DJJohal.Com

Khokhe by Mankirt Aulakh, Simar Kaur
download Mankirt Aulakh, Simar Kaur  Khokhe mp3 Single Tracks song

Album: Khokhe

Singer: Mankirt Aulakh, Simar Kaur

Music: Saheb

Lyrics: Saheb

Label: Ishtar Punjabi

Released: 2024-05-21

Duration: 03:23

Downloads: 648691

Get This Song Get This Song
song Download in 320 kbps
Share On

Khokhe Song Lyrics

ਸੀ ਜਦੋਂ ਪੱਟਣੀ ਖੇਖਣ ਲੱਖ ਕਰਦਾ ਸੀ ਹੁਣ ਕਾਹਤੋਂ
ਭੁੱਲ ਗਿਆ Track ਵੇ? ਵੇ ਤੇਰੀ Money ਦਾ ਤਾਂ
ਜਾਣਦੀ ਸੀ ਪਤਾ ਨਹੀਂ ਸੀ ਜੱਟਾ ਤੇਰਾ ਦਿਲ ਵੀ
Black ਵੇ ਹੋ, ਪਾਇਆ ਅੱਜ ਦੱਸੋ ਰੌਲ਼ਾ ਕਿਹੜੀ
ਗੱਲ ਦਾ ਕੀ ਦੱਸੋ ਸਰਕਾਰ ਮਿਲ਼ਿਐ ਖੋਖੇ ਤਾਂ
ਬਥੇਰੀ ਵਾਰੀ ਮਿਲਦੇ ਵੇ ਕੋਕਾ ਪਹਿਲੀ ਵਾਰ ਮਿਲ਼ਿਐ ਤੈਥੋਂ
ਜੱਟਾ ਸੀ ਪਿਆਰ ਬਸ ਮਿਲ਼ਿਆ ਵੇ ਧੋਖਾ ਪਹਿਲੀ ਵਾਰ
ਮਿਲ਼ਿਐ ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲ਼ਿਐ ਜਿੰਦੇ, ਕਰਮਾਂ ′ਚ ਹੁੰਦਾ
ਨਹੀਓਂ ਸਭ ਦੇ ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ ਨੀ
ਜਿਹੜਾ ਤੈਨੂੰ ਯਾਰ ਮਿਲ਼ਿਐ (ਨੀ ਜਿਹੜਾ ਤੈਨੂੰ ਯਾਰ ਮਿਲ਼ਿਐ)
ਵੇ ਮੇਰੀ ਸੌਕਣ ਬਿਠਾ ਕੇ ਪੱਕੀ ਰੱਖਦਾ ਤੂੰ
ਜੱਟਾ, Seat ਖੱਬੀ ਦੇ ਉੱਤੇ ਵੇ ਮੇਰੇ ਸੂਟਾਂ ਦੇ
ਤਾਂ ਨੱਗ ਜੜਵਾਵੇ ਨਾ ਜੜਾਈ ਫ਼ਿਰੇ ਡੱਬੀ ਦੇ ਉੱਤੇ
ਨੀ ਇਹ ਸੌਕਣ ਹੀ ਰਾਖੀ ਕਰਦੀ ਐ ਯਾਰ
ਦੀ ਗੋਲ਼ੀ ਲੰਘ ਜਾਂਦੀ ਹੁਣ ਨੂੰ ਤਾਂ ਆਰ-ਪਾਰ ਦੀ
ਹੋ, ਲਾ ਕੇ ਮੱਥੇ ਨਾ' ਬਿਠਾ ਦਊਂ ਪੱਕਾ ਘਰੇ
ਦਰਜੀ ਰੱਖ ਲੱਭ ਕੇ Design, ਕੇਰਾਂ Phone ਮਾਰ ਦਈਂ
ਰਹਿ ਗਈ ਡੱਬੀ ਓਹ Gift ਕਰੀ Saheb ਨੇ
ਨੀ ਨਵਾਂ ਇੱਕ ਯਾਰ ਮਿਲ਼ਿਐ ਖੋਖੇ ਤਾਂ ਬਥੇਰੀ
ਵਾਰੀ ਮਿਲਦੇ ਵੇ ਕੋਕਾ ਪਹਿਲੀ ਵਾਰ ਮਿਲ਼ਿਐ ਤੈਥੋਂ ਜੱਟਾ
ਸੀ ਪਿਆਰ ਬਸ ਮਿਲ਼ਿਆ ਵੇ ਧੋਖਾ ਪਹਿਲੀ ਵਾਰ ਮਿਲ਼ਿਐ
ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ ਨੀ
ਕੋਕੇ ਜਿਹਾ ਯਾਰ ਮਿਲ਼ਿਐ ਜਿੰਦੇ, ਕਰਮਾਂ ′ਚ ਹੁੰਦਾ ਨਹੀਓਂ
ਸਭ ਦੇ ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ ਨੀ ਜਿਹੜਾ
ਤੈਨੂੰ ਯਾਰ ਮਿਲ਼ਿਐ (ਨੀ ਜਿਹੜਾ ਤੈਨੂੰ ਯਾਰ ਮਿਲ਼ਿਐ)
ਇੱਕ ਤੇਰੇ ਵੈਲ ਉੱਤੋਂ ਬੇਬੇ ਦੀਆਂ ਝਿੜਕਾਂ ਵੇ ਮੁੱਕ
ਚੱਲੀ ਤੇਰੀਆਂ, ਹਾਏ, ਰੱਖਦੀਆਂ ਬਿੜਕਾਂ ਵੇ ਜਲ ਵੀ ਕਰਾਕੇ
ਲੈਕੇ ਆਵਾਂ ਮੰਜੀ ਸਾਹਿਬ ਤੋਂ ਉਠ ਕੇ ਸਵੇਰੇ ਤੇਰੀ
ਗੱਡੀ ਵਿੱਚ ਛਿੜਕਾਂ ਵੇ ਸਾਡੀ ਜਿੱਥੇ-ਕਿੱਥੇ ਫਸ ਗਈ
ਗਰਾਰੀ, ਬੱਲੀਏ ਦੇਖੀਂ ਕਿਹੜੇ ਲੋਟ ਚੜ੍ਹਦੀ ਖ਼ੁਮਾਰੀ, ਬੱਲੀਏ ਹੋ,
ਦੱਸ ਕੇਡੀ ਕੁ ਆ ਗੱਲ ਕੋਕੇ-ਕੂਕੇ ਦੀ, ਰਕਾਨੇ ਹੀਰਾ-ਸੋਨੇ
'ਚ ਮੜ੍ਹਾ ਦਿਆਂਗੇ ਸਾਰੀ, ਬੱਲੀਏ ਵੇ ਤੈਨੂੰ ਸਭ
ਦੱਸ ਦਿਲ ਦਿੱਤਾ, ਸੋਹਣਿਆ ਵੇ ਹੋਕੇ ਟੋਟੇ ਚਾਰ ਮਿਲ਼ਿਐ
ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ ਨੀ
ਕੋਕੇ ਜਿਹਾ ਯਾਰ ਮਿਲ਼ਿਐ ਜਿੰਦੇ, ਕਰਮਾਂ 'ਚ ਹੁੰਦਾ ਨਹੀਓਂ
ਸਭ ਦੇ ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ ਖੋਖੇ
ਤਾਂ ਬਥੇਰੀ ਵਾਰੀ ਮਿਲਦੇ ਵੇ ਕੋਕਾ ਪਹਿਲੀ ਵਾਰ ਮਿਲ਼ਿਐ
ਤੈਥੋਂ ਜੱਟਾ ਸੀ ਪਿਆਰ ਬਸ ਮਿਲ਼ਿਆ ਵੇ ਧੋਖਾ ਪਹਿਲੀ
ਵਾਰ ਮਿਲ਼ਿਐ (ਧੋਖਾ ਪਹਿਲੀ ਵਾਰ ਮਿਲ਼ਿਐ) ਵੇ ਸੁੰਨ
ਜਿਹਾ ਹੋਕੇ ਲੰਘ ਜਾਂਦੈ ਰੋਜ਼ ਤੜਕੇ ਓ, ਸੁੰਨੀ ਤੇਰੀ
ਰੱਖੀ ਹੋਵੇ ਬਾਂਹ ਦੱਸਦੇ ਵੇ ਤੈਨੂੰ ਸੋਹਣਿਆ, ਵੇ ਪੇਸ਼ੀਆਂ
ਤੋਂ ਵਿਹਲ ਨਾ ਮਿਲ਼ੇ ਕੋਈ ਕਮੀ-ਪੇਸ਼ੀ ਰਹਿੰਦੀ ਹੋਵੇ ਤਾਂ
ਦੱਸਦੇ ਵੇ ਤੇਰੇ Sidebag ਦੀ Front Zip ਦੇ
ਵੇ ਜੱਟਾ, ਵਿਚਕਾਰ ਮਿਲ਼ਿਐ ਹੋ, ਜਾਨੇ, ਸ਼ੁਕਰ ਮਨਾਇਆ
ਕਰ ਰੱਬ ਦਾ ਨੀ ਕੋਕੇ ਜਿਹਾ ਯਾਰ ਮਿਲ਼ਿਐ ਜਿੰਦੇ,
ਕਰਮਾਂ ′ਚ ਹੁੰਦਾ ਨਹੀਓਂ ਸਭ ਦੇ ਜਿੱਦਾਂ ਦਾ ਤੈਨੂੰ
ਯਾਰ ਮਿਲ਼ਿਐ ਖੋਖੇ ਤਾਂ ਬਥੇਰੀ ਵਾਰੀ ਮਿਲਦੇ ਵੇ
ਕੋਕਾ ਪਹਿਲੀ ਵਾਰ ਮਿਲ਼ਿਐ ਤੈਥੋਂ ਜੱਟਾ ਸੀ ਪਿਆਰ ਬਸ
ਮਿਲ਼ਿਆ ਵੇ ਧੋਖਾ ਪਹਿਲੀ ਵਾਰ ਮਿਲ਼ਿਐ

Related Songs

» Hass Hass (Diljit Dosanjh, Sia, Greg Kurstin) » Suit Punjabi (Jass Manak) » Phulkari (Karan Randhawa, Simar Kaur) » Wang Da Naap (Ammy Virk) » Badnam (Mankirt Aulakh, Dj Flow) » Born To Shine (Diljit Dosanjh) » 8 Parche (Baani Sandhu, Gur Sidhu) » Daru Badnaam (Param Singh, Param Singh & Kamal Kahlon with Pratik Studio, Kamal Kahlon) » Ve Haaniyaan (Danny, Avvy Sra, Sagar) » Bapu Tere Karke (Amar Sandhu)