DJJohal.Com

Lambo by Jassie Gill
download Jassie Gill  Lambo mp3 Single Tracks song

Album: Lambo

Singer: Jassie Gill

Music: Preet Romana PRP

Lyrics: Arron

Label: Jassie Gill

Released: 2022-01-17

Duration: 03:01

Downloads: 134430

Get This Song Get This Song
song Download in 320 kbps
Share On

Lambo Song Lyrics

ਓ ਗਲੀ ਗਲੀ ਮੋੜ ਮੋੜ ਲੈਬੋ ਮੁੜ ਦੀ ਓ
ਪਾਕੇ ਛੇ ਇੰਚ ਹੀਲ ਜਦੋ ਹੀਰ ਤੁਰ ਦੀ ਅੱਥਰੀ
ਜਵਾਨੀ ਤੇਰੀ ਮਾਰ ਦੀਆਂ ਛੱਲਾਂ ਤੱਕ ਮੁੰਡਿਆਂ ਦੀ ਟਾਹਣੀ
ਤੈਨੂੰ ਜਾਂਦੀ ਖੁਰਦੀ ਓ ਗਲੀ ਗਲੀ ਮੋੜ ਮੋੜ ਲੈਬੋ
ਮੁੜ ਦੀ ਓ ਪਾਕੇ ਛੇ ਇੰਚ ਹੀਲ ਜਦੋ ਹੀਰ
ਤੁਰ ਦੀ ਅੱਥਰੀ ਜਵਾਨੀ ਤੇਰੀ ਮਾਰ ਦੀਆਂ ਛੱਲਾਂ ਤੱਕ
ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ ਹੱਸ ਕੇ ਜੇ
ਨੀਵੀ ਪਾਕੇ ਨਾ ਤੂੰ ਮੁੰਡਾ ਪੱਟ ਖੇਂਦਾ ਲੱਕ ਨਾਲ
ਪਰਾਂਦਾ ਪੱਬ ਹੋਲੀ ਹੋਲੀ ਚੱਕ ਓ ਤੇਰੀ ਚੜ੍ਹਦੀ ਜਵਾਨੀ
ਕਰੇ ਸ਼ਹਿਰ ਵਿਚ ਅੱਤ ਨੀ ਕੱਚੀ ਉਮਰੇ ਵੇਖੀ ਤੁੜਵਾ
ਲੇਵੀ ਲੱਕ ਨੀ ਹੁਸਨ ਸ਼ਵਾਬ ਦਾ ਨੀ ਢੁੱਲ ਢੁੱਲ
ਪੈਂਦਾ ਤੈਨੂੰ ਤੱਕ ਦੇ ਦੇਖ ਰੇਂਜ਼ਾਂ ਵਿਚ ਜੱਟ ਨੀ
ਓ ਛੰਨ ਛੰਨ ਛੰਨ ਛੰਨ ਛੰਨ ਛੰਨ ਛੰਨ
ਛੰਨ ਝਾਂਜਰਾਂ ਦੀ ਸੀਨਾ ਠਾਰ ਦੀ ਓ ਟੇਪ ਬੰਦ
ਕਰ ਮੁੰਡੇ ਸੁਣਦੇ ਨੇ ਕਾਰ ਦੀ ਜੀ ਲੈਣ ਦੇ
ਨੀ ਬਿੱਲੋ ਜੀ ਲੈਣ ਦੇ ਦੱਸ ਕਾਤਿਲ ਅਦਾਵਾਂ ਨਾਲ
ਕਾਹਤੋਂ ਮਾਰਦੀ ਛੰਨ ਛੰਨ ਝਾਂਜਰਾਂ ਦੀ ਸੀਨਾ ਠਾਰ ਦੀ
ਓ ਟੇਪ ਬੰਦ ਕਰ ਮੁੰਡੇ ਸੁਣਦੇ ਨੇ ਕਾਰ ਦੀ
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ ਦੱਸ
ਕਾਤਿਲ ਅਦਾਵਾਂ ਨਾਲ ਕਾਹਤੋਂ ਮਾਰਦੀ ਹੋ ਅੜੀ ਵੀ ਤੁੜਬਾਊ
ਬੱਦਰੀ ਦਾ ਜੱਟ ਗਿੱਲ ਵੀ ਸੁਣੀਦਾ ਕਿਸੇ ਨਾਲੋਂ ਘੱਟ
ਨੀ ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ
ਨੀ ਕੱਚੀ ਉਮਰੇ ਵੇਖੀ ਤੁੜਵਾ ਲੇਵੀ ਲੱਕ ਨੀ ਹੁਸਨ
ਸ਼ਵਾਬ ਦਾ ਨੀ ਢੁੱਲ ਢੁੱਲ ਪੈਂਦਾ ਤੈਨੂੰ ਤੱਕ ਦੇ
ਦੇਖ ਰੇਂਜ਼ਾਂ ਵਿਚ ਜੱਟ ਨੀ ਰੈਪ ਵਾਕ ਵਾਲੀ
ਜਦੋ ਤੁਰੇ ਤੋਰ ਨੀ ਓ ਫਿੱਕੀ ਤੇਰੇ ਅੱਗੇ ਲੱਗਦੀ
ਏ Bentedoor ਨੀ ਤੁਰੀ ਆਉਂਦੀ ਵੇਖ ਸਾਡੇ ਖਿੜ ਜਾਂਦੇ
ਨਸ਼ੇ ਮੁੰਡੇ ਠੇਕਾਂ ਦੇ ਵੱਲੋ ਹੁੰਦੇ ਜਾਂਦੇ ਬੋਰ ਨੀ
ਰੈਪ ਵਾਕ ਵਾਲੀ ਜਦੋ ਤੁਰੇ ਤੋਰ ਨੀ ਓ ਫਿੱਕੀ
ਤੇਰੇ ਅੱਗੇ ਲੱਗਦੀ ਏ Bentedoor ਨੀ ਤੁਰੀ ਆਉਂਦੀ ਵੇਖ
ਸਾਡੇ ਖਿੜ ਜਾਂਦੇ ਨਸ਼ੇ ਮੁੰਡੇ ਠੇਕਾਂ ਦੇ ਵੱਲੋ ਹੁੰਦੇ
ਜਾਂਦੇ ਬੋਰ ਨੀ ਹੋ ਟਿਕਟੋਕ ਚਲੇ ਲਿਆ ਕਰਵਾ ਨੇ
ਪੱਟ ਮੁੰਡੇ ਤੇਰੇ ਉੱਤੇ ਮਰੇ ਤੂੰ ਵੀ ਪੁੰਨ ਖੱਟ
ਨੀ ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ
ਨੀ ਕੱਚੀ ਉਮਰੇ ਵੇਖੀ ਤੁੜਵਾ ਲੇਵੀ ਲੱਕ ਨੀ ਹੁਸਨ
ਸ਼ਵਾਬ ਦਾ ਨੀ ਢੁੱਲ ਢੁੱਲ ਪੈਂਦਾ ਤੈਨੂੰ ਤੱਕ ਦੇ
ਦੇਖ ਰੇਂਜ਼ਾਂ ਵਿਚ ਜੱਟ ਨੀ

Related Songs

» Dill Tutda (Jassie Gill) » Classmate (Jassi Gill, Amar Noori) » Vich Pardesan (Jassi Gill) » Snapchat (Jassi Gill) » College (Jassi Gill) » Nakhre (Jassie Gill) » Jaan Jaan Kehke (Jassi Gill) » Botlan (Jassi Gill) » Bapu Zimidar (Jassi Gill) » Excuses (AP Dhillon, Gurinder Gill, Intense)