ ਤੂੰ ਕਰ ਪਰਵਾਹ ਜੱਟ ਨਾਲ ਤੇਰੇ ਖੜ੍ਹਾ ਦਓ
ਸੱਭ ਨੂੰ ਹਰਾ ਪਿੱਛਾ ਕਰਨਾ ਪਿਆਰ ਦਿਆਂ ਵੈਰੀਆਂ 2×
ਨੀ ਸੀਨਾ ਤਾਣ ਦੋਨੋਂ ਖੜਾ ਗੇ 2× ਹੋਜੂ ਦਰਜ
ਮਾਮਲਾ ਜੇ ਠਾਣੇ ਕਚਹਿਰੀਆਂ ਚ ਕੇਸ ਲੜਾ ਗੇ 2×
ਗੱਲ ਮੰਨ ਮੇਰੀ ਨੂਰ ਆਪਾਂ ਦੋਵੇਂ ਮਜਬੂਰ ਇਕ ਦੂਜੇ
ਨੂੰ ਜੇ ਪਾਉਣਾ ਫਿਰ ਜਾਣਾ ਪੈਣਾ ਦੂਰ ਨਾਲ ਪਿਆਰ
ਦੇ ਕਿਸੇ ਨਾ ਗੱਲ ਮੰਨਣੀ 2× ਗੰਡਾਸਿਆਂ ਦੀ ਹੱਥੀ
ਫੜਾ ਗੇ 2× ਹੋਜੂ ਦਰਜ ਮਾਮਲਾ ਜੇ ਠਾਣੇ ਕਚਹਿਰੀਆਂ
ਚ ਕੇਸ ਲੜਾ ਗੇ 2× ਇਹ ਦੁਨੀਆ ਸ਼ੁਦਾਈ ਇਥੇ
ਰੋਂਦੀ ਏ ਖੁਦਾਈ ਤੇਰੇ ਮੇਰੇ ਪਿਆਰ ਵਿੱਚ ਇਹਨਾਂ ਪਾਉਣੀ
ਏ ਜੁਦਾਈ ਜ਼ੋਰ ਤੇਰਾ ਨਾ ਭਰਾਵਾਂ ਅੱਗੇ ਚੱਲਣਾ 2×
ਨੀ ਮਾਰੂਥਲਾਂ ਵਾਂਗੂ ਸੜਾ ਗੇ 2× ਹੋਜੂ ਦਰਜ ਮਾਮਲਾ
ਜੇ ਠਾਣੇ ਕਚਹਿਰੀਆਂ ਚ ਕੇਸ ਲੜਾ ਗੇ 2× ਹੋਰ
ਕੋਈ ਨਇਓ ਚਾਰਾ ਦਿਲ ਫਿਰੇ ਮਾਰਾ-ਮਾਰਾ ਜੇ ਤੂੰ ਲੱਗਣਾ
ਕਿਨਾਰੇ ਫਿਰ ਇਕ ਹੀ ਸਹਾਰਾ ਧਾਲੀਵਾਲ ਹੀ ਕਰਾਓ ਹੁਣ
ਫੈਸਲਾ ਸੁੱਖਾ ਹੀ ਕਰਾਓ ਹੁਣ ਫੈਂਸਲਾ ਬੜੂਦੀ ਪਿੰਡ ਜਾ
ਕੇ ਵਡਾ ਗੇ 2× ਹੋਜੂ ਦਰਜ ਮਾਮਲਾ ਜੇ ਠਾਣੇ
ਕਚਹਿਰੀਆਂ ਚ ਕੇਸ ਲੜਾ ਗੇ Thanks For Watching ਲਾਯਲਪੁਰੀਆ
ਹੁੰਦਲ