DJJohal.Com

Kuley Kuley by
download   Kuley Kuley mp3 Single Tracks song

Album: Kuley Kuley

Music: Yo Yo Honey Singh, Apache Indian, Rony Ajnali, Gill Machhrai

Lyrics: Rony Ajnali, Gill Machhrai, Apache Indian

Label: Zee Music Company

Released: 2024-03-15

Duration: 03:09

Downloads: 6767362

Get This Song Get This Song
song Download in 320 kbps
Share On

Kuley Kuley Song Lyrics

You′re My True Love Oh, Honey Singh And Apache
Indian All About True Love You're My True Love
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ ਦਿਲ ਮੇਰਾ ਧੜਕੇ ਅੱਖ ਮੇਰੀ ਫ਼ੜਕੇ
ਜਦੋਂ ਵੇਖਾਂ ਤੇਰੇ ਵੱਲ ਖੜ੍ਹ ਕੇ ਮੁੰਡਾ ਆਇਆ ਤੇਰੇ
ਪਿੱਛੇ ਤੜਕੇ, ਘਰੇ ਲੜ ਕੇ ਫ਼ੇਰ ਵੀ ਤੂੰ ਸੁਣਦੀ
ਨਾ ਗੱਲ (ਗੱਲ-ਗੱਲ) Cardi B ਦੇ ਵਰਗੀ Walk
ਨੀ, ਤੇਰੀ Talk ਨੀ ਲੋਰ ਚੜ੍ਹਦੀ ਐ ਤੇਰੀ ਜਿਵੇਂ
ਭੰਗ, ਜੱਟੀਏ ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ
ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ ਕਰਦੀ ਰਾਤਾਂ ਨੂੰ
ਬੜਾ ਤੰਗ, ਜੱਟੀਏ ਨੀ ਤੇਰੀ ਵੰਗ ਜੱਟੀਏ, ਨੀ ਕੀ
ਐ ਮੰਗ, ਜੱਟੀਏ? ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ,
ਜੱਟੀਏ ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ ਕਰਦੀ ਰਾਤਾਂ
ਨੂੰ ਬੜਾ ਤੰਗ, ਜੱਟੀਏ ਨੀ ਤੇਰੀ ਵੰਗ ਜੱਟੀਏ, ਨੀ
ਕੀ ਐ ਮੰਗ, ਜੱਟੀਏ? ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ,
ਜੱਟੀਏ Beca Me Love A The Way She
Look And No Me Love A The Way She
Walk The Smile Upon She Face Like She Wan
Fe Break My Heart Me Wan U Come
Up Close Gal I Need Another Dose Of The
Loving That I Chose It Made Me Weak From
The Start A No Lie, When She Walk
By I Want To Catch Her Eye Need A
Glance, Need A Chance I Will Never Stop Try
Ca Her Lovin′ Like A Spell And I
Can Always Tell Ca I'm Thinking 'bout Her Face
And Her Sweet-sweet Smell Ca Honey Singh, Him
Want The Sweet Loving Thing A No Arrange Marriage,
Horse Carriage And No Fake Ring Ca True Loving
Is Like A Blessing Fi A King I Found
The Queen Of My Dream, And She′s Not A
Fling ਖੁੱਲ੍ਹਾ ਅਸਮਾਣ, ਬਿੱਲੋ, ਖੁੱਲ੍ਹੇ ਅਰਮਾਣ, ਬਿੱਲੋ ਕੱਢੇ
ਮੇਰੀ ਜਾਣ, ਬਿੱਲੋ, ਤੇਰਾ ਤੱਕਣਾ ਫ਼ੁੱਲਾਂ ਤੋਂ ਵੀ ਹੌਲ਼ੀ
ਨੀ ਤੂੰ, ′ਫ਼ੀਮ ਦੀ ਐ ਗੋਲ਼ੀ ਨੀ ਤੂੰ ਬਾਂਹਾਂ
ਉੱਤੇ ਤੇਰਾ ਨੀ ਮੈਂ ਭਾਰ ਚੱਕਣਾ ਫ਼ਸ ਗਈ
ਗਰਾਰੀ, ਪਤਲੋ ਨੂੰ ਅੱਜ ਪੱਟਣੇ ਲਈ ਲੈ ਲਈ ਆ
Ferrari, ਪਤਲੋ ਨੂੰ ਅੱਜ ਚੱਕਣੇ ਲਈ ਪੈਸਾ ਉਡਾਉਣਾ ਖੁੱਲ੍ਹਾ,
ਜਦੋਂ ਤਕ ਤੂੰ ਨਹੀਂ ਮੰਨਣਾ ਮੈਂ Note ਜਾਣੇ ਵਾਰੀ,
ਮੈਂ ਖਿੱਚ ਲਈ ਤਿਆਰੀ, Yeah ਸੋਹਣੀਏ, ਜਗਾ ਗਈ
ਮੇਰੇ ਭਾਗ ਸੁੱਤੇ ਨੀ ਤੇਰੇ ਪਿੱਛੇ ਕੱਲ੍ਹ ਪੰਜ-ਸੱਤ ਕੁੱਟੇ
ਨੀ ਫ਼ਿਰਦੇ ਟਿਕਾਈ ਜਾਨ ਤਲ਼ੀ ਉੱਤੇ ਨੀ Gill-Rony ਤੇਰੇ
ਪਿੱਛੇ ਆਂ ਮਲੰਗ, ਜੱਟੀਏ ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ
ਅੰਗ, ਜੱਟੀਏ ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ ਕਰਦੀ
ਰਾਤਾਂ ਨੂੰ ਬੜਾ ਤੰਗ, ਜੱਟੀਏ ਨੀ ਤੇਰੀ ਵੰਗ ਜੱਟੀਏ,
ਨੀ ਕੀ ਐ ਮੰਗ, ਜੱਟੀਏ? ਨੀ ਤੇਰੇ ਕੂਲ਼ੇ-ਕੂਲ਼ੇ,
ਕੂਲ਼ੇ-ਕੂਲ਼ੇ ਅੰਗ, ਜੱਟੀਏ ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ, ਜੱਟੀਏ ਨੀ ਤੇਰੀ ਵੰਗ
ਜੱਟੀਏ, ਨੀ ਕੀ ਐ ਮੰਗ, ਜੱਟੀਏ? ਨੀ ਤੇਰੇ ਕੂਲ਼ੇ-ਕੂਲ਼ੇ,
ਕੂਲ਼ੇ-ਕੂਲ਼ੇ ਅੰਗ, ਜੱਟੀਏ Oh, Honey Singh And Apache
Indian Anytime We Come We A De Real Champion
Oh, Honey Singh And Apache Indian When We Come
In A De Dance We Ram It Up In
A Combination

Related Songs

» Kalaastar » Issey Kehte Hain Hip Hop (Yo Yo Honey Singh, Lil Golu) » Dheere Dheere (Yo Yo Honey Singh) » Daftar Ki Girl (Yo Yo Honey Singh) » Millionaire (Yo Yo Honey Singh) » Blue Eyes (Yo Yo Honey Singh) » Gatividhi » Desi Kalakaar (Yo Yo Honey Singh) » Aankhon Aankhon (Yo Yo Honey Singh) » GF BF (Gurinder Seagal, Jacqueline Fernandez)