DJJohal.Com

Ik Albeli by Prem & Hardeep, Satinder Sartaaj
download Prem & Hardeep, Satinder Sartaaj  Ik Albeli mp3 Single Tracks song

Album: Ik Albeli

Singer: Prem & Hardeep, Satinder Sartaaj

Music: Partners In Rhyme

Lyrics: Satinder Sartaaj

Label: Sony Music Entertainment India Pvt. Ltd.

Released: 2014-06-18

Duration: 05:34

Downloads: 240343

Get This Song Get This Song
song Download in 320 kbps
Share On

Ik Albeli Song Lyrics

ਇੱਕ ਅਲਬੇਲੀ, ਛੈਲ-ਛਬੀਲੀ ਪਾਕ ਕਲੀਆਂ ਫੜ੍ਹਦੀ, Urdu ਪੜ੍ਹਦੀ ਹਾਂ,
ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ ਨਾਲ ਹਵਾ ਦੇ ਲੜਦੀ,
ਆਕੜ ਖੜਦੀ ਓ, ਇੱਕ ਅਲਬੇਲੀ, ਛੈਲ-ਛਬੀਲੀ ਪਾਕ ਕਲੀਆਂ
ਫੜ੍ਹਦੀ, Urdu ਪੜ੍ਹਦੀ ਹਾਂ, ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹਾਂ ਓਹ
ਜਦ ਬੇਪਰਵਾਹ ਜਿਹੀ ਹੋ ਕੇ ਏਧਰ-ਓਧਰ ਨੱਸਦੀ, ਨਾਲੇ ਹੱਸਦੀ
ਇਉਂ ਲੱਗਦਾ ਐ, ਜਿਵੇਂ ਕਿ ਉਸਦੀ ਅਦਾ ′ਚ ਕੁਦਰਤ
ਵੱਸਦੀ, ਇਹੀ ਦੱਸਦੀ ਮਹਿਕਾਂ ਦੀ ਮਾਲਿਕਾਂ ਤੋਂ ਹੁਣ
ਕਲੀਆਂ ਦੀ ਟੋਲੀ ਸੜਦੀ, ਜੁਗਤਾਂ ਘੜਦੀ ਹਵਾ ਉਡਾਵੇਂ ਜ਼ੁਲਫ਼
ਉਹਦੀ ਤਾਂ ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹਾਂ
ਕਸ਼ਿਸ਼ ਅਨੋਖੀ ਅੱਖੀਆਂ ਦੇ ਵਿੱਚ ਨੈਣਾਂ ਓਹਦੇ ਤਾਂ
ਗਾਉਂਦੇ, ਹੋਸ਼ ਉਡਾਉਂਦੇ ਲੁੱਕ-ਛੁੱਪ ਕਈ ਮੁਸੰਮਰ ਬਹਿ ਉਸਦੀ ਤਸਵੀਰ
ਬਣਾਉਂਦੇ, ਰੀਝਾਂ ਲਾਉਂਦੇ ਜਿਸ ਨਾਲ ਨਿਗ੍ਹਾ ਮਿਲਾ ਲਈ
ਉਸਨੂੰ ਨਸ਼ੇ ਵਾਂਗਰਾ ਚੜ੍ਹਦੀ, ਦਿਲ ਵਿੱਚ ਵੜਦੀ ਹੋ, ਹਵਾ
ਉਡਾਵੇਂ ਜ਼ੁਲਫ਼ ਉਹਦੀ ਤਾਂ ਨਾਲ ਹਵਾ ਦੇ ਲੜਦੀ, ਆਕੜ
ਖੜਦੀ, ਹਾਂ ਜਿਸ ਪਾਸੇ ਵੀ ਜਾਵੇ ਓਧਰ ਘਾਹ
ਹਰਿਆਈ ਫੜਦਾ, ਮਖ਼ਮਲ ਪਰਦਾ ਉਸਦੇ ਨਾਜ਼ਕ ਪੈਰਾਂ ਨੂੰ ਉਹ
ਇਸ਼ਕ ਆ ਸਜਦੇ ਕਰਦਾ, ਨਾਲੇ ਡਰਦਾ ਫੁੱਲ ਪੁੱਛਦੇ
ਟਾਹਣੀ ਨੂੰ 'ਕਦ ਰੁੱਤ ਆਵੇਗੀ ਪਤਝੜ ਦੀ? ਦੂਰੀ ਅੜਦੀ'
ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ ਨਾਲ ਹਵਾ ਦੇ ਲੜਦੀ,
ਆਕੜ ਖੜਦੀ, ਹਾਂ ਇੱਕ ਸ਼ਾਇਰ ਦੇ ਸਫਿਆਂ ਨੂੰ
ਓਹਦੇ ਖ਼ਿਆਲ ਗੁਲਾਬੀ ਕਰ ਗਏ, ਪੰਨੇ ਭਰ ਗਏ ਫਿਰ
Sartaaj ਹੋਰੀਂ ਸਭ ਨਜ਼ਮਾਂ ਹੁਸਨ ਦੇ ਅੱਗੇ ਧਰ ਗਏ,
ਕਹਿੰਦੇ ਮਰ ਗਏ ਜਦ ਕਾਗਜ਼ 'ਤੇ ਪੋਟੇ ਰੱਖਦੀ
ਲਫ਼ਜ਼ ਮੁਹੱਬਤ ਜੜਦੀ, ਜਜ਼ਬੇ ਮੜ੍ਹਦੀ ਹਵਾ ਉਡਾਵੇਂ ਜ਼ੁਲਫ਼ ਉਹਦੀ
ਤਾਂ ਨਾਲ ਹਵਾ ਦੇ ਲੜਦੀ, ਆਕੜ ਖੜਦੀ ਇੱਕ
ਅਲਬੇਲੀ, ਛੈਲ-ਛਬੀਲੀ ਪਾਕ ਕਲੀਆਂ ਫੜਦੀ, Urdu ਪੜ੍ਹਦੀ ਹਵਾ ਉਡਾਵੇਂ
ਜ਼ੁਲਫ਼ ਉਹਦੀ ਤਾਂ ਨਾਲ ਹਵਾ ਦੇ ਲੜਦੀ, ਆਕੜ ਖੜਦੀ,
ਹੋ

Related Songs

» Sajjan Raazi (Satinder Sartaaj) » Bapu Tere Karke (Amar Sandhu) » Ve Haaniyaan (Danny, Avvy Sra, Sagar) » Udaarian (Satinder Sartaaj) » Ikko Mikke Title Track (Satinder Sartaaj) » 295 (Sidhu Moose Wala) » Koi Si (Afsana Khan, Nirmaan) » Tere Bin (Rabbi Shergill) » Main Teri Ho Gayi (Millind Gaba, Aditi Budhathoki) » Hass Hass (Diljit Dosanjh, Sia, Greg Kurstin)