Album: Gumsumey
Singer: Tann Badwal
Music: Tanvir Singh Badwal
Label: Tann Badwal
Released: 2021-09-18
Duration: 05:14
Downloads: 831
ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ ਜਿੱਦੇ
ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ ਮੈਨੂੰ ਨੀਂਦ
ਨਹੀਂ ਆਉਂਦੀ ਤੇ ਚੈਨ ਨਹੀਂ ਆਉਂਦਾ ਜਿੱਦੇ ਦਾ ਤੂੰ
ਛੱਡਿਆ ਹਾਏ ਗੁਮਸੁਮੇ ਜਹੇ ਆਂ ਮੈਂ Heal ਨਹੀਂ ਹੁੰਦਾ
ਮੈਂ Heal ਨਹੀਂ ਹੁੰਦਾ ਜਿੱਦੇ ਦਾ ਤੂੰ ਛੱਡਿਆ ਕੁੱਝ
Feel ਨਹੀਂ ਹੁੰਦਾ ਹੁਣ ਨਬਜ਼ ਫੜਾਂ ਤੇਰੀ ਕਿ ਪੈਰ
ਫੜਾਂ ਤੇਰੇ ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ
ਆਂ ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ
ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ
Convince ਕਰੇ ਤਨ ਕੀ ਤੇਰੇ ਨਾਲ ਲੜ ਲੜ ਕੇ
ਉਹਦੇ ਚੰਚਲ ਮਨ ਕੋਲੋਂ ਰੱਖ ਪਿਆਰ ਪਰਾਂ ਕਰ ਕੇ
Convince ਕਰੇ ਤਨ ਕੀ ਤੇਰੇ ਨਾਲ ਲੜ ਲੜ ਕੇ
ਉਹਦੇ ਚੰਚਲ ਮਨ ਕੋਲੋਂ ਰੱਖ ਪਿਆਰ ਪਰਾਂ ਕਰ ਕੇ
ਤੀਹਾਂ ਦੇ ਵੱਟੇ ਵੀਹ ਤੈਨੂੰ ਮਿਲਿਆ ਏ ਕੀ ਜਿੱਦੇ
ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ ਕੋਈ ਗੱਲ
ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ ਜਿੱਦੇ ਦਾ ਤੂੰ
ਛੱਡਿਆ ਹਾਏ ਗੁਮਸੁਮੇ ਜਹੇ ਆਂ ਹੁਣ ਚੁੱਪ ਕਿਓਂ
ਹੋ ਗਈ ਹੈਗੇ ਨਹੀਂ Reason ਕਿਓਂ ਸਾਨੂੰ ਪੁੱਛਿਆ ਦੱਸਿਆ
ਨਹੀਂ ਲੈ ਲਏ Decision ਕਿਓਂ ਤੈਨੂੰ ਲੋੜ ਨਹੀਂ ਲੱਗਦੀ
ਤੇ Odd ਨਹੀਂ ਲੱਗਦਾ ਜਿੱਦੇ ਦਾ ਤੂੰ ਛੱਡਿਆ ਹਾਏ
ਗੁਮਸੁਮੇ ਜਹੇ ਆਂ ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ
ਨਹੀਂ ਆਉਂਦਾ ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ
ਆਂ ਮੈਨੂੰ ਨੀਂਦ ਨਹੀਂ ਆਉਂਦੀ ਤੇ ਚੈਨ ਨਹੀਂ ਆਉਂਦਾ
ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ ਮੈਂ
Heal ਨਹੀਂ ਹੁੰਦਾ ਮੈਂ Heal ਨਹੀਂ ਹੁੰਦਾ ਜਿੱਦੇ ਦਾ
ਤੂੰ ਛੱਡਿਆ Feel ਨਹੀਂ ਹੁੰਦਾ ਹੁਣ ਨਬਜ਼ ਫੜਾਂ ਤੇਰੀ
ਕਿ ਪੈਰ ਫੜਾਂ ਤੇਰੇ ਜਿੱਦੇ ਦਾ ਤੂੰ ਛੱਡਿਆ ਹਾਏ
ਗੁਮਸੁਮੇ ਜਹੇ ਆਂ ਕੋਈ ਗੱਲ ਨਹੀਂ ਆਉਂਦੀ ਓ