DJJohal.Com

Ganpati Ganesh by Kanth Kaler
download Kanth Kaler  Ganpati Ganesh mp3 Single Tracks song

Album: Ganpati Ganesh

Singer: Kanth Kaler

Music: Kamal Kaler

Lyrics: Raju Haripuriya

Label: T-Series

Released: 2008-07-25

Duration: 05:39

Downloads: 53381

Get This Song Get This Song
song Download in 320 kbps
Share On

Ganpati Ganesh Song Lyrics

ਜੀਵ ਜਵਾਲਾ ਮਾਂ ਸਰਸਵਤੀ ਮੇਰੇ ਹਿਰਦੇ ਵਸੋ ਹਮੇਸ਼ ਭੁੱਲੇ
ਅੱਖਰ ਕੰਠ ਕਰ ਮਾਂ ਗੌਰੀ ਪੁਤਰ ਗਨੇਸ਼ ਮਾਂ ਗੌਰੀ
ਪੁਤਰ ਗਨੇਸ਼ (ਜੈ ਹੋ) (ਜੈ ਹੋ) (ਜੈ
ਹੋ ਗਣਪਤਿ) (ਜੈ ਹੋ ਗਣਪਤਿ) ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ (ਹੇ ਗਣਪਤਿ ਦੀਨ-ਦਿਆਲ) (ਹੇ ਸ਼ਿਵ-ਗੌਰਾ
ਦੇ ਲਾਲ) ਹੇ ਗਣਪਤਿ ਦੀਨ-ਦਿਆਲ ਹੇ ਸ਼ਿਵ-ਗੌਰਾ ਦੇ
ਲਾਲ (ਹੇ ਗਣਪਤਿ ਦੀਨ-ਦਿਆਲ) (ਹੇ ਸ਼ਿਵ-ਗੌਰਾ ਦੇ ਲਾਲ)
ਪਹਿਲਾਂ ਤੇਰੀ ਕਰਾਂ ਮੈਂ ਪੂਜਾ (ਪਹਿਲਾਂ ਤੇਰੀ ਕਰਾਂ ਮੈਂ
ਪੂਜਾ) ਪਹਿਲਾਂ ਤੇਰੀ ਕਰਾਂ ਮੈਂ ਪੂਜਾ ਪੈ ਲੱਡੂਆਂ ਦਾ
ਥਾਲ ਹੇ ਗਣਪਤਿ ਦੀਨ-ਦਿਆਲ ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ) (ਹੇ ਸ਼ਿਵ-ਗੌਰਾ ਦੇ ਲਾਲ) ਤੇਰੀ
ਜੈ ਹੋ ਵੇ (ਜੈ ਹੋ ਵੇ) ਤੇਰੀ ਜੈ ਹੋ,
ਗੌਰੀ ਲਾਲ ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ ਚੰਦਨ ਦਾ ਹੈ
ਤਿਲਕ ਲਗਾਇਆ ਸਿਰ ਸੋਨੇ ਦਾ ਮੁਕੁਟ ਸਜਾਇਆ (ਸਿਰ ਸੋਨੇ
ਦਾ ਮੁਕੁਟ ਸਜਾਇਆ) (ਸਿਰ ਸੋਨੇ ਦਾ ਮੁਕੁਟ ਸਜਾਇਆ)
ਹਾਂ, ਚੰਦਨ ਦਾ ਹੈ ਤਿਲਕ ਲਗਾਇਆ ਸਿਰ ਸੋਨੇ ਦਾ
ਮੁਕੁਟ ਸਜਾਇਆ ਨੂਰੀ ਮੁੱਖੜਾ ਚਮਕਾ ਮਾਰੇ (ਨੂਰੀ ਮੁੱਖੜਾ
ਚਮਕਾ ਮਾਰੇ) ਨੂਰੀ ਮੁੱਖੜਾ ਚਮਕਾ ਮਾਰੇ ਤੇ ਘੁੰਗਰਾਲ਼ੇ ਵਾਲ਼
ਹੇ ਗਣਪਤਿ ਦੀਨ-ਦਿਆਲ ਹੇ ਸ਼ਿਵ-ਗੌਰਾ ਦੇ ਲਾਲ (ਹੇ
ਗਣਪਤਿ ਦੀਨ-ਦਿਆਲ) (ਹੇ ਸ਼ਿਵ-ਗੌਰਾ ਦੇ ਲਾਲ) ਤੇਰੀ ਜੈ
ਹੋ ਵੇ (ਜੈ ਹੋ ਵੇ) ਤੇਰੀ ਜੈ ਹੋ, ਗੌਰੀ
ਲਾਲ ਤੇਰੀ ਜੈ ਹੋ ਵੇ (ਜੈ ਹੋ ਵੇ) ਤੇਰੀ
ਜੈ ਹੋ, ਗੌਰੀ ਲਾਲ (ਜੈ ਹੋ, ਜੈ ਹੋ)
(ਜੈ ਹੋ, ਜੈ ਹੋ) ਭਰੀ ਸਭਾ ਵਿੱਚ ਲਾਜ
ਬਚਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ (ਖੁਸ਼ੀਆਂ ਹੀ ਖੁਸ਼ੀਆਂ
ਦੇ ਜਾਵੇ) (ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ) ਭਰੀ
ਸਭਾ ਵਿੱਚ ਲਾਜ ਬਚਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
ਤੇਰਾ ਮੰਤਰ ਜੋ ਵੀ ਪੜ੍ਹਦਾ (ਤੇਰਾ ਮੰਤਰ ਜੋ
ਵੀ ਪੜ੍ਹਦਾ) ਤੇਰਾ ਮੰਤਰ ਜੋ ਵੀ ਪੜ੍ਹਦਾ ਹੋ ਜਾਏ
ਮਾਲਾਮਾਲ ਹੇ ਗਣਪਤਿ ਦੀਨ-ਦਿਆਲ ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ) (ਹੇ ਸ਼ਿਵ-ਗੌਰਾ ਦੇ ਲਾਲ) ਤੇਰੀ
ਜੈ ਹੋ ਵੇ (ਜੈ ਹੋ ਵੇ) ਤੇਰੀ ਜੈ ਹੋ,
ਗੌਰੀ ਲਾਲ ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ ਸੱਭ ਦੇ ਕਾਰਜ
ਪੂਰੇ ਕਰਦੇ ਤੂੰ Kaler ਦੀ ਝੋਲ਼ੀ ਭਰਦੇ (ਤੂੰ Kaler
ਦੀ ਝੋਲ਼ੀ ਭਰਦੇ) (ਤੂੰ Kaler ਦੀ ਝੋਲ਼ੀ ਭਰਦੇ)
ਹਾਂ, ਸੱਭ ਦੇ ਕਾਰਜ ਪੂਰੇ ਕਰਦੇ ਤੂੰ Kaler ਦੀ
ਝੋਲ਼ੀ ਭਰਦੇ Raju ਵੀ Haripuriya ਕਹਿੰਦਾ (Raju ਵੀ
Haripuriya ਕਹਿੰਦਾ) Raju ਵੀ Haripuriya ਕਹਿੰਦਾ ਰੱਖ ਚਰਨਾਂ ਦੇ
ਨਾਲ ਹੇ ਗਣਪਤਿ ਦੀਨ-ਦਿਆਲ ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ) (ਹੇ ਸ਼ਿਵ-ਗੌਰਾ ਦੇ ਲਾਲ) ਤੇਰੀ
ਜੈ ਹੋ ਵੇ (ਜੈ ਹੋ ਵੇ) ਤੇਰੀ ਜੈ ਹੋ,
ਗੌਰੀ ਲਾਲ ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ

Related Songs

» Bholenath (Saleem) » Teri Jai Ho Ganesh (Saleem) » Bolo Jai Mata Di (Sardool Sikander) » Ganesh Vandna (Saleem) » Jai Ho Ganesh Ji (Saleem) » Ganpati Ji Ganesh Nu Manaiye » Teriyan Udeekan Datiye (Saleem) » Shambu Mere Sang (Hansraj Raghuwanshi) » Kirpa Karo (Saleem) » Datiye Kar Chhanwaan (Kanth Kaler)