Album: Mashallah
Singer: Sumneet, Vee, Ravneet Singh
Lyrics: Ravneet Singh
Label: T-Series
Released: 2019-06-05
Duration: 03:21
Downloads: 1779535
ਕਾਤਿਲ ਅਦਾਵਾਂ ਨੇ, ਚੇਹਰਾ ਏਹ ਮਾਸੂਮ ਤੈਥੋਂ ਥੱਲੇ ਪਰੀਆਂ
ਨੇ, Top ਤੇ, ਬਿੱਲੋ, ਤੂੰ Killer ਅਦਾ, ਤੇਰੇ
ਤੇ ਫ਼ਿਦਾ ਦੇਖਕੇ ਤੈਨੂੰ, ਸੋਹਣੀਏ, ਚੜ੍ਹਦਾ ਨਸ਼ਾ ਘੁੰਮਦਾ ਤੇਰੇ
ਪਿੱਛੇ ਨੀ ਬਣਕੇ, ਬਣਕੈ ਝੱਲਾ ਨਖਰਾ ਤੇਰਾ ਕੱਲਾ-ਕੱਲਾ,
ਹਾਏ ਨੀ ما شاء الله ਨਖਰਾ ਤੇਰਾ ਕੱਲਾ-ਕੱਲਾ, ਹਾਏ
ਨੀ ما شاء الله ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ
ما شاء الله (الله، الله) الله ਜਾਨਲੇਵਾ
ਤੋਰ ਤੇਰੀ, Classy ਟੌਰ ਤੇਰੀ Wonderful ਗੱਲਾਂ ਨੇ, ਆ
ਬਣ ਜਾ ਹੂਰ ਮੇਰੀ जुस्तजू तू मेरी, आरज़ू तू
मेरी आजा ज़िन्दगी में, ना-ना-ना-ना कर देरी ਰਹਿਣਾ
ਏ ਨਾਲ ਤੇਰੇ, ਜੇ ਨਾ ਮੰਨੀ ਮੈਂ ਰਹ ਲੂੰ
ਕੱਲਾ ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء
الله ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
(الله، الله) الله، الله मीठी आवाज़ तेरी देती
सुकूँ पल-भर की दूरी तड़पाए क्यूँ? दरिया, दरिया,
दरिया, तेरी आँखों का दरिया ज़रिया, ज़रिया, ज़रिया, एक
तू ही है ज़रिया शिद्दत से चाहूँगा तुझको, तुझको,
तुझको ਕਹਿੰਦਾ Ravneet, 'ਅਪਨਾ ਲੇ ਮੁਝਕੋ' ਪਾਉਣਾ Diamond
ਦਾ ਨੀ ਤੈਨੂੰ, ਤੈਨੂੰ ਛੱਲਾ ਨਖਰਾ ਤੇਰਾ ਕੱਲਾ-ਕੱਲਾ
(ਹਾਏ ਨੀ ما شاء الله) ਨਖਰਾ ਤੇਰਾ ਕੱਲਾ-ਕੱਲਾ, ਹਾਏ
ਨੀ ما شاء الله ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ
ما شاء الله ما شاء الله (ما شاء
الله) ما شاء الله