Album: Meri Heeriye 1 Min Music
Singer: Dj Harsh Sharma
Music: Dj Harsh Sharma
Lyrics: Vaibhav Sharma
Label: DJ HARSH SHARMA
Released: 2022-07-25
Duration: 01:02
Downloads: 794
ਤੈਨੂੰ ਲੈਕੇ ਮੈਂ ਜਾਵਾਂ, ਸਾਰੀ ਰਾਤ ਜਗਾਵਾਂ ਤੇਰੇ ਨਖ਼ਰੇ
ਉਠਾਵਾਂ, ਸੋਹਣੀਏ ਤੇਰੇ ਨਾਮ ′ਚ ਮੇਰਾ Surname ਲਗਾਵਾਂ ਤੈਨੂੰ
ਆਪਣੀ ਬਨਾਵਾਂ, ਸੋਹਣੀਏ ਆ, ਬਹਿ ਜਾ ਮੇਰੇ ਕੋਲ
ਯੇ ਮੇਰੇ ਦਿਲ ਦੇ ਬੋਲ ਤੇਰੀ ਵੱਖਰੀ ਯੇ ਟੋਰ
ਹੁਣ ਲੱਭਨੀ ਨਾ ਹੋਰ (ਹੁਣ ਲੱਭਨੀ ਨਾ ਹੋਰ)
ਓ, ਮੇਰੀ ਹੀਰੀਏ ਓ, ਮੇਰੀ ਹੀਰੀਏ ਓ, ਮੇਰੀ ਹੀਰੀਏ
ਓ, ਮੇਰੀ ਹੀਰੀਏ Oh