Album: Laavan
Singer: Ranjit Bawa
Music: Goldy Desi Crew
Lyrics: Mandeep Maavi
Label: Speed Records
Released: 2021-09-22
Duration: 02:31
Downloads: 31973
Desi Crew, Desi Crew ਚੰਗੀ ਤਰਾਂ ਦੇਖ ਦੇਖ ਲਏ,
ਉਹ ਕਣ ਹੋਵੇ ਪਿਆਰ ਦਾ (ਕਣ ਹੋਵੇ ਪਿਆਰ ਦਾ)
ਕਰ ਜਾਏ ਨਾ 'ਹਾਂ' ਕੋਈ ਭੁੱਖਾ PR ਦਾ (ਭੁੱਖਾ
PR ਦਾ) ਚੰਗੀ ਤਰਾਂ ਦੇਖ ਦੇਖ ਲਏ, ਉਹ ਕਣ
ਹੋਵੇ ਪਿਆਰ ਦਾ ਕਰ ਜਾਏ ਨਾ 'ਹਾਂ' ਕੋਈ ਭੁੱਖਾ
PR ਦਾ (ਕਰ ਜਾਏ ਨਾ 'ਹਾਂ' ਕੋਈ ਭੁੱਖਾ PR
ਦਾ) ਨੀ Band ਮੈਨੂੰ ਅੱਠ ਆਏ ਆ ਨੀ ਦੱਸ
ਕਿਹੜਾ ਘੱਟ ਆਏ ਆ ਜਾਊਂ ਸਿੱਧੀ ਹੀ Canada ′ਡਾਰੀ
ਮਾਰ ਨੀ ਨਾ ਰੋਜ-ਰੋਜ ਲਈਆਂ ਜਾਣੀਆਂ ਮਾਂਏ, ਸੋਚ ਕੇ
ਦਵਾਈਂ ਲਾਂਵਾਂ ਚਾਰ ਨੀ ਨਾ ਰੋਜ-ਰੋਜ ਲਈਆਂ ਜਾਣੀਆਂ ਮਾਂਏ,
ਸੋਚ ਕੇ ਦਵਾਈਂ ਲਾਂਵਾਂ ਚਾਰ ਨੀ ਵੇਖਾਂ ਅਖਬਾਰ ਨੂੰ
ਤੇ ਹੱਥ ਕੰਨੀਂ ਲਗਦੇ ਸੱਜਰੇ ਜਿਹੇ ਵਿਆਹੇ, ਬੇਬੇ, ਸਾਲ
ਵੀ ਨਹੀਂ ਕੱਢ ਦੇ ਵੇਖਾਂ ਅਖਬਾਰ ਨੂੰ ਤੇ ਹੱਥ
ਕੰਨੀਂ ਲਗਦੇ ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ
ਕੱਢ ਦੇ (ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ
ਕੱਢ ਦੇ) ਨੀ ਦਿਲੋਂ ਕੁਝ ਹੋਰ ਹੁੰਦੇ ਆ ਨੀ
ਅਸਲ 'ਚ ਚੋਰ ਹੁੰਦੇ ਆ ਲੱਭੇ ਸਾਊ ਜਿਹਾ ਕੋਈ
ਪਰਿਵਾਰ ਨੀ ਨਾ ਰੋਜ-ਰੋਜ ਲਈਆਂ ਜਾਣੀਆਂ ਮਾਂਏ, ਸੋਚ ਕੇ
ਦਵਾਈਂ ਲਾਂਵਾਂ ਚਾਰ ਨੀ ਨਾ ਰੋਜ-ਰੋਜ ਲਈਆਂ ਜਾਣੀਆਂ ਮਾਂਏ,
ਸੋਚ ਕੇ ਦਵਾਈਂ ਲਾਂਵਾਂ ਚਾਰ ਨੀ ਕੋਲ ਮੇਰੇ ਬੈਠ
ਮਾਂਏ, ਧੀ ਨੇ ਕੁਝ ਮੰਗਣਾ ਮਾਪਿਆਂ ਤੋਂ ਲੈਣਾ ਹੁੰਦਾ,
ਦੱਸ ਕਾਹਦਾ ਸੰਗਣਾ ਕੋਲ ਮੇਰੇ ਬੈਠ ਮਾਂਏ, ਧੀ ਨੇ
ਕੁਝ ਮੰਗਣਾ ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ
(ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ) ਨੀ ਮੌਜੂ
ਖੇੜੇ ਮੈਨੂੰ ਮੰਗ ਦੇ ਨਾ ਮਾਵੀ ਬਿਨਾ ਦਿਨ ਲੰਘਦੇ
ਮੁੰਡਾ ਬੜਾ ਹੀ ਮਸ਼ਹੂਰ ਗੀਤਕਾਰ ਨੀ ਨਾ ਰੋਜ-ਰੋਜ ਲਈਆਂ
ਜਾਣੀਆਂ ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ ਨਾ
ਰੋਜ-ਰੋਜ ਲਈਆਂ ਜਾਣੀਆਂ ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ
ਨੀ