Album: Ghar Da Brand
Singer: Himmat Sandhu
Music: Veet Baljit
Lyrics: Veet Baljit
Label: Himmat Sandhu
Released: 2021-05-04
Duration: 02:20
Downloads: 46282
Laddi Gill ਦੀ Beat ਤੇ ਹੋ, ਪੂਰੇ ਜਿਲ੍ਹੇ
ਨੂੰ ਪਤਾ ਵਾ, ਸ਼ੌਂਕੀ ਪੀਣ ਦੇ ਜੱਟ ਆਥਣੇ ਜੇ,
ਨਾਲ਼ ਨਮਕੀਨ ਦੇ ਪੂਰੇ ਜਿਲ੍ਹੇ ਨੂੰ ਪਤਾ ਵਾ, ਸ਼ੌਂਕੀ
ਪੀਣ ਦੇ ਜੱਟ ਆਥਣੇ ਜੇ, ਨਾਲ਼ ਨਮਕੀਨ ਦੇ
ਓ, ਕਿਸੇ ਦੁੱਖ ਨੂੰ ਨਈਂ, ਸ਼ੌਂਕ ਨਾਲ਼ ਪੀਣੇ ਆਂ
ਨਾਹੀਂ ਹੋਰਾਂ ਵਾਂਗੂ ਠੇਕਿਆਂ ਤੇ ਦਿਹਣੇ ਆਂ ਓ, ਸਾਨੂੰ
ਭਾਅ ਕਿ ਆ Whisky-Brandy ਦਾ ਰੂੜੀ ਮਾਰਕਾ ਨੇ ਪੱਟਿਆ,
ਜਨਾਬ ਨੀ ਓ, ਘਰ ਦੇ Brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ ਘਰ ਦੇ Brand
ਬਿਨਾਂ, ਸੋਹਣੀਏ ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਚੜ੍ਹਦੀ ਨਾ ਜੱਟਾਂ ਨੂੰ... (ਜੱਟਾਂ ਨੂੰ, ਜੱਟਾਂ ਨੂੰ)
ਉੱਠ ਤੜਕੇ ਨਾ ਪੀਤੀ, ਕਦੇ ਚਾਹ ਨੀ ਲਈਏ ਬੋਤਲ
ਨੂੰ ਮੂੰਹ ਦਿਨੇ ਲਾ ਨੀ ਭੱਠੀ ਸ਼ਰੇਆਮ ਚਲਦੀ ਆ,
ਮੋੜ ਤੇ ਚੜ੍ਹੀ Force ਨਾ ਕਦੇ, ਸਾਡੇ Road ਤੇ
ਓ, ਜ਼ੋਰ ਚੜ੍ਹਦਾ ਏ ਦਿੱਲੀ ਤੱਕ, ਹਾਣਨੇ ਸਾਡਾ
ਰੰਗਾਂ ਵਿੱਚ, ਚੜ੍ਹਦਾ ਪੰਜਾਬ ਨੀ ਓ, ਘਰ ਦੇ
Brand ਬਿਨਾਂ, ਸੋਹਣੀਏ ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਘਰ ਦੇ Brand ਬਿਨਾਂ, ਸੋਹਣੀਏ ਚੜ੍ਹਦੀ ਨਾ ਜੱਟਾਂ ਨੂੰ
ਸ਼ਰਾਬ ਨੀ ਚੜ੍ਹਦੀ ਨਾ ਜੱਟਾਂ ਨੂੰ... (ਜੱਟਾਂ ਨੂੰ,
ਜੱਟਾਂ ਨੂੰ) ਹੋ, ਪਿੰਡ Himmat ਦੇ, UP ਆਇਆ
Veet ਨੀ ਬੈਠਾ ਬੰਬੀ ਉੱਤੇ, ਲਿਖੀ ਜਾਂਦਾ ਗੀਤ ਨੀ
ਓ, ਸਿਆਣਾ ਵਾ, ਨੀ, ਘੱਟ ਪੈਗ ਚੱਕਦਾ ਦਾਰੂ ਸਿਹਤ
ਲਈ ਹੁੰਦੀ, ਕਹਿੰਦਾ ਠੀਕ ਨੀ ਓ, ਮੁੰਡਾ Kaunke′an
ਦਾ ਸਾਊ, ਮਾਣ-ਮੱਤੀਏ ਕਦੇ ਮਹਿਫ਼ਲਾਂ 'ਚ ਹੁੰਦਾ ਨਾ ਖ਼ਰਾਬ
ਨੀ ਓ, ਘਰ ਦੇ Brand ਬਿਨਾਂ, ਸੋਹਣੀਏ ਚੜ੍ਹਦੀ
ਨਾ ਜੱਟਾਂ ਨੂੰ ਸ਼ਰਾਬ ਨੀ ਘਰ ਦੇ Brand ਬਿਨਾਂ,
ਸੋਹਣੀਏ ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ ਚੜ੍ਹਦੀ
ਨਾ ਜੱਟਾਂ ਨੂੰ... (ਜੱਟਾਂ ਨੂੰ, ਜੱਟਾਂ ਨੂੰ) (ਜੱਟਾਂ ਨੂੰ,
ਜੱਟਾਂ ਨੂੰ)