Album: Deeva Baal Rakh De
Singer: Meenu Singh
Music: Harpreet Singh
Lyrics: Meenu Singh
Label: Speed Records India
Released: 2009-01-11
Duration: 07:54
Downloads: 24587
ਦੀਵਾ ਬਣ ਸਕਦੇ ਬਨੇਰੇ ਉੱਤੇ ਸੱਜਣਾ ਅਜੇ ਵੀ ਯਕੀਨ
ਇੰਨਾ ਤੇਰੇ ਉੱਤੇ ਸੱਜਣਾ ਤੇਰੀ ਕਰਦੀ ਉਡੀਕ ਖੁਲ੍ਹੇ ਦਰ
ਸੋਹਣਿਆਂ ਵੇ ਤੂੰ ਆਵੇਗਾ ਜ਼ਰੂਰ ਤੂੰ ਆਵੇਗਾ ਜਰੂਰ ਸਾਡੇ
ਘਰ ਸੋਹਣਿਆ ਤੂੰ ਛੱਡ ਗਿਆ ਸਾਨੂੰ ਤੇਰੀ ਮਜਬੂਰੀ
ਸੀ ਜਾਣਦੇ ਸਾਂ ਅਸੀਂ ਤੇਰਾ ਜਾਣਾ ਵੀ ਜ਼ਰੂਰੀ ਸੀ
ਰਾਹ ਤੱਕਦੇ ਹੀ ਰਹੇ ਅੱਖਾਂ ਭਰ ਸੋਹਣਿਆਂ