DJJohal.Com

Ik Vari by PBN
download PBN  Ik Vari mp3 Single Tracks song

Album: Ik Vari

Singer: PBN

Music: PBN

Lyrics: PBN

Label: Vanjhali Records (India Only)

Released: 2014-09-16

Duration: 03:25

Downloads: 33198

Get This Song Get This Song
song Download in 320 kbps
Share On

Ik Vari Song Lyrics

ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ
ਤੂੰ ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ
ਤੂੰ ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਪਾਉਂਦੀ Gucci, Armani, Fashion ਦੀ ਬਣ ਗਈ ਰਾਣੀ
ਸਾਰਾ ਜੱਗ ਆਸ਼ਿਕ ਬਣਿਆ, ਲੈ ਗਈ ਦਿਲ ਲੁੱਟਕੇ ਮੇਰਾ
ਬੱਲੇ ਬਸ ਤੇਰੀ-ਤੇਰੀ, ਬੱਲੇ ਬਸ ਤੇਰੀ-ਤੇਰੀ ਬੱਲੇ ਬਸ ਤੇਰੀ-ਤੇਰੀ,
ਗੱਲ ਇੱਕ ਸਮਜਾ ਤੂੰ ਗੇੜਾ ਦੇਦੇ ਹਾਏ ਨੀ
ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ
ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? ਗੇੜਾ ਦੇਦੇ ਹਾਏ ਨੀ
ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ
ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? ਲੱਗਦੀ ਤੂੰ ਸੋਹਣੀ-ਸੋਹਣੀ,
ਤੇਰੇ ਵਰਗੀ ਨਾ ਹੋਣੀ ਚੜ ਗਈ ਤੈਨੂੰ ਵੇਖ ਜਵਾਣੀ,
ਲੱਗੇ ਨੀ ਅੱਖ ਮਸਤਾਨੀ ਸਚੀ ਜਿੰਦ ਜਾਣ ਤੂੰ ਮੇਰੀ,
ਸਚੀ ਜਿੰਦ ਜਾਣ ਤੂੰ ਮੇਰੀ ਸਚੀ ਜਿੰਦ ਜਾਣ ਤੂੰ
ਮੇਰੀ, ਲਗਜਾ ਸੀਨੇਂ ਤੂੰ ਗੇੜਾ ਦੇਦੇ ਹਾਏ ਨੀ
ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ
ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? ਗੇੜਾ ਦੇਦੇ ਹਾਏ ਨੀ
ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ
ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? ਆਜਾ ਤੂੰ ਆਜਾ,
ਆਜਾ ਨੱਚਕੇ ਤੂੰ ਹੋਸ਼ ਗਵਾ ਜਾ ਨਿਕਲ ਗਏ ਰਾਤ
ਦੇ ਤਾਰੇ, ਕਹਿ-ਕਹਿ ਕੇ ਤੈਨੂੰ ਹਾਰੇ Dj ਇੱਕ ਵਾਰੀ
ਲਾਦੇ, ਲਾਦੇ ਤੂੰ ਲਾਦੇ, ਲਾਦੇ Dj ਇੱਕ ਵਾਰੀ ਲਾਦੇ,
ਗੀਤ ਪੰਜਾਬੀ ਤੂੰ ਗੇੜਾ ਦੇਦੇ ਹਾਏ ਨੀ ਅੱਜ
ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ ਹਲਾਕੇ,
ਕਿਹੜੀ ਗੱਲੋਂ ਸੰਗਦੀ ਤੂੰ? ਗੇੜਾ ਦੇਦੇ ਹਾਏ ਨੀ ਅੱਜ
ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ ਹਲਾਕੇ,
ਕਿਹੜੀ ਗੱਲੋਂ ਸੰਗਦੀ ਤੂੰ? ਗੇੜਾ ਦੇਦੇ ਹਾਏ ਨੀ
ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ
ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? ਗੇੜਾ ਦੇਦੇ ਹਾਏ ਨੀ
ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ ਨੇੜੇ ਆਕੇ ਲੱਕ
ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?

Related Songs

» Go Crazy (PBN) » Rahe Rahe (DJ Sanj) » Chaos (PBN) » Saa Charju (PBN) » Je Jatt (Dr Zeus) » Aaj Me Peeni (PBN) » Agiya Sawaad (Karan Mc) » Gal Ban Gaye (PBN, Raj Bains) » Put Jattan Da (Lehmber Hussainpuri) » Sibo (Mehsopuria)