DJJohal.Com

Mohabat by Sucha Yaar
download Sucha Yaar  Mohabat mp3 Single Tracks song

Album: Mohabat

Singer: Sucha Yaar

Label: Single Track Studios

Released: 2021-04-26

Duration: 03:36

Downloads: 4276922

Get This Song Get This Song
song Download in 320 kbps
Share On

Mohabat Song Lyrics

ਤੇਰੇ ਨਾਲ਼ੋਂ ਵੱਧ ਚੀਜ ਕੀਮਤੀ ਦੱਸ ਕਿਹੜੀ ਕੋਲ਼ ਸੁੱਚੇ
ਯਾਰ ਦੇ (ਯਾਰ ਦੇ) ਕੱਢ ਲੈ ਕਲੇਜਾ, ਰੁਗ ਭਰ
ਨੀ ਆ ਕੇ ਤੂੰ Faridkot ਮਾਰ ਦੇ (ਮਾਰ ਦੇ)
ਐਨਾ ਹੀ ਜੇ ਗੁੱਸਾ, ਮਰਜਾਣੀਏ ਐਨਾ ਹੀ ਜੇ
ਗੁੱਸਾ, ਮਰਜਾਣੀਏ ਨੀ ਤੂੰ ਦਿਲ ′ਚੋਂ ਕਿਉਂ ਨਹੀਂ ਮੈਨੂੰ
ਕੱਢਦੀ? (ਮੈਨੂੰ ਕੱਢਦੀ) ਦੌਰ ਚੱਲ ਰਿਹਾ ਇਹ ਮੌਤ
ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ
ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ) ਮਹਿੰਗੇ ਹੰਝੂ ਤੇਰੇ,
ਜਾਨ ਮੇਰੀ ਸਸਤੀ ਪਾਗਲੇ, ਵਹਾਇਆ ਐਵੇਂ ਕਰ ਨਾ 'ਅੱਖਾਂ
ਲਾਲ ਕਿਉਂ ਸੀ?' ਬੇਬੇ ਮੈਨੂੰ ਪੁੱਛਦੀ ਮੈਨੂੰ ਵੀ ਰਵਾਇਆ
ਐਵੇਂ ਕਰ ਨਾ 'ਅੱਖਾਂ ਲਾਲ ਕਿਉਂ ਸੀ?' ਬੇਬੇ ਮੈਨੂੰ
ਪੁੱਛਦੀ ਮੈਨੂੰ ਵੀ ਰਵਾਇਆ ਐਵੇਂ ਕਰ ਨਾ ੧੨,
ਇੱਕ ਵੱਜੇ ਜਦੋਂ ਰਾਤ ਦਾ ਉਹ ਤੋਂ ਬਾਅਦ ਤੇਰੇ
ਰੋਸੇ ਖਾਂਦੇ ਵੱਡ ਨੀ (ਵੱਡ ਨੀ) ਦੌਰ ਚੱਲ
ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ
ਨਹੀਓਂ ਛੱਡਦੀ (ਛੱਡਦੀ) ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦਿਨ ਹੋਇਆ, ਨਾ ਕੋਈ ਹੋਣਾ ਐਸਾ, ਸੋਹਣੀਏ ਹੋਵੇ ਜਿਹੜਾ
ਤੇਰੀ ਯਾਦ ਬਿਨਾਂ ਲੰਘਿਆ ਓ, ਜਿਵੇਂ ਮਰਦਾ ਕੋਈ ਮੰਗੇ
ਚੰਦ ਸਾਹਾਂ ਨੂੰ ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ
ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ ਤੈਨੂੰ
ਐਦਾਂ ਰੱਬ ਕੋਲ਼ੋਂ ਅਸੀ ਮੰਗਿਆ ਰੋਸਿਆਂ 'ਚ ਹੀ
ਨਾ ਜਿੰਦ ਲੰਘ ਜਾਏ ਬਾਝੋਂ ਮਾਸ, ਨਾ ਕਦਰ ਹੋਵੇ
ਹੱਡ ਦੀ (ਹੋਵੇ ਹੱਡ ਦੀ) ਦੌਰ ਚੱਲ ਰਿਹਾ
ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ
ਛੱਡਦੀ (ਛੱਡਦੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ
ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)

Related Songs

» Aadat (Sucha Yaar) » Saah (Sucha Yaar) » Kalla Kalla (Sucha Yaar) » Main Vichara (Armaan Bedil) » Enna Khush Rakhuga (Sucha Yaar) » Oh Kyu Ni Jaan Ske (Ninja) » Tera Pyar (Sucha Yaar) » Roi Na (Ninja) » Zindagi (Sucha Yaar) » Bapu Tere Karke (Amar Sandhu)