DJJohal.Com

Lehnga by Diljit Dosanjh, Jaani, Bunny
download Diljit Dosanjh, Jaani, Bunny  Lehnga mp3 Single Tracks song

Album: Lehnga

Singer: Diljit Dosanjh, Jaani, Bunny

Music: Bunny, Jaani

Lyrics: Jaani

Label: Speed Records

Released: 2024-06-20

Duration: 03:09

Downloads: 905221

Get This Song Get This Song
song Download in 320 kbps
Share On

Lehnga Song Lyrics

ਓ, ਵਾਲ਼ ਖਿਲਾਰ ਕੇ ਆਜਾ ਨੀ ਮੋਰਨੀਏ, ਪੈਲਾਂ ਪਾ
ਜਾ ਨੀ ਵਾਲ਼ ਖਿਲਾਰ ਕੇ ਆਜਾ ਨੀ ਮੋਰਨੀਏ, ਪੈਲਾਂ
ਪਾ ਜਾ ਨੀ ਤੇ ਖੋਲ੍ਹ ਲੈ ਅੜੀਏ ਵਾਲ਼
ਨਹੀਂ ਤੇ ਮੈਂ ਖੋਲ੍ਹ ਦਊਂ ਜੇ ਤੂੰ ਨੱਚੀ
ਨਾ ਮੇਰੇ ਨਾ′, ਗੋਰੀਏ ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ
ਦਊਂ ਜੇ ਤੂੰ ਨੱਚੀ ਨਾ ਮੇਰੇ ਨਾ′, ਗੋਰੀਏ ਨੀ
ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ ਜੇ ਤੂੰ ਨੱਚੀ ਨਾ,
ਨੱਚੀ ਨਾ, ਗੋਰੀਏ ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਵਾਲ਼ ਖਿਲਾਰ ਕੇ ਆਜਾ ਨੀ ਮੋਰਨੀਏ, ਪੈਲਾਂ ਪਾ
ਜਾ ਨੀ ਹੋ, ਤੇਰੇ-ਮੇਰੇ ਵਿੱਚ ਰਕਾਨੇ ਆਵੇ ਨਾ
ਕੋਈ ਤੀਜਾ ਨਾ ਤੇਰੀਆਂ ਸਹੇਲੀਆਂ, ਨਾ ਤੇਰੀ ਭੈਣ, ਨਾ
ਤੇਰਾ ਜੀਜਾ ਹੋ, ਤੇਰੇ-ਮੇਰੇ ਵਿੱਚ ਰਕਾਨੇ ਆਵੇ ਨਾ ਕੋਈ
ਤੀਜਾ ਨਾ ਤੇਰੀਆਂ ਸਹੇਲੀਆਂ, ਨਾ ਤੇਰੀ ਭੈਣ, ਨਾ ਤੇਰਾ
ਜੀਜਾ ਓ, ਤੇਰੇ ਭਾਈ ਨੂੰ ਕਰ ਲੈ ਪਾਸੇ
ਪੁੱਠਾ-ਸਿੱਧਾ ਬੋਲ ਦਊਂ ਜੇ ਤੂੰ ਨੱਚੀ ਨਾ ਮੇਰੇ
ਨਾ′, ਗੋਰੀਏ ਨੀ ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ ਜੇ
ਤੂੰ ਨੱਚੀ ਨਾ, ਨੱਚੀ ਨਾ, ਗੋਰੀਏ ਨੀ ਲਹਿੰਗੇ 'ਤੇ
ਸ਼ਰਾਬ ਡੋਲ੍ਹ ਦਊਂ ਵਾਲ਼ ਖਿਲਾਰ ਕੇ ਆਜਾ ਨੀ
ਮੋਰਨੀਏ, ਪੈਲਾਂ ਪਾ ਜਾ ਨੀ ਨੀ ਐਨਾ ਲੱਕ
ਨੂੰ ਗੋਲ਼ ਘੁੰਮਾਵੇ, ਸਾਹ ਚੜ੍ਹਾ ਗਿਆ ਨੀ Movie ਆਲ਼ਾ
ਭਾਈ ਵੀ ਅੜੀਏ, ਚੱਕਰ ਖਾ ਗਿਆ ਨੀ ਨੀ ਐਨਾ
ਲੱਕ ਨੂੰ ਗੋਲ਼ ਘੁੰਮਾਵੇ, ਸਾਹ ਚੜ੍ਹਾ ਗਿਆ ਨੀ Movie
ਆਲ਼ਾ ਭਾਈ ਵੀ ਅੜੀਏ, ਚੱਕਰ ਖਾ ਗਿਆ ਨੀ
ਜੇ ਲੱਕ ਘੁੰਮਾਈ ਗਈ ਮੈਂ Note′an ਨਾਲ਼ ਤੋਲ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ ਨੀ
ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ ਜੇ ਤੂੰ ਨੱਚੀ ਨਾ,
ਨੱਚੀ ਨਾ, ਗੋਰੀਏ ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਹੋ, ਕੱਲੇ Sad ਨੀ ਲਿਖਦਾ ਅੜੀਏ Jaani ਤੇਰਾ
ਗਾਣੇ ਅਸੀਂ ਮਾਲਵੇ ਦੀ ਮਿੱਟੀ ਦੇ ਜੰਮੇ ਬੜੇ ਨਿਆਣੇ
ਨੀ ਅਸੀਂ ਮਾਲਵੇ ਦੀ ਮਿੱਟੀ ਦੇ ਜੰਮੇ ਬੜੇ ਨਿਆਣੇ
ਓ, ਜੇ ਲਿਖਾਂ ਮੈਂ ਗਾਣੇ ਦੇਸੀ ਅੜੀਏ, ਸਾਰੇ
ਰੋਲ਼ ਦਊਂ ਜੇ ਤੂੰ ਨੱਚੀ ਨਾ ਮੇਰੇ ਨਾ′,
ਗੋਰੀਏ ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ ਜੇ ਤੂੰ
ਨੱਚੀ ਨਾ ਮੇਰੇ ਨਾ', ਗੋਰੀਏ ਨੀ ਲਹਿੰਗੇ ′ਤੇ ਸ਼ਰਾਬ
ਡੋਲ੍ਹ ਦਊਂ ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ
ਨੀ ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ

Related Songs

» Hass Hass (Diljit Dosanjh, Sia, Greg Kurstin) » Born To Shine (Diljit Dosanjh) » Ve Haaniyaan (Danny, Avvy Sra, Sagar) » White Brown Black (Avvy Sra, Karan Aujla, Jaani) » Gaadi Kaali (Neha Kakkar, Rohanpreet Singh, Saga Sounds, Raees) » Raat Di Gedi (Diljit Dosanjh) » Suit Punjabi (Jass Manak) » Softly (Karan Aujla, IKKY) » Bapu Tere Karke (Amar Sandhu) » Udaarian (Satinder Sartaaj)