Album: Hanju
Singer: Sabar Koti
Music: Jaidev Kumar
Lyrics: Kala Nizampuri
Label: Audio Touch
Released: 2012-06-06
Duration: 06:07
Downloads: 277642
ਹੰਝੂ (ਸਾਬੱਰ ਕੋਟੀ) ਹੰਝੂਆਂ ਦੇ ਵਿੱਚ ਗੰਮ ਨੂੰ
ਪਾਕੇ ਪੀਣਾਂ ਸਿੱਖ ਲਿਆ ਹੰਝੂਆਂ ਦੇ ਵਿੱਚ ਗੰਮ ਨੂੰ
ਪਾਕੇ ਪੀਣਾਂ ਸਿੱਖ ਲਿਆ ਜਾ ਬੇਕੱਦਰੇ ਤੇਰੇ ਵਾਜੋਂ, ਜਾ
ਬੇਕੱਦਰੇ ਤੇਰੇ ਵਾਜੋਂ ਜੀਣਾਂ ਸਿੱਖ ਲਿਆ ਹੰਝੂਆਂ ਦੇ ਵਿੱਚ
ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ
ਲਿਆ। ਝੂਠੇ ਵਾਦੇ ਝੂਠਿਆਂ ਲਾਰਿਆਂ ਕੋਲੋਂ ਅੱਕ ਗਏ ਆਂ
ਡਾਡੀਏ ਤੇਰੇ ਜੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ... ਹਾਏ
ਡਾਡੀਏ ਤੇਰੇ ਜੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ ਜ਼ੱਖਮਾਂ
ਨੂੰ ਅਸੀਂ ਨਾਲ ਹੌਸਲੇ, ਜ਼ੱਖਮਾਂ ਨੂੰ ਅਸੀਂ ਨਾਲ ਹੌਸਲੇ
ਸੀਣਾਂ ਸਿੱਖ ਲਿਆ ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ
ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ ਲਿਆ। ਪੈਰਾਂ ਥੱਲੇ
ਤੇਰੇ ਪੱਲਕਾਂ ਤੱਕ ਵਿਛੌਂਦੇ ਰਹੇ ਤੇਰੇ ਦਿੱਤੇ ਦੁਖਾਂ ਨੂੰ
ਹੱਸ ਸੀਨੇਂ ਲੌਂਦੇ ਰਹੇ ਹਾਏ ਤੇਰੇ ਦਿੱਤੇ ਦੁਖਾਂ ਨੂੰ
ਹੱਸ ਸੀਨੇਂ ਲੌਂਦੇ ਰਹੇ ਅਪਣੇ ਹੱਥੀਂ ਰੋੜਣਾਂ ਹਾਏ, ਅਪਣੇ
ਹੱਥੀਂ ਰੋੜਣਂਾ ਅਸੀਂ ਸੱਫੀਨਾਂ ਸਿੱਖ ਲਿਆ। ਹੰਝੂਆਂ ਦੇ ਵਿੱਚ
ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ
ਲਿਆ।। ਭੁੱਲ ਭੱਲੇਖੇ ਜੱਦ ਵੀ ਤੇਰਾ ਚੇਤਾ ਆਊਗਾ ਨਿਜਾਮਪੁਰੀਆ
ਸੱੁਪਨਾਂ ਸਮੱਝ ਕੇ ਦਿਲੋਂ ਭੁਲਾਊਗਾ ਨਿਜਾਮਪੁਰੀਆ ਸੱੁਪਨਾਂ ਸਮੱਝ ਕੇ
ਦਿਲੋਂ ਭੁਲਾਊਗਾ ਕਾਲੇ ਨੇ ਬੰਣ ਜੱਗ ਦਾ ਹਾਏ, ਕਾਲੇ
ਨੇਂ ਬੰਣ ਜੱਗ ਦਾ ਹਾਸੋਂ ਹੀਣਾਂ ਸਿੱਖ ਲਿਆ ਹੰਝੂਆਂ
ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ ਹੰਝੂਆਂ
ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ ਜਾ
ਬੇਕੱਦਰੇ ਤੇਰੇ ਵਾਜੋਂ, ਜਾ ਬੇਕੱਦਰੇ ਤੇਰੇ ਵਾਜੋਂ ਜੀਣਾਂ ਸਿੱਖ
ਲਿਆ ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ
ਲਿਆ, ਹਾਏ ਪੀਣਾਂ ਸਿੱਖ ਲਿਆ। ਹਾਏ ਪੀਣਾਂ ਸਿੱਖ ਲਿਆ...
ਹਾਏ ਪੀਣਾਂ ਸਿੱਖ ਲਿਆ... ਹਾਏ ਪੀਣਾਂ ਸਿੱਖ ਲਿਆ