Album: Ghoonghat Chak Ve Sajna
Singer: Wadali Brothers
Music: Sardar Gurmeet
Lyrics: Wadali Brothers
Label: Living Media India Ltd.
Released: 2002-01-23
Duration: 12:16
Downloads: 957
ਬੁੱਲ੍ਹੇਆ ਪੜ੍ਹ ਪੜ੍ਹ ਆਲਮ ਫਾਜ਼ਲ ਹੋਈਆਂ ਕਦੇ ਆਪਣੇ ਆਪ
ਨੂੰ ਪੜ੍ਹਿਆ ਨਈ ਬੁੱਲ੍ਹੇਆ ਪੜ੍ਹ ਪੜ੍ਹ ਆਲਮ ਫਾਜ਼ਲ ਹੋਈਆਂ
ਹੋ ਕਦੇ ਆਪਣੇ ਆਪ ਨੂੰ ਪੜ੍ਹਿਆ ਨਈ ਭੱਜ ਭੱਜ
ਵੜਦਾਏਂ ਮੰਦਿਰ ਮਸੀਤੀਂ ਕਦੇ ਆਪਣੇ ਅੰਦਰ ਤੁ ਵਾੜਿਆ ਨਾਈ
ਆਵੇਂ ਰੋਜ ਸ਼ੈਤਾਨ ਨਾਲ ਲੜਦਾਏਂ ਕਦੇ ਨਫ਼ਸ ਆਪਣੇ ਨਾਲ
ਲੜਿਆ ਨੀਂ ਬੁੱਲ੍ਹੇ ਸ਼ਾਹ ਅਸਮਾਨੀਂ ਉੱਡ ਦੀਆਂ ਫਾੜਦਾਏਂ ਬੁੱਲ੍ਹੇ
ਸ਼ਾਹ ਅਸਮਾਨੀਂ ਉੱਡ ਦੀਆਂ ਫਾੜਦਾਏਂ ਜਿਹੜਾ ਘਰ ਬੈਠਾ ਓਹਨੂੰ
ਫੜਿਆ ਹੀ ਨਾਈ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ
ਕਤੋਂ ਰੱਖੀਆਂ ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ
ਕਤੋਂ ਰੱਖੀਆਂ ਵੇ ਘੂੰਗਟ ਚੱਕ ਓ ਜ਼ੁਲਫ ਕੁੰਡਲ ਨੇ
ਘੇਰਾ ਪਾਇਆ ਜ਼ੁਲਫ ਕੁੰਡਲ ਨੇ ਘੇਰਾ ਪਾਇਆ ਵਿਸ਼ਿਅਰ ਹੋ
ਕੇ ਡੰਗ ਚਲਾਇਆ ਵਿਸ਼ਿਅਰ ਹੋ ਕੇ ਡੰਗ ਚਲਾਇਆ ਵੇਖਿਆ
ਆਸਾਂ ਵੱਲ ਤਰਸ ਨਾ ਆਇਆ ਵੇਖਿਆ ਆਸਾਂ ਵੱਲ ਤਰਸ
ਨਾ ਆਇਆ ਕਰਕੇ ਖੂਨੀ ਅੱਖੀਆਂ ਵੇ ਘੂੰਗਟ ਚੱਕ ਓ
ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ ਘੂੰਗਟ ਚੱਕ ਓ
ਦੋ ਨੈਨਾ ਦਾ ਤੀਰ ਚਲਾਇਆ ਦੋ ਨੈਨਾ ਦਾ ਤੀਰ
ਦੋ ਨੈਨਾ ਦਾ ਤੀਰ ਚਲਾਇਆ ਮੈਂ ਆਜ਼ੀਜ਼ ਦੇ ਸੀਨੇ
ਲਾਇਆ ਮੈਂ ਆਜ਼ੀਜ਼ ਦੇ ਸੀਨੇ ਲਾਇਆ ਘਾਇਲ ਕਰ ਕੇ
ਮੁਖ ਛਪਾਇਆ ਘਾਇਲ ਕਰ ਕੇ ਮੁਖ ਛਪਾਇਆ ਚੋਰੀਆਂ ਆ
ਕਿਨ੍ਹੇ ਦੱਸੀਆਂ ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ
ਕਾਨੂੰ ਰੱਖੀਆਂ ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ
ਕਾਨੂੰ ਰੱਖੀਆਂ ਵੇ ਘੂੰਗਟ ਚੱਕ ਓ ਬਿਰਹੋ ਕਟਾਰੀ ਤੂੰ
ਕਸ ਮਾਰੀ ਤਦ ਮੈਂ ਹੋ ਗਈ ਬੇਦਿਲ ਪਾਰੀ ਤਦ
ਮੈਂ ਹੋ ਗਈ ਬੇਦਿਲ ਪਾਰੀ ਮੁੜ ਨਾ ਲੀਤਾ ਸਾਰ
ਹਾਮਾਰੀ ਮੁੜ ਨਾ ਲੀਤਾ ਸਾਰ ਹਾਮਾਰੀ ਪੱਤਿਆਂ ਤੇਰੀਆਂ ਕੱਚੀਆਂ
ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ
ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ
ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ
ਵੇ ਘੂੰਗਟ ਚੱਕ ਤੂੰ ਸੱਜਣਾ ਸੱਜਣਾ ਸੱਜਣਾ ਘੂੰਗਟ ਚੱਕ
ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ ਘੂੰਗਟ ਓਹਲੇ
ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ
ਹਾਂ ਤੂੰ ਘੂੰਗਟ ਚੱਕ ਓ ਘੂੰਗਟ ਓਹਲੇ ਨਾ ਲੁੱਕ
ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ ਘੂੰਗਟ ਚੱਕ
ਓ ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ
ਦੀ ਹਾਂ ਤੂੰ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ
ਕਾਨੂੰ ਰੱਖੀਆਂ ਵੇ ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ
ਕਾਨੂੰ ਰੱਖੀਆਂ ਵੇ