Album: Ishq Di Navi
Singer: Kavita Sheth
Music: Kavita Sheth
Label: Virgin Records (India) .
Released: 2010-01-01
Duration: 04:33
Downloads: 9963
होके खुशबु की तरह हालात है मेरे चारसु ਮੈਂ
उसे महसूस कर सकता था शुह सकता, ना था
ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ,
ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ
ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ
ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ
ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ
ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਜਾਮ ਮੈਂ
ਸਬਕ ਇਸ਼ਕ ਦਾ ਪੜ੍ਹਿਆ ਮਸਜਿਦ ਕੋਲੋ ਜਿਓੰਦਾ ਡਰਿਆ ਬਜ,
ਬਜ ਠਾਕੁਰ ਦਵਾਰੇ ਵੜਿਆ ਘਰ ਵਿਚ ਪਾਇਆ ਮੇਹਰਮ ਯਾਰ
ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ,
ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ
ਨਵੀਯੋ, ਨਵੀ ਬਹਾਰ ਵੈਦ, ਕੁਰਾਨ ਪੜ੍ਹ, ਪੜ੍ਹ ਥੱਕੇ
ਸਜਦੇ ਕਰਦਿਆਂ ਕਸ ਗਏ ਮੱਥੇ ਨਾ ਰਬ ਤੀਰਥ, ਨਾ
ਰਬ ਮੱਕੇ ਜਿਨ ਪਾਇਆ ਤਿਸ ਨੂਰ ਅਨਵਰ ਇਸ਼ਕ
ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ
ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ
ਬਹਾਰ ਹੀਰ ਰਾਂਝਣ ਦੇ ਹੋਗਏ ਮੇਲੇ ਭੁੱਲੀ ਹੀਰ
ਢੂੰਦੀ ਦੀ ਮੇਲੇ ਰਾਂਝਣ ਯਾਰ ਬਗਲ ਵਿਚ ਖੇਲੇ ਮੈਨੂੰ
ਸੁਧ, ਬੁਧ ਰਹੀ ਨਾ ਸਾਰ ਇਸ਼ਕ ਦੀ ਨਵੀਯੋ,
ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ
ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ
ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ
ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ, ਨਵੀ
ਬਹਾਰ ਇਸ਼ਕ ਦੀ ਨਵੀਯੋ, ਨਵੀ ਬਹਾਰ ਇਸ਼ਕ ਦੀ ਨਵੀਯੋ,
ਨਵੀ ਬਹਾਰ