DJJohal.Com

Jaan by Raj Ranjodh
download Raj Ranjodh  Jaan mp3 Single Tracks song

Album: Jaan

Singer: Raj Ranjodh

Music: Pavneet Brigi

Lyrics: Raj Ranjodh

Label: Goyal Music

Released: 2021-07-15

Duration: 03:08

Downloads: 778

Get This Song Get This Song
song Download in 320 kbps
Share On

Jaan Song Lyrics

ਸਾਹਮਣੇ ਹੀ ਘਰ ਦੇ ਚੁਬਾਰਾ ਯਾਰ ਦਾ ਕਰਦੇ ਆਂ
ਰੋਜ਼ ਨੀ ਨਜ਼ਾਰਾ ਯਾਰ ਦਾ ਸਾਹਮਣੇ ਹੀ ਘਰ ਦੇ
ਚੁਬਾਰਾ ਯਾਰ ਦਾ ਕਰਦੇ ਆਂ ਰੋਜ਼ ਨੀ ਨਜ਼ਾਰਾ ਯਾਰ
ਦਾ ਆਵੇ ਪੌਣਾ ਵਿੱਚੋਂ ਤੇਰੀ ਖ਼ੁਸ਼ਬੂ ਨੀ ਦੱਸ
ਕਿਵੇਂ ਦੱਸੀਏ? ਨੀ ਚੋਰੀ ਚੋਰੀ ਤੱਕੀਏ ਜਾਨ ਬਣ
ਗਈ ਐਂ ਮਿੱਤਰਾਂ ਦੀ ਤੂੰ ਨੀ ਸੋਹਣੀਏ ਸੁਨੱਖੀਏ, ਨੀ
ਦਿਲ ਵਿੱਚ ਰੱਖੀਏ ਜਾਨ ਬਣ ਗਈ ਐਂ ਮਿੱਤਰਾਂ ਦੀ
ਤੂੰ ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਨਾਮ ਤੇਰਾ ਲਿੱਖਦੇ ਕਿਤਾਬਾਂ ਵਿੱਚ ਰਹਿਣ ਦੇ ਸੋਹਣੀਏ ਨੀ
ਸਾਨੂੰ ਤੇਰੇ ਖ਼ਾਬਾਂ ਵਿੱਚ ਰਹਿਣ ਦੇ ਨਾਮ ਤੇਰਾ ਲਿੱਖਦੇ
ਕਿਤਾਬਾਂ ਵਿੱਚ ਰਹਿਣ ਦੇ ਸੋਹਣੀਏ ਨੀ ਸਾਨੂੰ ਤੇਰੇ ਖ਼ਾਬਾਂ
ਵਿੱਚ ਰਹਿਣ ਦੇ ਕੁੱਝ ਕਿਹਾ ਵੀ ਨਾ ਜਾਵੇ
ਸਾਥੋਂ ਰਿਹਾ ਵੀ ਨਾ ਜਾਵੇ ਸੋਚਾਂ ਕਿਵੇਂ ਗੱਲ ਦਿਲ
ਦੀ ਕਹੂੰ? ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ
ਰੱਖੀਏ ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ ਨੀ
ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ ਸਾਗਰਾਂ ਤੋਂ
ਡੂੰਘੀਆਂ ਨੇ ਅੱਖਾਂ ਪਿਆਰੀਆਂ ਰਹਿੰਦੀਆਂ ਨੇ ਸੁਰਮੇ ਨਾਲ਼ ਰੱਜ
ਕੇ ਸ਼ਿੰਗਾਰੀਆਂ ਓ, ਸਾਗਰਾਂ ਤੋਂ ਡੂੰਘੀਆਂ ਨੇ ਅੱਖਾਂ ਪਿਆਰੀਆਂ
ਰਹਿੰਦੀਆਂ ਨੇ ਸੁਰਮੇ ਨਾਲ਼ ਰੱਜ ਕੇ ਸ਼ਿੰਗਾਰੀਆਂ ਕਿਸੇ
ਹੋਰ ਦੀ ਆ ਜਾਈ ਦੇਸੋਂ ਪਰੀਆਂ ਦੇ ਆਈ ਤੈਨੂੰ
ਪਲਕਾਂ ਤੇ ਰੱਖਿਆ ਕਰੂੰ ਨੀ ਸੋਹਣੀਏ ਸੁਨੱਖੀਏ, ਨੀ
ਦਿਲ ਵਿੱਚ ਰੱਖੀਏ ਜਾਨ ਬਣ ਗਈ ਐਂ ਮਿੱਤਰਾਂ ਦੀ
ਤੂੰ ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਨੈਣਾ ਵਿੱਚ ਕੱਜਲਾ ਤੇ ਕੰਨਾਂ ਵਿੱਚ ਵਾਲੀਆਂ ਤਲੀਆਂ ਤੇ
ਸੋਹਣੀਏ ਨੀ ਮਹਿੰਦੀਆਂ ਵੀ ਲਾ ਲਈਆਂ ਓ, ਨੈਣਾ ਵਿੱਚ
ਕੱਜਲਾ ਤੇ ਕੰਨਾਂ ਵਿੱਚ ਵਾਲੀਆਂ ਓ, ਤਲੀਆਂ ਤੇ ਸੋਹਣੀਏ
ਨੀ ਮਹਿੰਦੀਆਂ ਵੀ ਲਾ ਲਈਆਂ ਪਿਆਰ ਸਾਡੇ ਨਾਲ਼
ਪਾਇਆ ਹੱਥੀਂ ਰਾਜ ਖੁਣਵਾਇਆ ਫੇਰ ਦੱਸ ਸਾਥੋਂ ਪਰਦਾ ਆ
ਕਿਓਂ? ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ ਨੀ ਸੋਹਣੀਏ
ਸੁਨੱਖੀਏ, ਨੀ ਦਿਲ ਵਿੱਚ ਰੱਖੀਏ

Related Songs

» Jatt Diliyo Mercedes (Swarjit Singh, Star DX) » Jatt Ni Tinka (Raj Ranjodh) » Paap Lagna (Kuljeet Chouhan) » Gussa (Shine) » Dukh Sukh (Gurprit Gill) » Munde Pind De (Anmol Dhaliwal) » Nikki (Karam Sandhu) » Pyaar Manna Hai (Harjind Randhawa) » Pardesi (Reet) » Hor Na Honi (Yuvraj)