Album: Habibti
Music: Yo Yo Honey Singh, Rony Ajnali, Gill Machhrai
Lyrics: Rony Ajnali, Gill Machhrai
Label: Zee Music Company
Released: 2024-03-15
Duration: 02:44
Downloads: 990684
ਪੋਲੇ-ਪੋਲੇ ਅੰਗ ਨੀ ਤੇਰੇ ਮਾਸ਼ਾਅੱਲਾਹ ਰੰਗ ਨੀ ਤੇਰੇ ਨਿੱਕੇ-ਨਿੱਕੇ
ਬੱਚੇ ਵਿਗਾੜੇ ਆਉਂਦੀ ਨੇੜੇ ਸੰਘ ਨਾ ਤੇਰੇ ਗੱਲਾਂ
ਵਿੱਚ ਟੋਏ ਜੋ ਤੇਰੇ ਓਏ, ਹੋਏ, ਹੋਏ, ਨੀ ਜਿਹੜੇ
ਸ਼ਰਾਬੀ ਹੋਏ ਜੋ ਮੇਰੇ ਯਾਰਾਂ ਨੂੰ ਨਾ ਤੂੰ ਬੁਲਾ
ਹਬੀਬਤੀ, ਲੱਕ ਤੇਰਾ ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
ਹਬੀਬਤੀ, ਹੁਸਨ ਬਲਾ Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
ਹਬੀਬਤੀ, ਲੱਕ ਤੇਰਾ ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ You
Are So Pretty, ਹੁਸਨ ਬਲਾ Curves ਤੇਰੇ, ਬਿੱਲੋ, ਵੱਲ੍ਹਾ,
ਵੱਲ੍ਹਾ ਵੱਲ੍ਹਾ, ਲਾ, ਰੇ, ਰਾ (ਰੇ, ਰੋ) ਓਏ,
ਰੇ, ਰੇ, ਰੇ (ਰੇ, ਰੋ) ਵੱਲ੍ਹਾ, ਲਾ, ਰੇ, ਰਾ
(ਰੇ, ਰੋ) ਓਏ, ਰੇ, ਰੇ, ਰੇ ਓ, ਰਾ, ਰਾ,
ਰੇ, ਰੇ, ਰੇ, ਰੇ, ਰੇ ਓ, ਰਾ, ਰਾ, ਰੇ,
ਰੇ, ਰੇ ਅੱਗੇ-ਅੱਗੇ ਤੂੰ ਚੱਲੇਂ ਪਿੱਛੇ-ਪਿੱਛੇ ਗੱਡੀ ਮੇਰੀ
Rodeo Drive ′ਤੇ Romeo ਮਾਰੇ ਗੇੜੀ ਬਾਹਾਂ ਵਿੱਚ
ਬਾਂਹ ਹੋਵੇ ਸਾਹਾਂ ਵਿੱਚ ਸਾਹ ਹੋਵੇ Venice ਦੇ Beach
ਕੰਢੇ ਮਿਲਣੇ ਦੀ ਥਾਂ ਹੋਵੇ ਵਿਹਲੀਆਂ ਹੋਣ ਜਿਹੜੀਆਂ
ਸਹੇਲੀਆਂ ਹੁਣ ਤੇਰੀਆਂ ਚੱਕਵੀਆਂ ਹੋਣ ਸਾਰੀਆਂ ਵਿੱਚ ਮੈਂ ਕੱਲਾ
ਸ਼ੜਾ ਹਬੀਬਤੀ, ਲੱਕ ਤੇਰਾ ਹਿੱਲੇ ਜਦੋਂ ਮੈਨੂੰ ਚੜ੍ਹੇ
ਨਸ਼ਾ ਹਬੀਬਤੀ, ਹੁਸਨ ਬਲਾ Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
ਹਬੀਬਤੀ, ਲੱਕ ਤੇਰਾ ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
You Are So Pretty, ਹੁਸਨ ਬਲਾ Curves ਤੇਰੇ, ਬਿੱਲੋ,
ਵੱਲ੍ਹਾ, ਵੱਲ੍ਹਾ ਵੱਲ੍ਹਾ, ਲਾ, ਰੇ, ਰਾ (ਰੇ, ਰੋ)
ਓਏ, ਰੇ, ਰੇ, ਰੇ (ਰੇ, ਰੋ) ਵੱਲ੍ਹਾ, ਲਾ, ਰੇ,
ਰਾ (ਰੇ, ਰੋ) ਓਏ, ਰੇ, ਰੇ, ਰੇ ਓ, ਰਾ,
ਰਾ, ਰੇ, ਰੇ, ਰੇ, ਰੇ, ਰੇ ਓ, ਰਾ, ਰਾ,
ਰੇ, ਰੇ, ਰੇ ਆਈ ਮੇਰੇ ਯਾਰ ਦੀ Wedding
ਨਾਲ਼ ਤੈਨੂੰ ਲੈਕੇ ਜਾਉਂ ਤੂੰ ਮਾਰੇ ਠੁਮਕੇ, Baby ਮੈਂ
ਤੇਰੇ 'ਤੇ Cash ਉਡਾਉਂ ਤੂੰ ਪਾ ਲਈਂ ਲਹਿੰਗਾ,
ਕੁੜੇ ਮੈਂ ਪਾਉਣੀ ਸ਼ੇਰਵਾਨੀ ਚਾਰ Peg ਮਾਰ Vodka ਕਰੇਂਗੇ
ਕੋਈ ਛੇੜਖ਼ਾਨੀ Gill Rony ਕੈਮ ਹੋਇਆ ਤੇਰੇ ਨਾਲ
Jam ਹੋਇਆ Dance ਦਾ ਐ Time ਹੋਇਆ Yo Yo
ਦਾ ਗਾਣਾ ਲਗਾ ਹਬੀਬਤੀ, ਲੱਕ ਤੇਰਾ ਹਿੱਲੇ ਜਦੋਂ
ਮੈਨੂੰ ਚੜ੍ਹੇ ਨਸ਼ਾ ਹਬੀਬਤੀ, ਹੁਸਨ ਬਲਾ Curves ਤੇਰੇ, ਬਿੱਲੋ,
ਵੱਲ੍ਹਾ, ਵੱਲ੍ਹਾ ਹਬੀਬਤੀ, ਲੱਕ ਤੇਰਾ ਹਿੱਲੇ ਜਦੋਂ ਮੈਨੂੰ
ਚੜ੍ਹੇ ਨਸ਼ਾ You Are So Pretty, ਹੁਸਨ ਬਲਾ Curves
ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ ਵੱਲ੍ਹਾ, ਲਾ, ਰੇ, ਰਾ
(ਰੇ, ਰੋ) ਓਏ, ਰੇ, ਰੇ, ਰੇ (ਰੇ, ਰੋ) ਕਹਿੰਦੀ,
'Yo Yo Honey Singh' (ਵੱਲ੍ਹਾ, ਲਾ, ਰੇ, ਰਾ) ਹੋਏ,
ਹੋਏ, ਹੋਏ, ਹੋਏ, ਹੋਏ ਹੋਏ, ਹੋਏ, ਹੋਏ (ਵੱਲ੍ਹਾ, ਲਾ,
ਰੇ, ਰਾ, ਓ, ਰੇ, ਰੇ, ਰੇ, ਰੋ) ਹੋਏ, ਹੋਏ,
ਹੋਏ (ਓ, ਰਾ, ਰਾ, ਰੇ, ਰੇ, ਰੇ, ਰੇ, ਰੇ)