Album: Mera Baba Nanak
Singer: Ravinder Grewal
Music: Ravinder Grewal
Lyrics: Ravi Raj Arora
Label: T-Series
Released: 2010-01-01
Duration: 05:57
Downloads: 504264
ਹਰ ਬੰਦੇ ਦੀ ਅਵਾਜ਼ ਵਿਚ ਓਹ ਆਪ ਬੋਲਦਾ ਹਰ
ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ ਹਰ
ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ ਹਰ ਪੰਛੀ
ਦੀ ਪਰਵਾਜ ਵਿਚ ਓਹ ਆਪ ਬੋਲਦਾ ਹਰ ਰੂਹ ਵਿਚ
ਮੋਜਾਂ ਮਾਣਦਾ, ਹਰ ਰੂਹ ਵਿਚ ਮੋਜਾਂ ਮਾਣਦਾ,ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ
ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ
ਨਾਨਕ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ
ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ
ਯਾਰੀ ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ
ਯਾਰੀ ਓਹਨੁ ਮਿਲ ਜਾਂਦਾ ਆਪਣੇ 'ਚੋ, ਜਿਹਨੇ ਅੰਦਰ ਝਾਤੀ
ਮਾਰੀ ਸਾਡੀ ਸੋਚ ਤੇ ਰਮਜ ਪਛਾਣਦਾ, ਸਾਡੀ ਸੋਚ ਤੇ
ਰਮਜ ਪਛਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ
ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ,
ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ ਹਰ ਥਾਂ ਤੇ
ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ ਹਰ ਥਾਂ ਤੇ
ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ ਸਭ ਉਸਦੀਆਂ ਤੇਜ਼
ਹਵਾਵਾਂ, ਸਭ ਉਸਦੀਆ ਗਰਮ ਦੁਪਿਹਰਾਂ ਹਰ ਪਤੇ ਹਰ ਟਾਹਣ
ਦਾ, ਹਰ ਪਤੇ ਹਰ ਟਾਹਣ ਦਾ, ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ
ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ
ਨਾਨਕ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ
ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ
ਦੁਨੀਆ ਆ ਕੇ ਝੁਕਦੀ ਗੱਲ ਇੱਥੇ ਆ ਕੇ ਮੁੱਕਦੀ,
ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ 'ਰਾਵਿਰਾਜ' ਕਰੀ
ਲਖ ਪਰਦੇ ਓਹਦੇ ਤੋ ਨਹੀਂ ਕੋਈ ਲੁਕਦੀ ਪਥਰਾਂ 'ਚੋ
ਮੋਤੀ ਛਾਣਦਾ, ਪਥਰਾਂ 'ਚੋ ਮੋਤੀ ਛਾਣਦਾ,ਮੇਰਾ ਬਾਬਾ ਨਾਨਕ ਸਭਨਾਂ
ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ
ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,
ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ