DJJohal.Com

Hun SochdaN by Satinder Sartaaj
download Satinder Sartaaj  Hun SochdaN mp3 Single Tracks song

Album: Hun SochdaN

Singer: Satinder Sartaaj

Music: Ahsan Ali, Montu

Lyrics: Satinder Sartaaj

Label: Firdaus Production

Released: 2022-01-27

Duration: 06:12

Downloads: 38128

Get This Song Get This Song
song Download in 320 kbps
Share On

Hun SochdaN Song Lyrics

ਹੁਣ ਸੋਚਦਾ ਕਿ ਉਹੀ ਭਾਗਾਂ ਵਾਲੇ ਓਏ ਹੁਣ ਸੋਚਦਾ
ਕਿ ਉਹੀ ਭਾਗਾਂ ਵਾਲੇ ਓਏ ਜਿੰਨ੍ਹਾਂ ਦੇ ਹੱਥੋਂ ਪੁੰਨ
ਹੋ ਗਏ ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ
ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ
ਸੁੰਨ ਹੋ ਗਏ! ਹੋ, ਕਦੀ ਰੂਹਾਂ ਉੱਥੇ ਸੱਟ
ਨਹੀਓਂ ਮਾਰੀਦੀ ਕਿ ਇਹੋ ਬਖ਼ਸ਼ਾਈ ਜਾਣੀ ਨਹੀਂ ਬਦਸੀਸਾਂ ਵਾਲੀ
ਭੰਡ ਭਾਰੀ ਹੋ ਗਈ ਤਾਂ ਮਿੱਤਰਾਂ ਉਠਾਈ ਜਾਣੀ ਨਹੀਂ
ਹੋ, ਕਦੀ ਰੂਹਾਂ ਉੱਥੇ ਸੱਟ ਨਹੀਓਂ ਮਾਰੀਦੀ ਕਿ
ਇਹੋ ਬਖ਼ਸ਼ਾਈ ਜਾਣੀ ਨਹੀਂ ਬਦਸੀਸਾਂ ਵਾਲੀ ਭੰਡ ਭਾਰੀ ਹੋ
ਗਈ ਤਾਂ ਮਿੱਤਰਾਂ ਉਠਾਈ ਜਾਣੀ ਨਹੀਂ ਇਹ ਜ਼ਮੀਰ
ਵਾਲੀ ਗੱਠੜੀ ਵੀ ਪਾਥ ਜੂੰ ਇਹ ਜ਼ਮੀਰ ਵਾਲੀ ਗੱਠੜੀ
ਵੀ ਪਾਥ ਜੂੰ ਜੇ ਜ਼ਿਆਦਾ ਲੀਰੇ ਧੁੰਨ ਹੋ ਗਏ
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਹੱਥ-ਪੈਰ ਸੁੰਨ
ਹੋ ਗਏ ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ ਸੁੰਨ ਹੋ
ਗਏ! ਓ, ਐਥੇ ਮਾਣ ਵਾਲੀ ਦੱਸ ਕਿਹੜੀ ਚੀਜ਼
ਹੈ ਤੂੰ ਨੀਵਾਂ ਹੋਕੇ ਚੱਲ ਸੋਹਣਿਆ ਹੋ, ਦੱਸ ਜਾਂਦਾ
ਹੋਇਆ ਤੂੰ ਕੀ ਦੇਖੇ ਜਾਵੇਗਾ ਪਸ਼ੂ ਤਾਂ ਦਿੰਦੇ ਖੱਲ
ਸੋਹਣਿਆ ਓ, ਐਥੇ ਮਾਣ ਵਾਲੀ ਦੱਸ ਕਿਹੜੀ ਚੀਜ਼
ਹੈ ਤੂੰ ਨੀਵਾਂ ਹੋਕੇ ਚੱਲ ਸੋਹਣਿਆ ਹੋ, ਦੱਸ ਜਾਂਦਾ
ਹੋਇਆ ਤੂੰ ਕੀ ਦੇਖੇ ਜਾਵੇਗਾ ਪਸ਼ੂ ਤਾਂ ਦਿੰਦੇ ਖੱਲ
ਸੋਹਣਿਆ ਐਨਾ ਜ਼ੁਲਫ਼ਾਂ ਤੋਂ ਚੰਗੇ ਵੱਲ ਭੇਡਣੇ ਓਏ
ਐਨਾ ਜ਼ੁਲਫ਼ਾਂ ਤੋਂ ਚੰਗੇ ਵੱਲ ਭੇਡਣੇ ਜੋ ਘੱਟੋਂ-ਘੱਟ ਪੁਣ
ਹੋ ਗਏ ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ
ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ
ਸੁੰਨ ਹੋ ਗਏ! ਇਹ ਦਿਮਾਗ਼ ਦੀਆਂ ਤਰਜ਼ਾਂ ਨੂੰ
ਛੇਦ ਜ਼ਰਾ ਨਸ਼ਿਆਂ ਨੂੰ ਉਤਾਰ ਤਾਂ ਸਹੀਂ ਓ ਜ਼ਰਾ
ਸੂਫ਼ੀ ਹੋਕੇ ਵੇਖ ਅੱਖਾਂ ਖੋਲ੍ਹਕੇ ਕਿਉਂ ਫਿਰੇ ਛਾਤੀ ਮਾਰ
ਤਾਂ ਸਹੀਂ ਇਹ ਦਿਮਾਗ਼ ਦੀਆਂ ਤਰਜ਼ਾਂ ਨੂੰ ਛੇਦ
ਜ਼ਰਾ ਨਸ਼ਿਆਂ ਨੂੰ ਉਤਾਰ ਤਾਂ ਸਹੀਂ ਓ ਜ਼ਰਾ ਸੂਫ਼ੀ
ਹੋਕੇ ਵੇਖ ਅੱਖਾਂ ਖੋਲ੍ਹਕੇ ਕਿਉਂ ਫਿਰੇ ਛਾਤੀ ਮਾਰ ਤਾਂ
ਸਹੀਂ ਆਹ ਕਾਹਤੋਂ ਆਖੜਾਂ ਦੀ ਪੀ ਲਈ ਸ਼ਰਾਬ
ਓਏ ਆਹ ਕਾਹਤੋਂ ਆਖੜਾਂ ਦੀ ਪੀ ਲਈ ਸ਼ਰਾਬ ਤੇ
ਹਮੇਸ਼ਾ ਲਈ ਹੀ ਤੁੰਨ ਹੋ ਗਏ ਅੱਜ ਪਤਾ
ਲੱਗਾ ਆਪਣੇ ਗੁਨਾਹਾਂ ਦਾ ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ
ਸੁੰਨ ਹੋ ਗਏ ਹੱਥ-ਪੈਰ ਸੁੰਨ ਹੋ ਗਏ! ਓਦੋਂ
ਦਰਦਾਂ ਦੀ ਚੀਜ਼ਾਂ ਪਤਾ ਲੱਗੇ ਜਦੋਂ ਕਲੇਜੇ ਹੁੰਦਾ ਛੇਕ
ਆਪ ਦੇ ਤਾਂਹੀਂ ਹੁੰਦਾ ਮਹਿਸੂਸ Sartaaj ਵੇ ਹੋ, ਲੱਗੇ
ਜਦੋਂ ਸੇਕ ਆਪ ਦੇ ਓਦੋਂ ਦਰਦਾਂ ਦੀ ਚੀਜ਼ਾਂ
ਪਤਾ ਲੱਗੇ ਜਦੋਂ ਕਲੇਜੇ ਹੁੰਦਾ ਛੇਕ ਆਪ ਦੇ ਤਾਂਹੀਂ
ਹੁੰਦਾ ਮਹਿਸੂਸ Sartaaj ਵੇ ਹੋ, ਲੱਗੇ ਜਦੋਂ ਸੇਕ ਆਪ
ਦੇ ਆ ਜ਼ਰਾ ਸੋਚ ਜਿਹੜੇ ਦਿਨ ਓਸੇ ਅੱਗ
′ਚੇ ਕਦੀਂ ਸੋਚੀਂ ਜਿਹੜੇ ਦਿਨ ਓਸੇ ਅੱਗ 'ਚੇ ਕਬਾਬ
ਵਾਂਗੂ ਭੁੰਨ ਹੋ ਗਏ ਅੱਜ ਪਤਾ ਲੱਗਾ ਆਪਣੇ
ਗੁਨਾਹਾਂ ਦਾ ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ ਸੁੰਨ ਹੋ
ਗਏ ਹੱਥ-ਪੈਰ ਸੁੰਨ ਹੋ ਗਏ! ਹੁਣ ਸੋਚਦਾ ਕਿ
ਉਹੀ ਭਾਗਾਂ ਵਾਲੇ ਓਏ ਹੁਣ ਸੋਚਦਾ ਕਿ ਉਹੀ ਭਾਗਾਂ
ਵਾਲੇ ਓਏ ਜਿੰਨ੍ਹਾਂ ਦੇ ਹੱਥੋਂ ਪੁੰਨ ਹੋ ਗਏ
ਹੁਣ ਸੋਚਦਾ ਕਿਉਂ ਓਹੀਓ ਭਾਗਾਂ ਵਾਲੇ ਓਏ ਹੁਣ ਸੋਚਦਾ
ਕੀ ਉਹੀ ਭਾਗਾਂ ਵਾਲੇ ਜਿੰਨ੍ਹਾਂ ਦੇ ਹੱਥੋਂ ਪੁੰਨ ਹੋ
ਗਏ ਹੁਣ ਸੋਚਦਾ ਕਿ ਉਹੀ ਭਾਗਾਂ ਵਾਲੇ ਓਏ
ਹੁਣ ਸੋਚਦਾ ਕਿ ਉਹੀ ਭਾਗਾਂ ਵਾਲੇ ਓਏ ਜਿੰਨ੍ਹਾਂ ਦੇ
ਹੱਥੋਂ ਪੁੰਨ ਹੋ ਗਏ ਅੱਜ ਪਤਾ ਲੱਗਾ ਆਪਣੇ
ਗੁਨਾਹਾਂ ਦਾ ਹੱਥ-ਪੈਰ ਸੁੰਨ ਹੋ ਗਏ ਹੱਥ-ਪੈਰ ਸੁੰਨ ਹੋ
ਗਏ ਹੱਥ-ਪੈਰ ਸੁੰਨ ਹੋ ਗਏ!

Related Songs

» Sajjan Raazi (Satinder Sartaaj) » Ve Haaniyaan (Danny, Avvy Sra, Sagar) » Bapu Tere Karke (Amar Sandhu) » Born To Shine (Diljit Dosanjh) » Maa (Amrit Maan) » Hass Hass (Diljit Dosanjh, Sia, Greg Kurstin) » Bapu Zimidar (Jassi Gill) » 295 (Sidhu Moose Wala) » Mann Bharrya (B Praak) » Udaarian (Satinder Sartaaj)