Album: Laiyan Laiyan Main Tere Naal
Singer: Azra Jehan
Music: Sherat Chandio
Label: Burhan Enterprises
Released: 2016-07-21
Duration: 03:57
Downloads: 6491
ਲਾਈਆਂ ਲਾਈਆਂ ਲਾਈਆਂ ਲਾਈਆਂ ਲਾਈਆਂ ਲਾਈਆਂ ਮੈਂ ਤੇਰੇ
ਨਾਲ ਢੋਲਣਾ ਵੇ ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ
ਇਕੋ ਦਿਲ ਸੀ ਰਹਿਆ ਮੇਰੇ ਕੋਲ ਨਾ ਵੇ ਮੈਂ
ਲੁੱਟੀ ਗਈ ਆਂ ਢੋਲਣਾ ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ ਇਕੋ ਦਿਲ
ਸੀ ਰਹਿਆ ਮੇਰੇ ਕੋਲ ਨਾ ਵੇ ਮੈਂ ਲੁੱਟੀ ਗਈ
ਆਂ ਢੋਲਣਾ ਵੇ ਮੈਂ ਲੁੱਟੀ ਗਈ ਆਂ ਲਾਈਆਂ
ਲਾਈਆਂ ਸਿਲ੍ਹੇ ਸਿਲ੍ਹੇ ਪਿਆਰ ਦਾ ਕਾਵੇ ਤੈਨੂੰ ਗਜਰਾ
ਭਿੱਜੀ ਭਿੱਜੀ ਅੱਖੀਆਂ ਦਾ ਤੂੰ ਲੈਨਾ ਏਂ ਕਜਰਾ
ਹਾਏ ਸਿਲ੍ਹੇ ਸਿਲ੍ਹੇ ਪਿਆਰ ਦਾ ਕਾਵੇ ਤੈਨੂੰ ਗਜਰਾ ਭਿੱਜੀ
ਭਿੱਜੀ ਅੱਖੀਆਂ ਦਾ ਤੂੰ ਲੈਨਾ ਏਂ ਕਜਰਾ ਤੇਰੇ ਨਾਲ
ਤਰਨਾ ਤੇਰੇ ਨਾਲ ਡੁੱਬਣਾ ਤੇਰੇ ਨਾਲ ਜੀਣਾ ਤੇਰੇ ਨਾਲ
ਮਰਨਾ ਪਿਆਰ ਮੇਰਾ ਤੂੰ ਤਕੜੀ ′ਚ ਤੋਲ ਨਾ
ਵੇ ਪਿਆਰ ਮੇਰਾ ਤੂੰ ਤਕੜੀ 'ਚ ਤੋਲ ਨਾ ਇਕੋ
ਦਿਲ ਸੀ ਰਹਿਆ ਮੇਰੇ ਕੋਲ ਨਾ ਵੇ ਮੈਂ ਲੁੱਟੀ
ਗਈ ਆਂ ਢੋਲਣਾ ਵੇ ਮੈਂ ਲੁੱਟੀ ਗਈ ਆਂ
ਲਾਈਆਂ ਲਾਈਆਂ ਸਦਰਾਂ ਦੇ ਬੂਹੇ ਵੇ ਮੈਂ ਤੇਰੇ
ਲਈ ਖੋਲੇ ਹੋਵੀਂ ਨਾ ਤੂੰ ਕਦੀ ਹੁਣ ਅੱਖੀਆਂ ਤੋਂ
ਓਹਲੇ ਹਾਏ ਸਦਰਾਂ ਦੇ ਬੂਹੇ ਵੇ ਮੈਂ ਤੇਰੇ
ਲਈ ਖੋਲੇ ਹੋਵੀਂ ਨਾ ਤੂੰ ਕਦੀ ਹੁਣ ਅੱਖੀਆਂ ਤੋਂ
ਓਹਲੇ ਦਿਲ ਹੈ ਸ਼ੈਦਾਈ ਤੇਰਾ ਦਿਲ ਹੈ ਦੀਵਾਨਾ ਮੈਂ
ਤੇਰੀ ਝੱਲੀ ਆਂ ਤੂੰ ਮੇਰਾ ਹੈ ਸਿਆਣਾ ਮੈਨੂੰ
ਗੱਲ ਦਾ ਬਣਾ ਕੇ ਰੱਖੀਂ ਟੋਲਨਾ ਵੇ ਮੈਨੂੰ ਗੱਲ
ਦਾ ਬਣਾ ਕੇ ਰੱਖੀਂ ਟੋਲਨਾ ਇਕੋ ਦਿਲ ਸੀ ਰਹਿਆ
ਮੇਰੇ ਕੋਲ ਨਾ ਵੇ ਮੈਂ ਲੁੱਟੀ ਗਈ ਆਂ ਢੋਲਣਾ
ਵੇ ਮੈਂ ਲੁੱਟੀ ਗਈ ਆਂ ਲਾਈਆਂ ਲਾਈਆਂ ਮੈਂ
ਤੇਰੇ ਨਾਲ ਢੋਲਣਾ ਇਕੋ ਦਿਲ ਸੇ ਰਹਿਆ ਮੇਰੇ ਕੋਲ
ਨਾ ਵੇ ਮੈਂ ਲੁੱਟੀ ਗਈ ਆਂ ਢੋਲਣਾ ਵੇ ਮੈਂ
ਲੁੱਟੀ ਗਈ ਆਂ ਲਾਈਆਂ ਲਾਈਆਂ