Album: Mirze Da Yaar
Singer: Jazzy B
Music: Kaos Production
Lyrics: Jeet Sandhu
Label: Jazzy B Records
Released: 2022-03-01
Duration: 03:24
Downloads: 3806
The Next Level Kaos Production, A Mad Ting Hot
Inna England ਨੱਕ ਉੱਤੇ ਮੱਖੀ ਜੱਟੀ ਬਹਿਣ ਨਾ
ਦੇਵੇ ਹੋ, ਗੱਡ ਦਿੰਦਾ ਬਾਹਲ਼ੇ, ਜੱਟ ਰਹਿਣ ਨਾ ਦੇਵੇ
ਵੇ ਨੱਕ ਉੱਤੇ ਮੱਖੀ ਜੱਟੀ ਬਹਿਣ ਨਾ ਦੇਵੇ ਹੋ,
ਗੱਡ ਦਿੰਦਾ ਬਾਹਲ਼ੇ, ਜੱਟ ਰਹਿਣ ਨਾ ਦੇਵੇ ਵੇ
ਕਿਤੇ ਅੱਖ ਵਿੱਚ ਅੱਖ ਪਾ ਨਾ ਲਈ ਵੇ ਕਿਤੇ
ਅੱਖ ਵਿੱਚ ਅੱਖ ਪਾ ਨਾ ਲਈ ਹੋ, ਕਿਤੇ ਹੋ
ਜਾਏ ਨਾ ਪਿਆਰ ਜੱਟ ਨੂੰ ਵੇ ਮੈਂ ਕੰਨਾਂ
′ਚ ਪਵਾ ਦਊਂ ਨੱਤੀਆਂ ਹੋ, ਕਹਿੰਦੇ ਮਿਰਜੇ ਦਾ ਯਾਰ
ਜੱਟ ਨੂੰ ਵੇ ਮੇਰੇ ਵੀਰ ਤੈਨੂੰ ਵੱਢ ਦੇਣਗੇ ਹੋ,
ਆਉਂਦੇ ਖੇਡਣੇ ਸ਼ਿਕਾਰ ਜੱਟ ਨੂੰ ਵੇ ਮੇਰੇ ਅੱਗੇ
ਮੱਥੇ ਟੇਕੇ, ਬੜਿਆਂ ਦੇ ਹੱਡ ਸੇਕੇ ਤੇਲ ਨਾ ਵਿਖਾਈ
ਚੱਲ ਐਵੇਂ ਅੱਗ ਨੂੰ ਮੈਨੂੰ ਉਸਤਾਦ ਕਹਿੰਦੇ, ਸਾਡੇ 'ਚ
ਭੁਲੇਖੇ ਪੈਂਦੇ ਰਾਜੇ-ਮਹਾਰਾਜਿਆਂ ਦੇ ਸਾਰੇ ਜੱਗ ਨੂੰ ਵੇ
ਮੇਰੇ ਅੱਗੇ ਮੱਥੇ ਟੇਕੇ, ਬੜਿਆਂ ਦੇ ਹੱਡ ਸੇਕੇ ਤੇਲ
ਨਾ ਵਿਖਾਈ ਚੱਲ ਐਵੇਂ ਅੱਗ ਨੂੰ ਓ, ਮੈਨੂੰ ਉਸਤਾਦ
ਕਹਿੰਦੇ, ਸਾਡੇ ′ਚ ਭੁਲੇਖੇ ਪੈਂਦੇ ਰਾਜੇ-ਮਹਾਰਾਜਿਆਂ ਦੇ ਸਾਰੇ ਜੱਗ
ਨੂੰ ਬਿਣਾਂ ਹੀ ਕਹੇ ਤੋਂ ਸਾਡੇ ਕੰਮ ਹੁੰਦੇ
ਆਂ Hood ਵਾਲ਼ੇ ਤੇਰੇ ਲੁੱਕੇ, ਕਿੱਥੇ ਦਮ ਹੁੰਦੇ ਆ
ਵੇ ਸਾਡੇ ਕੀਤੇ ਡਿਪਲੋਮੇ ਰੋਹਬ ਦੇ ਸਾਡੇ ਕੀਤੇ
ਡਿਪਲੋਮੇ ਰੋਹਬ ਦੇ ਤੂੰ ਫ਼ੋਕੇ ਦਬਕੇ ਨਾ ਮਾਰ ਜੱਟ
ਨੂੰ ਵੇ ਮੈਂ ਕੰਨਾਂ 'ਚ ਪਵਾ ਦਊਂ ਨੱਤੀਆਂ
ਹੋ, ਕਹਿੰਦੇ ਮਿਰਜੇ ਦਾ ਯਾਰ ਜੱਟ ਨੂੰ ਵੇ ਮੇਰੇ
ਵੀਰ ਤੈਨੂੰ ਵੱਢ ਦੇਣਗੇ ਹੋ, ਆਉਂਦੇ ਖੇਡਣੇ ਸ਼ਿਕਾਰ ਜੱਟ
ਨੂੰ ਹੋ, ਕਰ ਨਾ ਤੂੰ ਐਵੇਂ ਅੜੀ, ਮੇਰੀ
ਗੱਲ-ਬਾਤ ਬੜੀ ਗੱਭਰੂ ਦਾ Nature ਸੁਹਾਗੇ ਵਰਗਾ ਵੇ ਗੱਲਾਂ
'ਚੋਂ ਪਛਾਣ ਲੈਂਦੀ, ਮੈਂ ਵੀ Full ਸ਼ਾਨ ਲੈਂਦੀ ਲਗਦਾ
ਮੈਨੂੰ ਤੂੰ ਕੱਚੇ ਧਾਗੇ ਵਰਗਾ ਕਰ ਨਾ ਤੂੰ
ਐਵੇਂ ਅੜੀ, ਮੇਰੀ ਗੱਲ-ਬਾਤ ਬੜੀ ਗੱਭਰੂ ਦਾ Nature ਸੁਹਾਗੇ
ਵਰਗਾ ਵੇ ਗੱਲਾਂ ′ਚੋਂ ਪਛਾਣ ਲੈਂਦੀ, ਮੈਂ ਵੀ Full
ਸ਼ਾਨ ਲੈਂਦੀ ਲਗਦਾ ਮੈਨੂੰ ਤੂੰ ਕੱਚੇ ਧਾਗੇ ਵਰਗਾ
ਕਰ ਦਊਂ Proof, ਗੱਲ ਚੱਲ ਲੈਣਦੇ ਸੰਧੂਆ, ਤੇਰਾ ਵੀ
ਕੱਢ ਹੱਲ ਲੈਣਦੇ ਜਿਹੜਾ ਮੇਖ ਨੂੰ ਪਲਾਸ ਪੈਣ
ਦੇ ਮੇਖ ਨੂੰ ਪਲਾਸ ਪੈਣ ਦੇ ਮੈਨੂੰ ਸਮਝ ਲਈ
ਨਾ ਚਿੱਟੀ ਰੂੰ ਵੇ ਮੈਂ ਕੰਨਾਂ ′ਚ ਪਵਾ
ਦਊਂ ਨੱਤੀਆਂ ਹੋ, ਕਹਿੰਦੇ ਮਿਰਜੇ ਦਾ ਯਾਰ ਜੱਟ ਨੂੰ
ਵੇ ਮੇਰੇ ਵੀਰ ਤੈਨੂੰ ਵੱਢ ਦੇਣਗੇ ਹੋ, ਆਉਂਦੇ ਖੇਡਣੇ
ਸ਼ਿਕਾਰ ਜੱਟ ਨੂੰ Kaos Production, A Mad Ting
Hot Inna England