Album: Mafia Style
Singer: Sidhu Moosewala
Music: Aman Hayer
Lyrics: Sidhu Moosewala
Label: Sidhu Moosewala
Released: 2019-04-24
Duration: 03:13
Downloads: 13112632
(ਡੋਲੀ ਆਲ਼ੀ Car) Yeah! (G-Wagen-ਆਂ ਦੀ ਡਾਰ) Whoo! (Mafia
Style ਹੋਣਾ ਵਿਆਹ ਜੱਟ ਦਾ-ਆ) Aman Hayer! (ਡੋਲੀ ਆਲ਼ੀ
Car, G-Wagen-ਆਂ ਦੀ ਡਾਰ) Sidhu Moose Wala! (Mafia Style
ਹੋਣਾ ਵਿਆਹ ਜੱਟ ਦਾ-ਆ) ਓ, ਦਿਲ ਦਾ ਨੀ ਮਾੜਾ!
ਓ, Z Window Tint ਹੋਣੀ Bentley Black ਉਹਦੇ
Bonnet ਤੇ ਲੱਗੇ ਹੋਏ ਫੁੱਲ ਹੋਣਗੇ ਜਿੰਨਾ ਦੀ ਸਿਸਤ
ਤੋਂ ਜ਼ਮਾਨਾ ਡਰਦਾ ਬੰਦੇ ਬੁਰਿਆਂ ਤੋਂ ਬੁਰੇ ਓਥੇ ਕੁੱਲ
ਹੋਣਗੇ (ha-ha) Main ਹੋਣਾ Highway Block ਪਿੰਡ ਦਾ
Main ਹੋਣਾ Highway Block ਪਿੰਡ ਦਾ ਕਾਫ਼ਿਲਾ ਤੂੰ ਪਾਉਂਦਾ
ਦੇਖੀਂ ਗਾਹ ਜੱਟ ਦਾ ਹੋ, ਹੋ, ਹੋ, ਹੋ,
ਹੋ, ਹੋ ਹੋ, ਚੱਲੂ ਡੋਲੀ ਆਲ਼ੀ Car ਨਾ′ G-Wagen-ਆਂ
ਦੀ ਡਾਰ Full Mafia Style ਹੋਣਾ ਵਿਆਹ ਜੱਟ ਦਾ
ਡੋਲੀ ਆਲ਼ੀ Car ਨਾ' G-Wagen-ਆਂ ਦੀ ਡਾਰ Full Mafia
Style ਹੋਣਾ ਵਿਆਹ ਜੱਟ ਦਾ-ਆ ਓ, ਲਾਲ ਸੂਹਾ
ਰੰਗ ਤਾਂ ਕਿਤੇ ਨੀ ਲੱਭਣਾ ਹੋ, ਬੰਦੇ ਕਾਲ਼ੇ ਹੋਣੇ
ਕਾਲ਼ੇ ਪਾਏ Suit ਹੋਣਗੇ (yo) ਯਾਰਾਂ ਦਾ ਹੀ ਪਿੰਡ
′ਚ ਖੜਾਕਾ ਸੁਣੂਗਾ ਦੁੱਕੀ-ਤਿੱਕੀ ਸਾਰੇ ਹੀ Mute ਹੋਣਗੇ (ਬੁ-ਬੁਰ੍ਹਾ)
PLR-16 Jacket-ਆਂ 'ਚ ਹੋਣੀਆਂ PLR-16 Jacket-ਆਂ 'ਚ ਹੋਣੀਆਂ
ਸ਼ੌਂਕ ਫੁੱਕੀ ਨੀ ਕਰਾਉਣਾ ਠਾ-ਠਾ ਜੱਟ ਦਾ ਹੋ,
ਹੋ, ਹੋ, ਹੋ, ਹੋ, ਹੋ ਹੋ, ਚੱਲੂ ਡੋਲੀ ਆਲ਼ੀ
Car ਨਾ′ G-Wagen-ਆਂ ਦੀ ਡਾਰ Full Mafia Style ਹੋਣਾ
ਵਿਆਹ ਜੱਟ ਦਾ (yeah) ਡੋਲੀ ਆਲ਼ੀ Car ਨਾ′ G-Wagen-ਆਂ
ਦੀ ਡਾਰ Full Mafia Style ਹੋਣਾ ਵਿਆਹ ਜੱਟ ਦਾ-ਆ
(ਓ, ਖਿੱਚ ਕੇ ਰੱਖ ਲਿੰਦਰਾਂ ਵਾਲ਼ਿਆ) ਜਦੋਂ
ਲਾਣਾ Godfather-ਆਂ ਦਾ ਕੱਠਾ ਹੋਊਗਾ ਦੇਖੀਂ Range-ਆਂ, Porsche-ਆਂ ਦਾ
ਹੱਡ ਵੱਗਣਾ (whoo) 5-7 ਕਿੱਲਿਆਂ 'ਚ Tent ਲੱਗੂਗਾ ਉੱਤੋਂ
ਲਾਭ ਹੀਰੇ ਦਾ ਅਖਾੜਾ ਲੱਗਣਾ ਅੰਬਰਾਂ ′ਚ Dollar
'ਤੇ Pound ਉੱਡਣੇ ਅੰਬਰਾਂ ′ਚ Dollar 'ਤੇ Pound ਉੱਡਣੇ
ਓ, ਬੀਬਾ ਸ਼ੇਖ਼ਾਂ ਵਰਗਾ ਸੁਭਾ ਜੱਟ ਦਾ ਹੋ,
ਹੋ, ਹੋ, ਹੋ, ਹੋ, ਹੋ ਹੋ, ਚੱਲੂ ਡੋਲੀ ਆਲ਼ੀ
Car ਨਾ′ G-Wagen-ਆਂ ਦੀ ਡਾਰ Full Mafia Style ਹੋਣਾ
ਵਿਆਹ ਜੱਟ ਦਾ (yeah) ਡੋਲੀ ਆਲ਼ੀ Car ਨਾ' G-Wagen-ਆਂ
ਦੀ ਡਾਰ Full Mafia Style ਹੋਣਾ ਵਿਆਹ ਜੱਟ ਦਾ-ਆ
ਸਰਕਾਰੀ ਛੁੱਟੀ ਵਰਗਾ ਮਾਹੌਲ ਹੋਣਾ ਏ ਗੋਲ਼ੀ ਚੱਲ
ਜੇ ਨਾ ਮਾਮਿਆਂ ਦਾ ਗੇੜਾ ਹੋਊਗਾ (whoo) ਨੂੰਹ ਵੈਲੀਆਂ
ਦੀ ਬਣੇਗੀ, ਕੋਈ ਛੋਟੀ ਗੱਲ ਨਹੀਂ Sidhu Moose Wala
ਜੱਟ ਉੱਤੇ ਤੇਰਾ ਹੋਊਗਾ ਉੱਤੇ ਪਾਪੀਆਂ ਦੀ Police
Security ਕਰੂਗੀ (ae) ਪਾਪੀਆਂ ਦੀ Police Security ਕਰੂਗੀ ਥਾਂ-ਥਾਂ
ਨਾਕੇ ਹੋਣੇ ਜਿੱਥੋਂ ਹੋਣਾ ਰਾਹ ਜੱਟ ਦਾ ਹੋ,
ਹੋ, ਹੋ, ਹੋ, ਹੋ, ਹੋ ਹੋ, ਚੱਲੂ ਡੋਲੀ ਆਲ਼ੀ
Car ਨਾ' G-Wagen-ਆਂ ਦੀ ਡਾਰ Full Mafia Style ਹੋਣਾ
ਵਿਆਹ ਜੱਟ ਦਾ (yeah, ਬੁਰ੍ਹਾ) ਡੋਲੀ ਆਲ਼ੀ Car ਨਾ′
G-Wagen-ਆਂ ਦੀ ਡਾਰ Full Mafia Style ਹੋਣਾ ਵਿਆਹ ਜੱਟ
ਦਾ-ਆ (Mafia Style ਹੋਣਾ ਵਿਆਹ ਜੱਟ ਦਾ-ਆ) (ਡੋਲੀ
ਆਲ਼ੀ Car) (ਨਾ′ G-Wagen-ਆਂ ਦੀ ਡਾਰ) (Mafia Style ਹੋਣਾ
ਵਿਆਹ ਜੱਟ ਦਾ-ਆ)