DJJohal.Com

Na Na by Mickey Singh, Jonita Gandhi
download Mickey Singh, Jonita Gandhi  Na Na mp3 Single Tracks song

Album: Na Na

Singer: Mickey Singh, Jonita Gandhi

Music: Mickey Singh

Lyrics: Mickey Singh, Jonita Gandhi, Jay Skilly, Charanpreet Singh

Label: TreeHouse V.H.T

Released: 2021-08-17

Duration: 03:55

Downloads: 1645789

Get This Song Get This Song
song Download in 320 kbps
Share On

Na Na Song Lyrics

Lyan LA ਤੋਂ ਹੈ ਆਈ ਤੂੰ, ਉਤੋਂ ਲੰਡਨ-ਲਾਹੌਰ
ਮਰਦਾ 'ਨਖ਼ਰਾ ਹੈ High ਕਿਉਂ?' ਤੈਨੂੰ ਪੁੱਛਣ ਤੋਂ ਦਿਲ
ਡਰਦਾ ਨੀ ਤੂੰ ਨੱਚ-ਨੱਚ ਬਾਲ਼ਦੀ Flame ਨੀ ਮੁੰਡੇ
ਪੱਟਣਾ ਐ ਬਿੱਲੋ ਤੇਰੀ Game ਨੀ ਅੱਜ Dollar′an ਦੀ
ਕਰ ਦੂੰਗਾ Rain ਨੀ ਆ ਜਾਊ ਨਾ Flood, ਬੱਲੀਏ
ਆ ਗਈ ਐ ਪਸੰਦ, ਸੋਹਣੀਏ ਵੱਖਰਾ ਐ ਰੰਗ,
ਸੋਹਣੀਏ ਐਵੇਂ ਨਾ ਤੂੰ ਸੰਗ, ਸੋਹਣੀਏ ਦਿਲ ਮੇਰਾ ਮੰਗ,
ਸੋਹਣੀਏ ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ
ਕਹਿਰ ਨੀ, ਨਾ-ਨਾ, ਨਾ-ਨਾ ਹੋ, ਨਿੱਤ ਅੱਲ੍ਹੜਾਂ ਦੇ ਸੀਨੇ
ਕਰੇ Fire ਨੀ, ਨਾ-ਨਾ, ਨਾ-ਨਾ ਓ, ਨਖ਼ਰਾ ਵੀ ਘੱਟ
ਨਈਂ, ਚੱਕਰਾਂ 'ਚ ਪਾਇਆ ਐ ਤੂੰ ਜੱਟ ਨੀ ਤੇਰੇ
ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ
ਹਾਏ, ਵੇ ਡੰਗ ਮਾਰ ਕੇ ਦਿਲ ਸੂਲ਼ੀ ਉੱਤੇ ਟੰਗ
ਰੱਖਿਆ ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ
Level ਦੀ ਨਾ ਹਾਏ, ਵੇ ਡੰਗ ਮਾਰ ਕੇ, ਓ,
ਦਿਲ ਸੂਲ਼ੀ ਉੱਤੇ ਟੰਗ ਰੱਖਿਆ ਮੰਨ ਹਾਰ ਵੇ, ਓ,
ਮੈਂ ਤਾਂ ਕੁੜੀ ਤੇਰੀ Level ਦੀ ਨਾ ਵੇ
ਯਾਰੀ ਸਾਡੀ ਕੈਮ ਨੀ ਐ Star ਤੋਂ ਦੇਸੀ ਮੁੰਡਿਆਂ
ਤੋਂ ਖਾਈ ਜਾਵੇ ਖਾਰ ਕਿਉਂ? ਜਿੰਨਾ ਜੇਬ ਵਿੱਚ, ਤੇਰੇ
ਉੱਤੇ ਵਾਰ ਦੂੰ ਦੇਸੀ ਦਾਰੂ ਵਾਲ਼ੀ ਬਣੀ ਫ਼ਿਰੇ Bar
ਤੂੰ ਵੇ ਮੈਂ ਕਰਦੀਆਂ Dance, ਦੇਕੇ ਬਿਨਾਂ Chance
ਲੱਕ ਨੂੰ ਹਿਲਾਵਾਂ, ਵੇ ਤੂੰ ਪੁੱਛੇ ਮੇਰੇ Plans ਓ,
Checkout ਨਾ ਕਰ ਮੈਨੂੰ, ਸੋਹਣਿਆ ਜੇ ਤੂੰ ਬਣਨਾ ਨਈਂ
ਅੱਜ ਮੇਰਾ Man ਆ ਗਈ ਐ ਪਸੰਦ, ਸੋਹਣੀਏ
ਵੱਖਰਾ ਐ ਰੰਗ, ਸੋਹਣੀਏ ਐਵੇਂ ਨਾ ਤੂੰ ਸੰਗ, ਸੋਹਣੀਏ
ਦਿਲ ਮੇਰਾ ਮੰਗ, ਸੋਹਣੀਏ ਹੋ, ਜੇ ਤੂੰ ਚੱਕਵੀਂ
ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ ਹੋ, ਨਿੱਤ
ਅੱਲ੍ਹੜਾਂ ਦੇ ਸੀਨੇ ਕਰੇ Fire ਨੀ, ਨਾ-ਨਾ, ਨਾ-ਨਾ ਓ,
ਨਖ਼ਰਾ ਵੀ ਘੱਟ ਨਈਂ, ਚੱਕਰਾਂ ′ਚ ਪਾਇਆ ਐ ਤੂੰ
ਜੱਟ ਨੀ ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ,
ਨਾ-ਨਾ, ਨਾ-ਨਾ ਹਾਏ, ਵੇ ਡੰਗ ਮਾਰ ਕੇ, ਓ,
ਦਿਲ ਸੂਲ਼ੀ ਉੱਤੇ ਟੰਗ ਰੱਖਿਆ ਓ, ਮੰਨ ਹਾਰ ਵੇ,
ਓ, ਮੈਂ ਤਾਂ ਕੁੜੀ ਤੇਰੀ Level ਦੀ ਨਾ ਹਾਏ,
ਵੇ ਡੰਗ ਮਾਰ ਕੇ ਦਿਲ ਸੂਲ਼ੀ ਉੱਤੇ ਟੰਗ ਰੱਖਿਆ
ਓ, ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ
Level ਦੀ ਨਾ Girl, You The Only Diamond
I See Everything 'bout You Pricey ਚੰਨਾ, ਮੇਰੀ ਵੱਖਰੀ
ਐ ਤੋਰ They Don't Make ′em Like Me No
More ਐਨਾ ਨਾ ਤੂੰ ਬਣ ਬਿੱਲੋ Fiesty Never
Find Another One Like Me ਕਿੰਨਿਆਂ ਨੂੰ ਚੜ੍ਹਿਆ ਨਸ਼ਾ
ਦਾਰੂ ਦੀ ਮੈਂ ਬੰਦ ਬੋਤਲ ਆਂ ਜੇ ਆ
ਗਈ ਮੈਂ ਪਸੰਦ, ਸੋਹਣਿਆ ਕਰਦਾ ਕਿਉਂ ਤੰਗ, ਸੋਹਣਿਆ? ਐਵੇਂ
ਨਾ ਤੂੰ ਸੰਗ, ਸੋਹਣਿਆ ਦਿਲ ਮੇਰਾ ਮੰਗ, ਸੋਹਣਿਆ, ਹਾਂ
ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ
ਨੀ, ਨਾ-ਨਾ, ਨਾ-ਨਾ ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ
Fire ਨੀ, ਨਾ-ਨਾ, ਨਾ-ਨਾ ਓ, ਨਖ਼ਰਾ ਵੀ ਘੱਟ ਨਈਂ,
ਚੱਕਰਾਂ ′ਚ ਪਾਇਆ ਐ ਤੂੰ ਜੱਟ ਨੀ ਤੇਰੇ ਪਿੱਛੇ
ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ Hey,
Oh, Yeah ਆਏ-ਹਾਏ Treehouse, Baby Mickey Singh Jonita, Jonita

Related Songs

» Dilawara (The PropheC, Ezu) » Another Love Song (Mickey Singh, 40K) » Phone (Mickey Singh, UpsideDown) » Noor (Mickey Singh, Jay Skilly) » Rooftop Party (Mickey Singh, Amar Sandhu) » Haan (Mickey Singh) » Anjani X (Ezu, B Young, Kumar Sanu, Ezu, B Young & Kumar Sanu) » Ho Gaya Pyar (Mickey Singh, DJ Ice) » White Brown Black (Avvy Sra, Karan Aujla, Jaani) » Laung Gawacha (Vee, Ravneet Singh)