Album: Muchh Phut Gabhru
Singer: Jordan Sandhu
Music: Goldy Desi Crew
Lyrics: Bunty Bains
Label: T-Series
Released: 2022-04-13
Duration: 03:26
Downloads: 277475
Desi Crew, Desi Crew Desi Crew, Desi Crew
ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ
ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ
ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ਼
ਦੁਨਾਲੀ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ
ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ
ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
(ਜੁੱਤੀ ਖੜਕਾ ਕਰਦੀ ਸੀ) (ਜਦੋਂ ਸੀ ਧਰਦੀ ਪੈਰ
ਟਿਕਾ ਕੇ) ਜੁੱਤੀ ਖੜਕਾ ਕਰਦੀ ਸੀ ਜਦੋਂ ਸੀ ਧਰਦੀ
ਪੈਰ ਟਿਕਾ ਕੇ ਹੋ, ਮੁੰਡਾ ਪਾਗਲ ਹੋਗਿਆ ਨੀ
ਦਰਸ਼ਨ ਨਿਰਨੇ ਕਾਲ਼ਜੇ ਪਾਕੇ ਹਾਏ, ਤੂੰ College ਜਾਂਦੀ ਸੀ
ਨੀ ਤੜਕੇ Time ਸੀ ੮ ਪੰਤਾਲੀ ਮੁੱਛ ਫੁੱਟ
ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ
ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ
ਤੇਰੀ ਨਾਗ ਬਣਨ ਨੂੰ ਕਾਹਲੀ (ਪਾਉਂਦਾ ਮਾਤ Brand′an
ਨੂੰ) (ਨੀ ਤੇਰਾ Suit'an ਵਾਲ਼ਾ ਦਰਜ਼ੀ) ਪਾਉਂਦਾ ਮਾਤ Brand′an
ਨੂੰ ਤੇਰਾ Suit'an ਵਾਲ਼ਾ ਦਰਜ਼ੀ ਨਾਲ਼ੇ ਡਾਕੇ ਮਾਰਨ
ਲਈ ਨੀ ਤੇਰੇ ਨੈਣ ਨੇ ਕਰਦੇ ਮਰਜ਼ੀ ਵੱਡੇ-ਵੱਡੇ ਡਾਕੂਆਂ
ਤੋਂ ਫੇਰ ਨਾ ਜਾਵੇ ਸੱਟ ਸੰਭਾਲੀ ਮੁੱਛ ਫੁੱਟ
ਪਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ
ਕਾਹਲੀ ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ
ਤੇਰੀ ਨਾਗ ਬਣਨ ਨੂੰ ਕਾਹਲੀ ਮੁੱਛ ਫੁੱਟ ਪਈ
ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ, ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ ਤੇਰੀ
ਨਾਗ ਬਣਨ ਨੂੰ ਕਾਹਲੀ (ਹੋ, ਤੇਰਾ ਲੈਜੂੰ ਸਾਕ,
ਕੁੜੇ) (ਮੈਂ ਠੁੱਕ ਇੱਜਤਾਂ ਨਾਲ਼ ਬਣਾ ਕੇ) ਹੋ, ਤੇਰਾ
ਲੈਜੂੰ ਸਾਕ, ਕੁੜੇ ਮੈਂ ਠੁੱਕ ਇੱਜਤਾਂ ਨਾਲ਼ ਬਣਾਕੇ
ਤੈਨੂੰ ਰੱਖਣਾ ਹਾਣਦੀਏ ਨੀ ਦੇਖੀਂ ਪੱਕਾ License ਬਣਾਕੇ ਹੋ,
ਤੇਰੇ Bains-Bains ਨੇ ਨੀ ਬੇਬੇ ਨੂੰ ਪੂਰੀ ਗੱਲ ਸਮਝਾ
ਲਈ ਮੁੱਛ ਫੁੱਟ ਪਈ ਗੱਭਰੂ ਨੂੰ ਨੀ ਗੁੱਤ
ਤੇਰੀ ਨਾਗ ਬਣਨ ਨੂੰ ਕਾਹਲੀ ਹੋ, ਮੁੱਛ ਫੁੱਟ ਪਈ
ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ