Album: Mitran De Boot
Singer: Jazzy B, Kaur B
Music: Dr Zeus
Lyrics: Navi Ferozpurwala
Label: Speed Records India
Released: 2014-10-13
Duration: 04:32
Downloads: 2763145
Zeus ਲੈ ਭਈ Doctor, ਆਜਾ ਭਈ ਜ਼ਰਾ Kaur B
Narrow ਸਲਵਾਰ ਸੂਟ Red, ਮੁੰਡਿਆ ਕਰਾਚੀ ਦੀ Command
ਜਹੀ Threat, ਮੁੰਡਿਆ (Threat ਮੁੰਡਿਆ, Threat ਮੁੰਡਿਆ) Narrow ਸਲਵਾਰ
ਸੂਟ Red, ਮੁੰਡਿਆ ਕਰਾਚੀ ਦੀ Command ਜਹੀ Threat, ਮੁੰਡਿ...
Ring ਵਿੱਚ ਨਗ ਜੜੇ ਸਵਾ-ਲੱਖ ਦੇ White Gold
ਦੀ ਵੰਗ ਵੀਣੀ ਵਿੱਚ ਛਣਕੇ ਵੇਖ-ਵੇਖ, ਹਾਏ ਵੇਖ-ਵੇਖ
ਵੇਖ-ਵੇਖ ਮੁੰਡਿਆਂ ਦੀ ਜਾਨ ਨਿਕਲੇ ਨਿਕਲੇ ਜਦੋਂ ਵੀ ਜੱਟੀ
ਅੱਤ ਬਣ... (ਅੱਛਾ) ਵੇਖ-ਵੇਖ ਮੁੰਡਿਆਂ ਦੀ ਜਾਨ ਨਿਕਲੇ ਨਿਕਲੇ
ਜਦੋਂ ਵੀ ਜੱਟੀ ਅੱਤ ਬਣਕੇ (Yeah, Jazzy B)
ਲੱਗੇ Katrina ਤੋਂ ਵੀ ਕੈਮ, ਸੋਹਣੀਏ ਕਿੱਡਾ ਵੱਡਾ ਪਾ
ਲਿਆ ਐ ਵਹਿਮ, ਸੋਹਣੀਏ ਲੱਗੇ Katrina ਤੋਂ ਵੀ ਕੈਮ,
ਸੋਹਣੀਏ ਕਿੱਡਾ ਵੱਡਾ ਪਾ ਲਿਆ ਐ ਵਹਿਮ, ਸੋਹਣੀਏ
ਨੀ ਆਪਣੇ ਹੀ ਮੂੰਹੋਂ ਮੀਆਂ ਮਿੱਠੂ ਬਣੀ ਜਾਵੇਂ ਆਖੇ;
'ਬਣੇ ਮਹਿੰਗੇ ਮੇਰੇ ਸੂਟ ਆਉਂਦੇ ਆ' ਨੀ ਜਿੰਨੇ
ਵਿੱਚ, ਜਿੰਨੇ ਵਿੱਚ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ
ਓਨੇ ′ਚ ਤਾਂ ਮਿਤਰਾਂ ਦੇ Boot ਆਉਂਦੇ... (Come On)
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਓਨੇ 'ਚ
ਤਾਂ ਮਿਤਰਾਂ ਦੇ Boot ਆਉਂਦੇ ਆ (Yeah) ਜਿੰਨੇ ਵਿੱਚ
ਬੱਲੀਏ ਤੂੰ ਸਾਰੀ ਸੱਜਦੀ ਓਨੇ ′ਚ ਤਾਂ ਮਿਤਰਾਂ ਦੇ
Boot ਆਉਂਦੇ ਆ ਜਿੰਨੇ ਵਿੱਚ ਬੱਲੀਏ ਤੂੰ... (Yeah)
(Oh) (Yeah) ਜਾਵੇ ਸਰਦਾਰਨੀ ਜਿੱਥੋਂ ਵੀ ਲੰਘਦੀ ਹੁੰਦੀ
ਆ ਸਿਫ਼ਤ Fashion'an ਦੇ ਢੰਗ ਦੀ (ਲੈ, ਵੱਡੀ ਸਰਦਾਰਨੀ)
ਜਾਵੇ ਸਰਦਾਰਨੀ ਜਿੱਥੋਂ ਵੀ ਲੰਘਦੀ ਹੁੰਦੀ ਆ ਸਿਫ਼ਤ Fashion'an
ਦੇ ਢੰਗ ਦੀ ਮਿਰਜ਼ੇ ਮੈਂ ਮਜਨੂੰ ਬਣਾਕੇ ਛੱਡਤੇ
ਫ਼ਿਰਦੇ ਸੀ ਜਿਹੜੇ ਹਿੱਕਾਂ ਤਣ-ਤਣ ਕੇ (ਅੱਛਾ) ਵੇਖ-ਵੇਖ
ਵੇਖ-ਵੇਖ ਮੁੰਡਿਆਂ ਦੀ ਜਾਨ ਨਿਕਲੇ ਨਿਕਲੇ ਜਦੋਂ ਵੀ ਜੱਟੀ
ਅੱਤ ਬਣ... (ਲੈ) ਵੇਖ-ਵੇਖ ਮੁੰਡਿਆਂ ਦੀ ਜਾਨ ਨਿਕਲੇ ਨਿਕਲੇ
ਜਦੋਂ ਵੀ ਜੱਟੀ ਅੱਤ ਬਣਕੇ ਹੋ, ਤੂੰ ਕੀ
ਜਾਣੇ Fashion Trend, ਬੱਲੀਏ ਨੀ ਅਸੀਂ ਸੱਭ ਕੀਤਾ ਐ
ਨੀ End, ਬੱਲੀਏ ਤੂੰ ਕੀ ਜਾਣੇ Fashion Trend, ਬੱਲੀਏ
ਨੀ ਅਸੀਂ ਸੱਭ ਕੀਤਾ ਐ ਨੀ End, ਬੱਲੀਏ
ਯਾਰਾਂ ਦਾ Swag ਕਰੇ Follow ਦੁਨੀਆ ਸਾਨੂੰ ਸ਼ੁਰੂ ਤੋਂ
ਹੀ ਵੱਜਦੇ Salute ਆਉਂਦੇ ਆ ਨੀ ਜਿੰਨੇ ਵਿੱਚ...
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਓਨੇ ′ਚ ਤਾਂ
ਮਿਤਰਾਂ ਦੇ Boot ਆਉਂਦੇ... (ਲੈ ਸੁਣ) ਜਿੰਨੇ ਵਿੱਚ ਬੱਲੀਏ
ਤੂੰ ਸਾਰੀ ਸੱਜਦੀ ਓਨੇ ′ਚ ਤਾਂ ਮਿਤਰਾਂ ਦੇ Boot
ਆਉਂਦੇ... ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਓਨੇ
'ਚ ਤਾਂ ਮਿਤਰਾਂ ਦੇ Boot ਆਉਂਦੇ ਆ ਜਿੰਨੇ ਵਿੱਚ
ਬੱਲੀਏ ਤੂੰ... (Oh) ਗੱਲ ਤੈਨੂੰ ਦੱਸਾਂ ਵੇ
ਮੈਂ ਸਵਾ-ਲੱਖ ਦੀ 'Bains, Bains,' ਆਖਦੇ ਨਾ ਮੈਂ ਵੀ
ਥੱਕਦੀ (ਬੜੀ ਛੇਤੀ ਆਈ Line ′ਤੇ) ਗੱਲ ਤੈਨੂੰ ਦੱਸਾਂ
ਵੇ ਮੈਂ ਸਵਾ-ਲੱਖ ਦੀ 'Bains, Bains,' ਆਖਦੇ ਨਾ ਮੈਂ
ਵੀ ਥੱਕਦੀ ਨਾਮ 'Navi' ਸਾਹਾਂ 'ਚ ਪਰੋਏ ਫ਼ਿਰਦੀ
ਜਿੰਦੂ ਹੁੰਦੇ ਜਿਵੇਂ ਗਾਨੀ ′ਚ ਪਰੋਏ ਮਣਕੇ ਵੇਖ-ਵੇਖ,
ਹਾਏ ਵੇਖ-ਵੇਖ ਵੇਖ-ਵੇਖ ਮੁੰਡਿਆਂ ਦੀ ਜਾਨ ਨਿਕਲੇ ਨਿਕਲੇ ਜਦੋਂ
ਵੀ ਜੱਟੀ... (ਚੁੱਪ ਕਰਜਾ, ਕੰਨ 'ਤੇ ਮਾਰੂ) ਵੇਖ-ਵੇਖ ਮੁੰਡਿਆਂ
ਦੀ ਜਾਨ ਨਿਕਲੇ ਨਿਕਲੇ ਜਦੋਂ ਵੀ ਜੱਟੀ ਅੱਤ ਬਣਕੇ
(ਆ ਬੰਦ ਕਰੀ ਮਾੜਿਆ Sound) (ਨਾ ਹੁਣ ਕੀ ਹੋ
ਗਿਆ ਤੈਨੂੰ?) ਆਕੜਾਂ ਨਾ ਅਸੀਂ ਕਦੇ ਵੀ ਸਹਾਰੀਏ
ਨੀ ਐਨੀ ਛੇਤੀ ਕਿਸੇ ਤੋਂ ਨਾ ਦਿਲ ਹਾਰੀਏ ਆਕੜਾਂ
ਨਾ ਅਸੀਂ ਕਦੇ ਵੀ ਸਹਾਰੀਏ ਨੀ ਐਨੀ ਛੇਤੀ ਕਿਸੇ
ਤੋਂ ਨਾ ਦਿਲ ਹਾਰੀਏ ਆਖੇ ਜੇ; 'ਪਿਆਰ ਨਾਲ
ਜਿੰਦ ਵਾਰ ਦੂੰ' ਦੇਣੇ ਸਾਬੀ ਨੂੰ ਪਿਆਰ ਦੇ ਸਬੂਤ
ਆਉਂਦਿਆ ਨੀ ਜਿੰਨੇ ਵਿੱਚ, ਜਿੰਨੇ ਵਿੱਚ ਜਿੰਨੇ ਵਿੱਚ
ਬੱਲੀਏ ਤੂੰ ਸਾਰੀ ਸੱਜਦੀ ਓਨੇ ′ਚ ਤਾਂ ਮਿਤਰਾਂ ਦੇ
Boot ਆਉਂਦੇ... (ਆ ਬੋਲਦੀ ਨੀ ਹੁਣ) ਜਿੰਨੇ ਵਿੱਚ ਬੱਲੀਏ
ਤੂੰ ਸਾਰੀ ਸੱਜਦੀ ਓਨੇ 'ਚ ਤਾਂ ਮਿਤਰਾਂ ਦੇ Boot
ਆਉਂਦੇ ਆ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ
ਓਨੇ 'ਚ ਤਾਂ ਮਿਤਰਾਂ ਦੇ Boot ਆਉਂਦੇ ਆ ਜਿੰਨੇ
ਵਿੱਚ ਬੱਲੀਏ ਤੂੰ... (ਲੱਗੀ ਸਮਝ Swag ਦੀ ਕਿ ਨਹੀਂ?)