Album: Jalandhar
Singer: Angad Aliwal
Music: Gurmoh
Lyrics: Ulfat Bajwa
Label: Harp Farmer Pictures Pvt. Ltd.
Released: 2017-04-21
Duration: 02:35
Downloads: 1541
ਹਏ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ ਜੀ ਲੋਗ
ਬੜੇ ਹਰਜਾਈ ਸ਼ਹਿਰ ਜਲੰਧਰ ਵਿਚ ਹਏ ਮੇਰੀ ਨੀਂਦ ਚੁਰਾਈ
ਸ਼ਹਿਰ ਜਲੰਧਰ ਵਿਚ ਜੀ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ
ਵਿਚ ਹੋ ਦੱਸ ਪੈਂਦੀ ਹੈ ਉਸਦੀ ਪਾਰ ਸਮੰਦਰ
ਦੇ ਹੋ ਦੱਸ ਪੈਂਦੀ ਹੈ ਉਸਦੀ ਪਾਰ ਸਮੰਦਰ ਦੇ
ਹਏ ਮੈਂ ਜੋ ਚੀਜ਼ ਗਵਾਈ ਸ਼ਹਿਰ ਜਲੰਧਰ ਵਿਚ ਹਏ
ਮੈਂ ਜੋ ਚੀਜ਼ ਗਵਾਈ ਸ਼ਹਿਰ ਜਲੰਧਰ ਵਿਚ ਹਏ ਲੋਗ
ਬੜੇ ਹਰਜਾਈ ਸ਼ਹਿਰ ਜਲੰਧਰ ਵਿਚ ਹਏ ਯਾਰ ਚੂਰਾ
ਕੇ ਅੱਖਾਂ ਲੰਗੇ ਕੋਲੋਂ ਦੀ ਜੀ ਯਾਰ ਚੁਰਾ ਕੇ
ਅੱਖਾਂ ਲੰਗੇ ਕੋਲੋਂ ਦੀ ਹਏ ਯਾਰ ਚੁਰਾ ਕੇ ਅੱਖਾਂ
ਲੰਗੇ ਕੋਲੋਂ ਦੀ ਓ ਐ ਵੀ ਨੌਬਤ ਆਈ ਸ਼ਹਿਰ
ਜਲੰਧਰ ਵਿਚ ਹਏ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ
ਹੋ ਲੰਬੇ ਪਿੰਡ ਵਿਚ ਕੱਚਾ ਘਰ ਹੈ ਉਲਫ਼ਤ
ਦਾ ਨੀ ਲੰਬੇ ਪਿੰਡ ਵਿਚ ਕੱਚਾ ਘਰ ਹੈ ਉਲਫ਼ਤ
ਦਾ ਜੀ ਲੰਬੇ ਪਿੰਡ ਵਿਚ ਕੱਚਾ ਘਰ ਹੈ ਉਲਫ਼ਤ
ਦਾ ਜੀ ਯਾਰ ਨੇ ਕੋਠੀ ਪਾਈ ਸ਼ਹਿਰ ਜਲੰਧਰ ਵਿਚ
ਯਾਰ ਨੇ ਕੋਠੀ ਪਾਈ ਸ਼ਹਿਰ ਜਲੰਧਰ ਵਿਚ ਹਾਏ
ਲੋਕ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ ਜੀ ਮੇਰੀ ਨੀਂਦ
ਚੁਰਾਈ ਸ਼ਹਿਰ ਜਲੰਧਰ ਵਿਚ ਹਏ ਲੋਗ ਬੜੇ ਹਰਜਾਈ ਸ਼ਹਿਰ
ਜਲੰਧਰ ਵਿਚ