Album: Main Tenu Samjhawan Reprise
Singer: Pawni Pandey
Music: Hyacinth D'Souza, Jawad Ahmed
Lyrics: Ahmad Anees
Label: Times Music
Released: 2018-04-04
Duration: 04:40
Downloads: 2430723
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ
ਜੀਅ ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ
ਤੇਰਾ ਤੂੰ ਦਿਲ, ਤੂੰਹੀਓਂ ਜਾਨ ਮੇਰੀ ਮੈਂ ਤੈਨੂੰ
ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ ਤੂੰ ਕੀ
ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ ਤੂੰ ਦਿਲ,
ਤੂੰਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ
ਬਾਝੋਂ ਲਗਦਾ ਜੀਅ ਮੈਂ ਤੈਨੂੰ ਸਮਝਾਵਾਂ ਕੀ?
ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ
ਨਾ ਜਾਣੇ ਤੇਰੇ ਬਾਝੋਂ ਕੱਲਿਆਂ ਬਹਿ ਕੇ ਰੁੰਦੇ ਨੈਨ
ਨਾ ਮਾਣੇ ਜੀਨਾ ਮੇਰਾ, ਹਾਏ, ਮਰਨਾ ਮੇਰਾ ਨਾਲ
ਤੇਰੇ ਤੂੰ ਕਰ ਏਤਬਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ?
ਨਾ ਤੇਰੇ ਬਾਝੋਂ ਲਗਦਾ ਜੀਅ ਸੁੰਝੀਆਂ-ਸੁੰਝੀਆਂ ਦਿਲ ਦੀਆਂ
ਗਲੀਆਂ ਸੁੰਝੀਆਂ ਮੇਰੀਆਂ ਬਾਂਹਵਾਂ ਆਜਾ, ਤੇਰੀਆਂ ਖੁਸ਼ਬੂ ਵਾਹ ਲੂੰ
ਲੱਭਦੀਆਂ ਮੇਰੀਆਂ ਸਾਹਵਾਂ ਤੇਰੇ ਬਿਨਾਂ, ਹਾਏ, ਕਿਵੇਂ ਕਰਾਂ
ਦੂਰ ਉਦਾਸੀ? ਦਿਲ ਬੇਕਰਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ ਤੂੰਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ
ਕੀ? ਨਾ ਤੇਰੇ ਬਾਝੋਂ ਲਗਦਾ ਜੀਅ ਤੂੰ ਕੀ ਜਾਣੇ
ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ ਤੂੰ ਦਿਲ, ਤੂੰਹੀਓਂ
ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ
ਲਗਦਾ ਜੀਅ