Album: Gud Khake Cover Version
Singer: Gurashish Singh
Music: Bharat Goel
Lyrics: Siddhant Kaushal
Label: Times Music
Released: 2020-04-10
Duration: 01:55
Downloads: 3599
ਤੇਰੀ ਨਿੱਕੀਆਂ ਗੱਲਾਂ ਲੁੱਟ ਲੈ ਗਈ ਤੂੰ ਕਿੰਨੀ ਸੋਹਣੀ
ਹਾਏ ਕੱਢ ਗਈ ਤੇਰੀ ਨਿੱਕੀਆਂ ਗੱਲਾਂ ਲੁੱਟ ਲੈ ਗਈ
ਤੂੰ ਕਿੰਨੀ ਸੋਹਣੀ ਹਾਏ ਕੱਢ ਗਈ ਕਹਿ ਜਾਵਾਂ
ਕਸਮਾਂ ੧੦੦ ਖਾਕੇ ਮਰ ਜਾਵਾਂ ਮੈਂ ਤਾਂ ਗੁੜ ਖਾਕੇ
ਮਰ ਜਾਵਾਂ ਮੈਂ ਤਾਂ ਗੁੜ ਖਾਕੇ ਤੇਰੀ ਪਿਆਰੀ Photo
ਸੀਨੇ ਲਾਕੇ ਮਰ ਜਾਵਾਂ ਮੈਂ ਤਾਂ ਗੁੜ ਖਾਕੇ
ਹਾਲ ਅਪਨਾ ਕੀ ਦੱਸਾਂ? ਕੱਲੇ ਹੀ ਬਹਿ ਕੇ ਹੱਸਾਂ
ਠੱਗ ਕੇ ਮੈਨੂੰ ਤੂੰ ਲੈ ਗਈ, ਸੋਹਣੀਏ ਗੋਲ ਗੱਲਾਂ
ਨਾ ਕਰ ਤੂੰ, ਕੋਲ ਆਜਾ ਮੇਰੇ ਤੂੰ ਐਨਾ ਵੀ
ਮੈਂ ਬੁਰਾ ਨਹੀਂ, ਸੋਹਣੀਏ ਤੇਰੀਆਂ ਸੱਭ ਸ਼ਰਤਾਂ ਮੱਥੇ
ਲਾਕੇ ਤੈਨੂੰ ਰੱਖਾਂ ਨੇੜੇ ਝੱਪੀ ਪਾਕੇ ਮਰ ਜਾਵਾਂ ਮੈਂ
ਤਾਂ ਗੁੜ ਖਾਕੇ ਮਰ ਜਾਵਾਂ ਮੈਂ ਤਾਂ ਗੁੜ ਖਾਕੇ
ਤੇਰੀ ਪਿਆਰੀ Photo ਸੀਨੇ ਲਾਕੇ ਮਰ ਜਾਵਾਂ ਮੈਂ ਤਾਂ
ਗੁੜ ਖਾਕੇ