Album: Dil Diyan Gallan
Singer: Neha Bhasin
Music: Vishal & Shekhar
Lyrics: Irshad Kamil
Label: YRF Music
Released: 2017-11-21
Duration: 04:03
Downloads: 11597323
कच्ची डोरियों, डोरियों, डोरियों से ਮੈਨੂੰ ਤੂੰ ਬਾਂਧ ਲੇ
पक्की यारियों, यारियों, यारियों में ਹੋਂਦੇ ਨਾ ਫ਼ਾਸਲੇ
ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ ਮੇਰੇ ਸੋਹਣਿਆ, ਸੁਨ ਲੈ
ਮੇਰੀ ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ ਅੱਖ
ਨਾਲੇ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ
ਹਾਏ ਕਰਾਂਗੇ ਰੋਜ਼-ਰੋਜ਼ ਬਹਿ ਕੇ ਸੱਚੀਆਂ ਮੁਹੱਬਤਾਂ ਨਿਭਾ ਕੇ
ਸਤਾਏ ਮੈਨੂੰ ਕਿਉਂ? ਦਿਖਾਏ ਮੈਨੂੰ ਕਿਉਂ? ਐਵੇਂ ਝੂਠੀ-ਮੂਠੀ
ਰੁਸ ਕੇ, ਰੁਸਾ ਕੇ ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ ਮਿਲਾ
ਕੇ ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ ਅੱਖਾਂ
′ਤੇ ਸਜਾ ਕੇ, ਤੂੰ ਐ ਮੇਰੀ ਵਫ਼ਾ रख अपना
बना के ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ ਨਾ
ਪਾਵੀਂ ਕਦੇ ਦੂਰੀਆਂ, ਹਾਏ ਤੈਨੂੰ ਲੱਖਾਂ ਤੋਂ ਛੁਪਾ
ਕੇ ਰੱਖਾਂ ਅੱਖਾਂ ਤੇ ਸਜਾ ਕੇ, ਤੂੰ ਐ ਮੇਰੀ
ਵਫ਼ਾ रख अपना बना के ਮੈਂ ਤੇਰੇ ਲਈਆਂ, ਤੇਰੇ
ਲਈਆਂ, ਯਾਰਾ ਨਾ ਪਾਵੀਂ ਕਦੇ ਦੂਰੀਆਂ ਮੈਂ ਜੀਨਾ
ਹਾਂ ਤੇਰਾ ਮੈਂ ਜੀਨਾ ਹਾਂ ਤੇਰਾ तू जीना है
मेरा ਦੱਸ, ਲੈਣਾ ਕੀ ਨਖਰਾ ਦਿਖਾ ਕੇ? ਦਿਲ
ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ
ਨੂੰ ਮਿਲਾ ਕੇ ਰਾਤਾਂ ਕਾਲੀਆਂ, ਕਾਲੀਆਂ, ਕਾਲੀਆਂ ਨੇ
मेरे दिल साँवले ਮੇਰੇ ਹਾਣੀਆ, ਹਾਣੀਆ, ਹਾਣੀਆ ਜੇ ਲੱਗੇ
ਤੂੰ ਨਾ ਗਲੇ ਮੇਰਾ ਆਸਮਾਂ, ਮੌਸਮਾਂ ਦੀ ਨਾ
ਸੁਨੇ कोई ख़्वाब ना पूरा बुने ਦਿਲ ਦੀਆਂ
ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ
ਮਿਲਾ ਕੇ ਦਿਲ ਦੀਆਂ ਗੱਲਾਂ, ਹਾਏ ਕਰਾਂਗੇ ਰੋਜ਼-ਰੋਜ਼
ਬਹਿ ਕੇ ਸੱਚੀਆਂ ਮੁਹੱਬਤਾਂ ਨਿਭਾ ਕੇ ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ
ਮਿਲਾ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ