Album: Kaafir
Singer: Kaur B
Music: Goldboy
Lyrics: Jung Sandhu
Label: T-Series
Released: 2020-07-06
Duration: 02:39
Downloads: 163129
ਕਿੰਨਾ ਸੌਖਾ ਤੇਰੇ ਲਈ ਰਿਸ਼ਤੇ ਨੂੰ ਖ਼ਤਮ ਵੇ ਕਰਨਾ
ਜਿਉਣੇ ਦੀ ਵਜ੍ਹਾ ਰਹੀ ਨਾ ਜਿਉਂਦੇ ਜੀ ਹੋ ਗਿਆ
ਮਰਨਾ ਸੱਭ ਕੁੱਝ ਤੇਰੇ ਪਿਆਰ ′ਚ ਸਹਿ ਲਿਆ
ਮੇਰੀ ਮਾਸੂਮ ਦੀ ਚੁੱਪ ਨੇ ਹਾਏ-ਓਏ, ਦਿਲਾ, ਆਪਣੇ
ਕਹਿਣ ਨਾਲ਼ ਬਣਦੇ ਕਦੇ ਗੈਰ ਨਾ ਆਪਣੇ ਹਾਏ-ਓਏ, ਦਿਲਾ,
ਆਪਣੇ ਕਹਿਣ ਨਾਲ਼ ਬਣਦੇ ਕਦੇ ਗੈਰ ਨਾ ਆਪਣੇ
ਤੂੰ ਤਾਂ Jung, Time Pass ਕਰ ਲਾ ਕੇ ਗਲ਼ੋਂ
ਹੋ ਗਿਆ ਪਾਸੇ ਤੂੰ ਤਾਂ Jung, Time Pass
ਕਰ ਲਾ ਕੇ ਗਲ਼ੋਂ ਹੋ ਗਿਆ ਪਾਸੇ ਦੱਸਦੇ ਤੈਨੂੰ
ਕੀ ਮਿਲ਼ਿਆ ਵੇ ਕਮਲ਼ੀ ਦੇ ਖੋਕੇ ਹਾਸੇ? ਹੱਦ
ਤੋਂ ਵੱਧ ਕਰ ਬੈਠੇ ਸੀ ਮਾਰਿਆ ਬਸ ਇਸੇ ਦੁੱਖ
ਨੇ ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼ ਬਣਦੇ ਕਦੇ
ਗੈਰ ਨਾ ਆਪਣੇ ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼ ਬਣਦੇ
ਕਦੇ ਗੈਰ ਨਾ ਆਪਣੇ ਅੱਖੀਆਂ ਮੈਨੂੰ ਦੇਂਦੀਆਂ ਤਾਨੇ,
ਸੂਹਾਂ ਮੇਰੇ ਸੁਪਨੇ ਲੈਂਦੇ ਅੱਖੀਆਂ ਮੈਨੂੰ ਦੇਂਦੀਆਂ ਤਾਨੇ, ਸੂਹਾਂ
ਮੇਰੇ ਸੁਪਨੇ ਲੈਂਦੇ ਕਾਫ਼ਿਰ ਨੂੰ 'ਰੋਂਦੀ ਫ਼ਿਰਦੀ ਪਾਗਲ' ਮੈਨੂੰ
ਹੰਝੂ ਕਹਿੰਦੇ ਦਿਲ ਦਾ ਦੁੱਖ ਦਿਲ ਹੀ ਜਾਣੇ
ਟੁੱਟਦੇ ਜਦ ਬਣਕੇ ਸੁਪਨੇ ਹਾਏ-ਓਏ, ਦਿਲਾ, ਆਪਣੇ ਕਹਿਣ
ਨਾਲ਼ ਬਣਦੇ ਕਦੇ ਗੈਰ ਨਾ ਆਪਣੇ ਹਾਏ-ਓਏ, ਦਿਲਾ, ਆਪਣੇ
ਕਹਿਣ ਨਾਲ਼ ਬਣਦੇ ਕਦੇ ਗੈਰ ਨਾ ਆਪਣੇ