Album: Lathe Di Chaddar
Singer: Purva Mantri
Music: Veer Dhawal
Label: Purva Mantri
Released: 2018-04-05
Duration: 02:59
Downloads: 49016
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ ਆਓ ਸਾਮ੍ਹਣੇ,
ਆਓ ਸਾਮ੍ਹਣੇ ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ ਆਓ
ਸਾਮ੍ਹਣੇ, ਆਓ ਸਾਮ੍ਹਣੇ ਕੋਲੋਂ ਦੀ ਰੁਸ ਕੇ ਨਾ ਲੰਘ,
ਮਾਹੀਆ ਗੱਲ੍ਹਾਂ ਗੋਰਿਆਂ ′ਤੇ ਕਾਲਾ-ਕਾਲਾ ਤਿਲ ਵੇ ਸਾਡਾ
ਕੱਢ ਕੇ ਲੈ ਗਿਆ ਦਿਲ ਵੇ ਗੱਲ੍ਹਾਂ ਗੋਰਿਆਂ
'ਤੇ ਕਾਲਾ-ਕਾਲਾ ਤਿਲ ਵੇ ਸਾਡਾ ਕੱਢ ਕੇ ਲੈ ਗਿਆ
ਦਿਲ ਵੇ ਗੱਲ੍ਹਾਂ ਗੋਰਿਆਂ ′ਤੇ ਕਾਲਾ-ਕਾਲਾ ਤਿਲ ਵੇ ਸਾਨੂੰ
ਅੱਜ ਪਿਛਵਾੜੇ ਆ ਕੇ ਮਿਲ ਵੇ ਲੱਠੇ ਦੀ
ਚਾਦਰ ਉੱਤੇ ਸਲੇਟੀ ਰੰਗ, ਮਾਹੀਆ ਆਓ ਸਾਮ੍ਹਣੇ, ਆਓ ਸਾਮ੍ਹਣੇ
ਕੋਲੋਂ ਦੀ ਰੁਸ ਕੇ ਨਾ ਲੰਘ, ਮਾਹੀਆ ਤੇਰੇ
ਨੈਨਾਂ ਨੇ ਦਿਲ ਮੇਰਾ ਲੁੱਟਿਆ ਵੇ ਤੂੰ ਕਿਹੜੀ ਗੱਲਾਂ
ਦੱਸ ਰੁੱਸਿਆ ਤੇਰੇ ਨੈਨਾਂ ਨੇ ਦਿਲ ਮੇਰਾ ਲੁੱਟਿਆ
ਵੇ ਤੂੰ ਕਿਹੜੀ ਗੱਲਾਂ ਦੱਸ ਰੁੱਸਿਆ ਮੇਰੇ ਮੰਨ ਵਿੱਚ
ਕੀ-ਕੀ ਵੱਸਿਆ ਨਾ ਤੂੰ ਪੁੱਛਿਆ, ਤੇ ਨਾ ਮੈਂ ਦੱਸਿਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ ਆਓ
ਸਾਮ੍ਹਣੇ, ਆਓ ਸਾਮ੍ਹਣੇ ਕੋਲੋਂ ਦੀ ਰੁਸ ਕੇ ਨਾ ਲੰਘ,
ਮਾਹੀਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ ਕੋਲੋਂ ਦੀ ਰੁਸ ਕੇ ਨਾ
ਲੰਘ, ਮਾਹੀਆ